Nojoto: Largest Storytelling Platform
sehaj9569747842270
  • 2Stories
  • 1Followers
  • 0Love
    30Views

Sehaj

ਕੁਦਰਤ ਨਾਲ ਪਿਆਰ ਹੈ,ਰੱਬ ਤੇ ਭਰੋਸਾ ਕਿਸੇ ਦੀ ਖੁਸ਼ੀ ਦੀ ਵਜਾਹ ਭਾਵੇਂ ਨਾ ਹੋਵੇ ,,ਪਰ ਕਿਸੇ ਦੇ ਦੁੱਖ ਤੇ ਰੋਣ ਦਾ ਕਾਰਨ ਨਾ ਬਣਾ ਇਹੀ ਕੋਸ਼ਿਸ਼ ਹੈ।

  • Popular
  • Latest
  • Video
45bc2646e013c70615032c160ed1b85d

Sehaj

ਮੇਰੀ ਸੋਚ ਤੇ ਕਰਦੀ ਸਵਾਲ ਅੱਜਕਲ੍ਹ ਰੂਹ ਮੇਰੀ
 ਦੇਵੇ ਤਾਅਨੇ ਮਿਹਣੇ ਮੈਨੂੰ ਮੇਰੀ ਭਲਾਈ ਤੇ।
ਹੋਈ ਮਨੁੱਖਤਾ ਮਤਲਬੀ ਕਹੇ ਮੈਨੂੰ ,,ਕਰੇ ਸ਼ੱਕ ਮੇਰੇ ਵੀ ਦੁੱਖ ਵੰਡੀਆਈ  ਤੇ।
ਪੁੱਛੇ ਕੀ ਲਾਲਚ ਹੈ ਦੱਸ ਸੱਚ ਸੱਚ ਮੈਨੂੰ ,, ਕੀ ਭੁੱਖ ਹੈ ਪਿੱਛੇ ਤੇਰੀ ਚੰਗਿਆਈ ਦੇ ?
ਏਥੇ ਪੁੱਤ ਮਾਂ ਨੂੰ , ਤੇ ਮਾਂ ਅੱਜ ਪੁੱਤ  ਮਾਰੇ,,
ਚਕੇ ਸਵਾਲ  ਰਿਸ਼ਤਿਆ ਦੀ ਝੂਠੀ ਸਚਾਈ ਤੇ  ।
ਬਾਹਰੋਂ ਲੋਕ ਦਿਖਾਵਾ ਤੂੰ ਕਰੇ ਸੋਹਣਾ,  ਕਹੇ ਕਰ 
ਗ਼ੌਰ ਵੀ  ਕਦੀ ਆਪਣੇ ਵਿਚ ਲੁਕੀ ਚਤਰਾਈ ਦੇ।
ਮੈਨੂੰ  ਕਹੇ ਸਹਿਜ ਤੂੰ ਡਰਪੋਕ  ਏ,,ਭਾਵ ਦੱਸ ਰਹੇ ਤੇਰੇ ਚੇਹਰੇ ਦੇ ਆਪਣਿਆ ਤੋਂ ਹੀ ਤੋਂ ਘਬਰਾਈ ਦੇ।

©Sehaj #ਸੱਚਾਈ
#ਖ਼ੁਦ

#ਸੱਚਾਈ #ਖ਼ੁਦ #ਸ਼ਾਇਰੀ

45bc2646e013c70615032c160ed1b85d

Sehaj

ਜ਼ਜ਼ਬਾਤ  ਮੇਰਿਆ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ,,
    ਸ਼ਾਇਦ ਨਜ਼ਰੀ ਕਿਸੇ  ਦੇ  ਮੈਂ  ਚੜਿਆ ਹੀ ਨਹੀਂ...
 ਹੋਏ ਕੁਝ ਇਸ ਤਰ੍ਹਾਂ ਨਜ਼ਰਅੰਦਾਜ਼ ਆਪਣਿਆ ਤੋਂ ਹੀ,,
ਜਿਵੇਂ ਰੱਬ ਨੇ ਸਾਨੂੰ  ਕਦੀ ਘੜਿਆ ਹੀ ਨਹੀਂ...
ਸੁੱਕੀ ਧਰਤ ਤੇ ਜਿਵੇਂ ਫਿਰੇ ਲਭਦਾ  ਕੋਈ ਪਾਣੀ,,
ਲੱਭਾ ਓਵੇਂ ਹੀ  ਗੁਆਚੀ ਮੈ ਕੁਝ ਆਪਣੀ ਕਹਾਣੀ..  
ਬਣ ਸਾਲਾਂ ਤਕ ਰਹੇ ਹੈ ਓਹ ਰੁੱਖ ਸੱਜਣਾ
ਪੱਤਾ ਜਿਦਾ ਕਦੀ ਕੋਈ ਉਗਿਆ ਤੇ ਕਦੀ ਕੋਈ ਝੜਿਆ ਹੀ ਨਹੀਂ....
                                   ਸਹਿਜ✍️

©Sehaj
  #ਅਣਦੇਖਾ

#ਅਣਦੇਖਾ #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile