Nojoto: Largest Storytelling Platform
lovelysahota2714
  • 43Stories
  • 14Followers
  • 300Love
    0Views

Lovely Sahota

  • Popular
  • Latest
  • Video
42fa6dd28e5bc8e62366c1f634d3b835

Lovely Sahota

ਮੇਰੇ ਦਿਲ ਵਿਚ ਕਦੇ ਉਸ ਕਮਲੀ ਦਾ ਘਰ ਹੁੰਦਾ ਸੀ...
ਜੋ ਅੱਜ ਗੈਰਾ ਦੀਆ ਕੋਠੀਆਂ ਵਿਚ ਰਹਿੰਦੀ ਐ...

©Lovely Sahota lovely
42fa6dd28e5bc8e62366c1f634d3b835

Lovely Sahota

ਇਹ ਬ-ਦੁਆਵਾ ਕਿਸੇ ਹੋਰ ਲੲੀ ਰੱਖ,
ਮੁਹੱਬਤ ਦੇ ਮਰੀਜ਼ ਹਾਂ ਖੁਦ-ਬ-ਖੁਦ ਹੀ ਮਰ ਜਾਵਾਂਗੇ।।

42fa6dd28e5bc8e62366c1f634d3b835

Lovely Sahota

ਹਰ ਚੀਜ਼ ਕੀਮਤੀ ਆ...
ਮਿਲਣ ਤੋਂ ਪਹਿਲਾਂ ਤੇ ਖੋ ਜਾਣ ਤੋਂ ਬਾਅਦ।।

42fa6dd28e5bc8e62366c1f634d3b835

Lovely Sahota

ਹਰ ਚੀਜ਼ ਕੀਮਤੀ ਆ...
ਮਿਲਣ ਤੋਂ ਪਹਿਲਾਂ ਤੇ ਖੋ ਜਾਣ ਤੋਂ ਬਾਅਦ।।

42fa6dd28e5bc8e62366c1f634d3b835

Lovely Sahota

@lovely_sahota 81466 #Stars&Me
42fa6dd28e5bc8e62366c1f634d3b835

Lovely Sahota

ਕਦੇ ਹੀਰੇ ਬਣਕੇ ਟੱਕਰਾਂਗੇ, 
ਅਸੀਂ ਪੱਥਰ ਲੱਗਦੇ ਜਿਨ੍ਹਾਂ ਨੂੰ।

42fa6dd28e5bc8e62366c1f634d3b835

Lovely Sahota

{ ਰੱਬਾ ਜੋ ਤੂੰ ਦਿੱਤਾ ੳੁਸ ਨਾਲ ਹੀ ਖੁਸ਼ੀ ਮਿਲਦੀ ਆ }
{ ਜੋ ਅਸੀਂ ਆਪ ਮੰਗਿਆਂ, ਉਸ ਨੇ ਤਾਂ ਦੁੱਖ ਹੀ ਦਿੱਤੇ ਆ }

42fa6dd28e5bc8e62366c1f634d3b835

Lovely Sahota

@lovely_sahota81466 #MoonHiding
42fa6dd28e5bc8e62366c1f634d3b835

Lovely Sahota

@lovely_sahota81466 #Star
42fa6dd28e5bc8e62366c1f634d3b835

Lovely Sahota

{ ਬੇਇਮਾਨ ਹੋ ਦਿਲਾਂ ਖੁਸ਼ ਰਹੇਂਗਾ }

loader
Home
Explore
Events
Notification
Profile