Nojoto: Largest Storytelling Platform
manpreetsandhu4240
  • 3Stories
  • 379Followers
  • 108Love
    0Views

Manpreet Sandhu

😌

  • Popular
  • Latest
  • Video
3fc2e25b2396e6b16b68171f7939d2d6

Manpreet Sandhu

ਮੈ ਜਿਹੜੀ ਥਾਂ ਵਲ ਜਾ ਰਿਹਾ,
ਖੋਰੇ ਕਿਓ ਓ ਮਜ਼ਿਲ ਜਾਪੇ ਨਾ,
ਮੈ ਜੀਹਨੂੰ ਯਾਰ-ਯਾਰ ਆਖ ਬੁਲਾਵਾ,
ਖੋਰੇ ਕਿਓ ਓਹ ਅਪਣਾ ਜਾਪੇ ਨਾ!!!
-ਮਨਪ੍ਰੀਤ
3fc2e25b2396e6b16b68171f7939d2d6

Manpreet Sandhu

#CWC2019 ਯਾਰ ਬਿਨਾ ਸਾਨੂੰ ਰਹਿਣਾ ਪੈ ਗਿਆ
ਖੁਦਾ ਮੇਰਾ ਮੈਨੂੰ ਸਜਾ ਦੇ ਗਿਆ

20 Love

3fc2e25b2396e6b16b68171f7939d2d6

Manpreet Sandhu

Rain ਹਿਜ਼ਰ ਦੀ  ਉਠਦੀ ਸੀ ਪੀੜ੍ਹ ਅਵਲੀ,
ਬਸ ਖੁਦਾ ਦੇ ਕਨ ਵਿੱਚ ਦਸਿਆ ਏ,
ਮੈ ਹਾਲ ਦਿਲਾ ਦੇ ਦਸਣ ਲਈ,
ਕਵਿਤਾ ਦਾ ਸਹਾਰਾ ਤੱਕਿਆ ਏ,
-ਮਨਪ੍ਰੀਤ ਕੌਰ

28 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile