Nojoto: Largest Storytelling Platform
kimrankang6261
  • 430Stories
  • 359Followers
  • 4.3KLove
    3.6KViews

Notes of an Idiot

It was you It is you It will always be you❤

https://www.instagram.com/kimran_kang

  • Popular
  • Latest
  • Repost
  • Video
4005fa7ba8e722176d23eeeadab94551

Notes of an Idiot

जागना भी कबूल है
रात भर तेरे साथ

तुम से बात करने में जो सकून है
वो नींद में कहाँ

©Notes of an Idiot #Dark
4005fa7ba8e722176d23eeeadab94551

Notes of an Idiot

ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ
ਮੈਂ ਤੈਨੂੰ ਆਪਣੇ ਮਨ ਅੰਦਰ 
ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ

ਕੁਝ ਰਿਸ਼ਤੇ ਮੌਨ ਹੁੰਦੇ ਹਨ 
ਹਰ ਇੱਕ ਨੂੰ ਸਮਝ ਨਹੀਂ ਆਉਂਦੇ
ਮਨੁੱਖ ਨੂੰ ਬੋਲਣ ਦੀ ਆਦਤ ਹੈ
ਸੁਨਣ ਦੀ ਨਹੀਂ 

ਮੈਂ ਤੈਨੂੰ ਸੁਣਿਆ ਹੈ 
ਤਾਂਹੀ ਹੁਣ ਤੱਕ ਮੇਰੇ ਅੰਦਰ ਹੈ

©Notes of an Idiot #Helpless 
#Relationship
4005fa7ba8e722176d23eeeadab94551

Notes of an Idiot

वो दौर कागजी था पर 
जज्बात देर तक ख़तो में महफूज रहते थे 
आज उम्र भर की यादें एक उंगली से 
डिलीट हो जाती हैं

©Notes of an Idiot #ख़त
4005fa7ba8e722176d23eeeadab94551

Notes of an Idiot

ਪ੍ਰੇਮ ਸਿਰਫ ਦੇਣਾ ਜਾਣਦਾ ਏ
ਮੋਹ ਸਿਰਫ ਲੈਣਾ ਜਾਣਦਾ ਏ
ਪ੍ਰੇਮ ਦਾਤਿਆਂ ਦਾ ਕਾਜ ਏ
ਮੋਹ ਵਪਾਰੀਆਂ ਦਾ ਕੰਮ

©Notes of an Idiot #Love
4005fa7ba8e722176d23eeeadab94551

Notes of an Idiot

ਪਾਣੀ ਅੰਦਰ ਜਲ ਹੈ
ਕੋਈ ਕੋਈ ਜਾਣੇ ਇਹ ਗੱਲ
ਤੇਰੇ ਅੰਦਰ ਆਪ ਵਸੇਂਦਾ
ਤੈਨੂੰ ਪਾਉਣ ਦਾ ਨਹੀਂ ਏ ਵੱਲ

©Notes of an Idiot #Religion
4005fa7ba8e722176d23eeeadab94551

Notes of an Idiot

ਹੌਲੀ ਹੌਲੀ ਚੱਕੇ ਜਾਣੇ
ਜਿੰਨੇ ਵੀ ਭਰਮ ਭੁਲੇਖੇ ਆ
ਤੈਨੂੰ ਤਾਂ ਬਸ ਇਹੀ ਕਹਿਣਾ
ਇਹ ਜ਼ਿੰਦਗੀ ਤੇਰੇ ਲੇਖੇ ਆ

©Notes of an Idiot #youandme
4005fa7ba8e722176d23eeeadab94551

Notes of an Idiot

ਬਹੁਤੇ ਲੋਕਾਂ ਨੇ
ਮਨੁੱਖ ਦੀ ਦੇਹ ਨੂੰ
ਮਨੁੱਖ ਸਮਝ ਲਿਆ ,
ਮਨੁੱਖ ਹੋਣਾ
ਦੇਹ ਧਾਰਨ ਕਰਨ ਤੋਂ 
ਪਰੇ ਦੀ ਗੱਲ ਏ ,

©Notes of an Idiot #Human
4005fa7ba8e722176d23eeeadab94551

Notes of an Idiot

ਅੱਗੇ ਫ਼ਿਕਰ ਤੇ ਪਿੱਛੇ ਝੋਰਾ
ਤੇ ਕੋਲ ਯਾਦਾਂ ਦਾ ਜਾਲ ਏ
ਕਦੇ ਸੁਰਖੁਰੂ ਹੋਏ ਤਾਂ ਦੱਸਾਂਗੇ
ਫਿਲਹਾਲ ਹਾਲ ਬੇਹਾਲ ਹੈ

©Notes of an Idiot #LookingDeep
4005fa7ba8e722176d23eeeadab94551

Notes of an Idiot

ਹਾਂ
ਸਵੀਕਾਰਦਾ ਹਾਂ
ਬੇਸਮਝੀ ਆਪਣੀ

ਸਿਆਣਪ
ਮੈਥੋਂ ਕੋਹਾਂ ਦੂਰ ਹੈ

ਪਰ
ਤੇਰੇ ਕਰੀਬ ਜਦ ਵੀ
ਕੋਈ ਆਉਂਦਾ ਹੈ

ਪਤਾ ਨਹੀਂ ਕਿਉਂ ਮੈਂ
ਸਿਆਣਾ ਹੋਣ ਲੱਗਦਾ ਹਾਂ

©Notes of an Idiot #MereKhayaal
4005fa7ba8e722176d23eeeadab94551

Notes of an Idiot

ਜਦੋਂ ਮੋਹ ਟੁੱਟਦਾ ਏ 
ਤਾਂ ਪੀੜ ਹੁੰਦੀ ਏ ,
ਬੰਦਾ ਮੋਇਆਂ ਦੀ ਮੌਤ ਤੇ
ਨਹੀਂ ਰੋਂਦਾ ,
ਬੰਦਾ ਤਾਂ ਬਸ ਆਪਣੇ ਮੋਹ ਦੀ
ਮੌਤ ਤੇ ਰੋਂਦਾ ਏ ,
ਜੋ ਚਲਾ ਗਿਆ ਸੋ ਚਲਾ ਗਿਆ
ਦਰਦ ਤਾਂ ਪਿੱਛੇ ਬਚਿਆਂ ਨੂੰ
ਆਪਣੇ ਪਾਏ ਮੋਹ ਦਾ ਏ ,

©Notes of an Idiot #NationalSimplicityDay
loader
Home
Explore
Events
Notification
Profile