Nojoto: Largest Storytelling Platform
nojotouser6661833217
  • 38Stories
  • 7Followers
  • 347Love
    719Views

Preet Singh Dhaliwal

www.softshayari.com

  • Popular
  • Latest
  • Video
3eb75d0bc1a7293ef73968bc36c68e79

Preet Singh Dhaliwal

ਮਾਣ ਬੜਾ ਮੈਨੂੰ ਤੇਰੇ ਤੇ,ਤੂੰ ਮੇਰੇ ਕਹਿਣੇ ਵਿੱਚੋ ਬਾਹਰ ਨਹੀਂ,
 ਮਾਣ ਬੜਾ ਮੈਨੂੰ ਤੇਰੇ ਤੇ,ਕੋਈ ਤੇਰੇ ਵਰਗਾ ਸੱਚਾ ਯਾਰ ਨਹੀਂ, 
ਮਾਣ ਬੜਾ ਮੈਨੂੰ ਤੇਰੇ ਤੇ, ਤੂੰ ਹਰ ਥਾਂ ਸਿਰਾ ਕਰੋਨਾ ਐ,
 ਮਾਣ ਬੜਾ ਮੈਨੂੰ ਤੇਰੇ ਤੇ, ਜੋ ਮੈਂ ਕਹਿੰਨਾ, ਤੂੰ ਓਹੀ ਪਾਓਨਾ ਐ,
ਮਾਣ ਬੜਾ ਮੈਨੂੰ ਤੇਰੇ ਤੇ, ਤੂੰ ਮੇਰੇ ਲਈ ਹੀ ਜਿਉਨਾ ਏ,
 ਹੈ ਮਾਣ ਬੜਾ ਮੈਨੂੰ ਤੇਰੇ ਤੇ, ਤੂੰ ਮੈਨੂੰ ਸੱਚੇ ਦਿਲ ਤੋਂ ਚਾਹੁੰਨਾ ਏ, 
ਤਾਹੀਂ ਮਾਣ ਬੜਾ ਮੈਨੂੰ ਤੇਰੇ ਤੇ....…....!❤️

©Preet Singh Dhaliwal #Hope
3eb75d0bc1a7293ef73968bc36c68e79

Preet Singh Dhaliwal

चाहे उदास बैठा रहूं,मैं तेरे पास बैठा रहूं,
गुमसुम सा बैठा रहूं, पर तेरे साथ बैठा रहूं,
के तेरे कंधे पे सर रखकर, अच्छा मुझे रोना लगता है,
के तेरे गोद में लेटकर, अच्छा मुझे सोना लगता है,
कि कुछ, गजलें बनाता रहूं, मैं तेरे संग गाता रहूं,
बस बात इतनी सी है, हर  दफा तुझको चाहता रहूं...!
हर  दफा तुझको चाहता रहूं...!

©Preet Singh Dhaliwal #Moon
3eb75d0bc1a7293ef73968bc36c68e79

Preet Singh Dhaliwal

ਕਿ ਰੰਗਾਂ ਦੀ ਕੀ ਗੱਲ ਕਰਲਾ, ਰੰਗ ਸਾਰੇ ਈ ਹੁੰਦੇ ਚੰਗੇ ਨੇ,
 ਕਿ ਕੁੱਝ ਮਾੜੇ ਸੀ ਤੇ ਕੁੱਝ ਚੰਗੇ ਸੀ,ਦਿਨ ਸਾਰੇ ਈ ਵਧੀਆ ਲੰਗੇ ਨੇ,
ਕੀ ਕਰਨਾ ਏ ਤੇ ਕੀ ਨਹੀਂ ਕਰਨਾ,ਇਹ ਤਾਂ ਵੱਸ ਵਿਚ ਹੁੰਦਾ ਬੰਦੇ ਦੇ,
ਪਰ ਕੀ ਮਿਲਣਾ ਏ ਤੇ ਕੀ ਨਹੀਂ ਮਿਲਣਾ,ਇਹ ਤਾਂ ਸਭ ਕਰਮਾ ਦੇ ਪੰਗੇ ਨੇ,
ਇਹ ਤਾਂ ਸਭ ਕਰਮਾ ਦੇ ਪੰਗੇ ਨੇ........!

©Preet Singh Dhaliwal #Holi
3eb75d0bc1a7293ef73968bc36c68e79

Preet Singh Dhaliwal

soft Shayari

©Preet Singh Dhaliwal #Nofear
3eb75d0bc1a7293ef73968bc36c68e79

Preet Singh Dhaliwal

ਹਰ ਵਾਰ ਰੱਬ ਦੀ ਗਲਤੀ ਨਹੀਂ ਹੁੰਦੀ ,
ਕਈ ਫੈਸਲੇ ਤੁਸੀਂ ਖ਼ੁਦ ਗਲਤ ਲੈ ਲੈਨੇ ਓ,
 ਜੋ ਫੇਰ ਉਮਰ ਭਰ ਭੁਗਤਣੇ ਪੈਂਦੇ ਨੇ।

©Preet Singh Dhaliwal #Books
3eb75d0bc1a7293ef73968bc36c68e79

Preet Singh Dhaliwal

(ਹੋ ਜਾਂਦਾ ਇਹ ਵੀ ਕਈਆਂ ਨਾਲ)






 
ਇੱਕ ਤਾਂ ਪਹਿਲਾਂ ਈ ਥੋੜੇ ਝੱਲੇ ਸੀ,
ਦੂਜਾ ਕਮਲਪੁਣਾ ਤੇਰਾ ਮਾਰ ਗਿਆ,
ਮੈਂ ਤੇਰੇ ਚ '  ਈ ਉਲਝਿਆ ਰਹਿਗਿਆ,
ਮਾਂ - ਬਾਪ ਦਾ ਕੋਲੋਂ ਪਿਆਰ ਗਿਆ...

©Preet Singh Dhaliwal #HeartBreak
3eb75d0bc1a7293ef73968bc36c68e79

Preet Singh Dhaliwal

ਦਿਲ ਮੇਰਾ ਜਜ਼ਬਾਤੀ ਆ,
ਪਰ ਗੱਲ ਇੱਕ ਸੱਚੀ ਕਹਿਦਾ ਹਾਂ,
ਦਿਨ ਹੋਵੇ ਚਾਹੇ ਰਾਤ,
ਤੇਰੇ ਖਿਆਲਾਂ ਵਿੱਚ ਰਹਿੰਦਾ ਹਾਂ।

©Preet Singh Dhaliwal #hills
3eb75d0bc1a7293ef73968bc36c68e79

Preet Singh Dhaliwal

ਜਰਾਂ ਸੋਚਿਆ ਕਰੋ ਦਿਮਾਗ ਤੋਂ, 
ਹਰ ਪਾਸੇ ਦਿਲ ਨੀ ਲਾਈਦਾ,
ਜੇਹੜੇ ਰਾਹ ਤੇ ਪੈਣ ਲਾਹਨਤਾਂ,
ਸੱਜਣਾ ਓਹ ਰਾਹ ਤੇ ਨੀ ਜਾਈਦਾ,
ਸੱਜਣਾ ਓਹ ਰਾਹ ਤੇ ਨੀ ਜਾਈਦਾ....

©Preet Singh Dhaliwal #humantouch
3eb75d0bc1a7293ef73968bc36c68e79

Preet Singh Dhaliwal

#suspense
3eb75d0bc1a7293ef73968bc36c68e79

Preet Singh Dhaliwal

Snapchat ਦੀ streek ਟੁੱਟ ਜੇ ਕੋਈ ਵੱਡੀ ਗੱਲ ਨੀ, 
ਵੱਡੀ ਗੱਲ ਆ ਦੋਸਤੀ ਦੀ streek ਨੀ ਟੁਟਣੀ ਚਾਹੀਦੀ🥺 
ਜਿਹੜੀ ਕਿ ਪਿਆਰ, ਭਰੋਸੇ ਤੇ ਆਪਣੇਪਨ ਨਾਲ ਬਣਦੀ ਆ।
softshayari

©Preet Singh Dhaliwal #Stars
loader
Home
Explore
Events
Notification
Profile