Nojoto: Largest Storytelling Platform
sohilsingh7896
  • 4Stories
  • 1Followers
  • 19Love
    0Views

sohil Singh

  • Popular
  • Latest
  • Video
4a12474c84109ac6b18152aad21f6f4f

sohil Singh

ਜਦ ਦੇਖਿਆ ਪਹਿਲੀ ਵਾਰ ਤੈਨੂੰ

Dil ਸੁਪਨਿਆਂ ਦੇ ਵਿੱਚ ਖੋ

ਗਿਅਾ ਏ ਇੱਕ ਝੱਲੀ ਜੀ ਮੇਰੇ ਨਾਲ

ਪੜ੍ਹੇ ਜਿਦੇ ਨਾਲ ਪਿਅਾਰ ਜਿਹਾ 

ਹੋ ਗਿਅਾ ਏ...💞

©sohil Singh dil ki baat 😊

dil ki baat 😊 #ਸ਼ਾਇਰੀ

4a12474c84109ac6b18152aad21f6f4f

sohil Singh

ਹੋਵਾ ਸੋਚ ਸੋਚ ਹੈਰਾਨ ਬੜਾ 

ੲਿਹ ਦੁਨੀਆਂ ਦੇ ਰੰਗਾਂ ਨੂੰ 

ਯਾਦ ਰਹਿਣ ਲਈ ਯਾਦ ਕਰਵਾਉਣਾ 

ਪੈਂਦਾ ਯਾਰ ਮਲੰਗਾ ਨੂੰ ....

©sohil Singh #lost
4a12474c84109ac6b18152aad21f6f4f

sohil Singh

ਕੲੀ ਸੋਚਣ ਮੇਰੇ ਬਾਰੇ 

ੲਿਹ copy ਕਰਕੇ insta ਤੇ
 
Shayar ਚੜਾਏ ਜਾਂਦੇ ਨੇ 

(ਸੱਜਣਾ).... 

ੲਿਹ Shayari ਕਰਨੀ ਹੋ 

ਜਾਦੀ ਸੌਖੀ ਜਦ Dil ਤੜਵਾੲੇ 

ਜਾਦੇ ਨੇ..

©sohil Singh plz like karke dasso kiwe laggi Shayari tuhade ek like naal main Motivate huna......thank you

plz like karke dasso kiwe laggi Shayari tuhade ek like naal main Motivate huna......thank you #ਸ਼ਾਇਰੀ

4a12474c84109ac6b18152aad21f6f4f

sohil Singh

ਤੂੰ ਬਿਲਕੁਲ ਚੰਨ ਦੀ ਤਰ੍ਹਾਂ
 
ਏ ਸੱਜਣਾ ਨੂਰ ਵੀ ੳੁਨਾ 

ਗਰੂਰ ਵੀ ਤੇ ਦੂਰ ਵੀ ੳੁਨਾ

©sohil Singh by sohil

#ColdMoon


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile