Nojoto: Largest Storytelling Platform
rajlochan6545
  • 5Stories
  • 1Followers
  • 24Love
    0Views

Raj Lochan

ਕਦੇ ਕਦੇ ਲਿਖਾ,ਪੱਕਾ ਲਿਖਣ ਦਾ ਆਦੀ ਨੀ..✍️🚩

  • Popular
  • Latest
  • Video
48b3c9fe1140cb1e43dc32de831a82ed

Raj Lochan

World Ozone Day ਕਦੇ ਹੱਦੋਂ ਵੱਧ ਮਾੜੀ ਕਦੇ ਚੰਗੀ ਹੋ ਜਵੇ
ਕਦੇ ਰੰਗੀਂ ਰੰਗੀ ਕਦੇ ਬੇਰੰਗੀ ਹੋ ਜਵੇ
ਜਿਹੜਾ ਇਹਦੇ ਰੰਗਾਂ ਵਿੱਚ ਰੰਗ ਹੋਗਿਆ 
ਇਹਦੇ ਬਾਰੇ ਮਾੜੀ ਨਾ ਕੋਈ ਗੱਲ ਸਹਿੰਦਾ ਆ
ਰੱਬਾਂ ਤੇਰੀ ਦੁਨੀਆਂ ਇਹ ਮਾੜੀ ਬਹੁਤ ਐ
ਤਾਹੀਓਂ ਇਹਦੇ ਕੋਲੋ ਥੋੜਾ ਦੂਰ ਰਹਿੰਦਾ ਆ..

©Raj Lochan ਰਾਜਾ ✍️

#ਸ਼ਾਇਰੀ

ਰਾਜਾ ✍️ #ਸ਼ਾਇਰੀ #ਵਿਚਾਰ

48b3c9fe1140cb1e43dc32de831a82ed

Raj Lochan

ਕਈ ਵਾਰੀ ਘੱਟ ਅਕਲਾਂ ਵਾਲੇ ਗੱਲ ਸਿਆਣੀ ਕਰ ਜਾਂਦੇ
ਕਈ ਵਾਰੀ ਸੱਜਣ ਕਰੀਬੀ ਗੈਰਾਂ ਤੋਂ ਮਾੜੀ ਕਰ ਜਾਂਦੇ
ਉਸਤਾਦ ਨੂੰ ਮੱਤਾਂ ਦੇਣਾ ਹੁੰਦਾ ਕੰਮ ਨੀ ਚੇਲੇ ਦਾ
ਆਪਣਿਆਂ ਨੂੰ ਜੋ ਠੱਗ ਜੇ ਓਹ ਨੀ ਬੰਦਾ ਧੇਲੇ ਦਾ ❌

©Raj Lochan ਰਾਜਾ ✍️

#ਸ਼ਾਇਰੀ

ਰਾਜਾ ✍️ #ਸ਼ਾਇਰੀ #ਵਿਚਾਰ

48b3c9fe1140cb1e43dc32de831a82ed

Raj Lochan

ਪਹਿਲਾਂ ਦੂਰ ਦੂਰ ਕਾਹਤੋਂ ਹੁਣ ਆਉਂਦੇ ਨੇੜੇ
ਤੁਸੀਂ ਵੀ ਓਹੀ ਆ ਬੁਹੇ ਜਿੰਨਾ ਨੇ ਸੀ ਭੇੜੇ
ਸੱਚੀ ਇਹ ਮੇਰੀਆਂ ਦੁਆਵਾਂ ਮੰਗਦੇ 
ਜਾ ਫਿਰ ਕੋਈ ਵਹਿਮ ਮੇਥੋਂ ਪਾਲ ਹੋ ਗਿਆ
ਗੈਰ ਮੇਰੇ ਪੱਖ ਚ ਖੜਨ ਲੱਗ ਗਏ
ਪੱਖ ਚ ਜਦੋਂ ਦਾ ਮੇਰੇ ਕਾਲ ਹੋ ਗਿਆ..

©Raj Lochan ਰਾਜਾ ✍️ 

#ਪੰਜਾਬੀ #ਸ਼ਾਇਰੀ

ਰਾਜਾ ✍️ #ਪੰਜਾਬੀ #ਸ਼ਾਇਰੀ #ਵਿਚਾਰ

48b3c9fe1140cb1e43dc32de831a82ed

Raj Lochan

ਬੂਹੇ ਉੱਤੇ ਖੜੇ ਮੰਗਤੇ ਨੂੰ ਨੀ ਮਾੜਾ ਬੋਲੀਦਾ
ਆਪਣਿਆਂ ਦਾ ਗੈਰਾਂ ਵਿੱਚ ਬਹਿਕੇ ਭੇਤ ਨੀ ਖੋਲੀਦਾ
ਪਿੱਛੇ ਨੂੰ ਨਾ ਭਜੀਏ ਕਿੱਤੇ ਕੋਲ ਕਰਾਰਾਂ ਤੋਂ
ਮੂੰਹੋਂ ਨਿਕਲੇ ਬੋਲ ਤੇਜ਼ ਹੁੰਦੇ ਨੇ ਹਥਿਆਰਾਂ ਤੋਂ

©Raj Lochan ਰਾਜਾ ✍️

#ਸ਼ਾਇਰੀ #ਜਜ਼ਬਾਤ

ਰਾਜਾ ✍️ #ਸ਼ਾਇਰੀ #ਜਜ਼ਬਾਤ #ਵਿਚਾਰ

48b3c9fe1140cb1e43dc32de831a82ed

Raj Lochan

ਕੁੱਝ ਹਲਾਤਾਂ ਕੋਲੋ ਸਿੱਖ ਲਿਆ ਮੈਂ,
ਕੁੱਝ ਸਿੱਖ ਲਿਆ ਦੁਨੀਆਂਦਾਰੀ ਤੋਂ..
ਕੁੱਝ ਅਣਗਹਿਲੀ ਕਰਕੇ ਸਿੱਖਿਆ ਆ,
ਕੁੱਝ ਸਿੱਖ ਲਿਆ ਜ਼ਿੰਮੇਵਾਰੀ ਤੋਂ..
ਹੁਣ ਤੱਕ ਬਹੁਤ ਕੁੱਝ ਸਿੱਖ ਲਿਆ ਮੈਂ,
ਸਿੱਖਿਆ ਨੀ ਕਿਸੇ ਨੂੰ ਹਰਾਉਣਾ..
ਜਿੰਨਾ ਸਿੱਖ ਲਵਾਂ ਓਹਨਾਂ ਈ ਥੋੜ੍ਹਾ,
ਕਿਉਂਕਿ ਜ਼ਿੰਦਗੀ ਵਿੱਚ ਇਹੀ ਕੰਮ ਆਉਣਾ..

©Raj Lochan ਰਾਜ ਲੋਚਨ ✍️(ਰਾਜਾ)

#ਸ਼ਾਇਰੀ

ਰਾਜ ਲੋਚਨ ✍️(ਰਾਜਾ) #ਸ਼ਾਇਰੀ #ਵਿਚਾਰ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile