Nojoto: Largest Storytelling Platform
balkarsingh2370
  • 14Stories
  • 1.1KFollowers
  • 313Love
    2.3LacViews

balkar singh

if you feel something spritual it lives forever

  • Popular
  • Latest
  • Repost
  • Video
41522ff648ec03afd4d32c3924da08ac

balkar singh

ਹੱਕ ਮੰਗਿਆਂ ਨਹੀਂ ਮਿਲਦੇ ਇਹ ਤਾਂ ਖੋਹਣੇ ਪੈਂਦੇ ਨੇ
ਇਤਿਹਾਸ ਦੇ ਪੰਨੇ ਨਾ ਚਾਹੁੰਦੇ ਪਲਟਾਉਣੇ ਪੈਂਦੇ ਨੇ
ਕਲਮਾਂ ਵਾਲਿਓ ਚੁੱਕੋ ਕਲਮਾਂ ਸਿਆਹੀਆਂ ਭਰ ਭਰ ਕੇ
ਤੁਹਾਡੇ ਹੱਥ ਵਿਚ ਡੋਰ ਹੈ ਕਿਉਂ ਲਿਖਦੇ ਓਂ ਡਰ ਡਰ ਕੇ
ਅਣਖ ਨਹੀਂ ਮਰਨ ਜੇ ਦੇਣੀ ਯਾਰੋ ਉੱਠਣਾ ਪੈਣਾ ਏ
ਫਿਰ ਕਲਮਾਂ ਪਿੱਛੋਂ ਵਾਰ ਲਈ ਖੰਡਾ ਚੁੱਕਣਾ ਪੈਣਾ ਏ

©balkar singh
41522ff648ec03afd4d32c3924da08ac

balkar singh

ਤੂੰ ਹੀ ਹੈ ਮੇਰੇ ਕਵਿਤਾਵਾਂ ਦੀ ਬੇਗ਼ਮ
ਤੂੰ ਹੀ ਹੈ ਮੇਰੇ ਸ਼ੇਅਰਾਂ ਦੀ ਮਲਿਕਾ
ਤੂੰ ਹੀ ਹੈ ਮੇਰੀ ਮੁਹੱਬਤ ਦੀ ਕਹਾਣੀ
ਤੂੰ ਹੀ ਹੈ ਮੇਰੇ  ਵਿਚਾਰਾਂ ਦੀ ਆਮਦ
ਕਿਸੇ ਹੋਰ ਲਈ ਮੈਂ ਲਿਖ ਨਹੀਂ ਸਕਦਾ
ਕੀ ਕਰਾਂ ਮੈਂ  ਵਿਕ ਨਹੀਂ ਸਕਦਾ

©balkar singh #togetherforever
41522ff648ec03afd4d32c3924da08ac

balkar singh

@ surjit patar ji 

#Kahaniyaan

@ surjit patar ji #Kahaniyaan

41522ff648ec03afd4d32c3924da08ac

balkar singh

Dil kardaa # ram singh 

#WritersMotive

Dil kardaa # ram singh #WritersMotive

41522ff648ec03afd4d32c3924da08ac

balkar singh

#JulyCreators
41522ff648ec03afd4d32c3924da08ac

balkar singh

#LoveStrings
41522ff648ec03afd4d32c3924da08ac

balkar singh

#MusicalMemories
41522ff648ec03afd4d32c3924da08ac

balkar singh

#soultouching
41522ff648ec03afd4d32c3924da08ac

balkar singh

#UnhideEmotions
41522ff648ec03afd4d32c3924da08ac

balkar singh

#soultouching
be natural

#soultouching be natural

loader
Home
Explore
Events
Notification
Profile