Nojoto: Largest Storytelling Platform
dpmtt4855849943849
  • 97Stories
  • 100Followers
  • 752Love
    14.8KViews

dèép mãttü 🚶

je ਮਿਲਣਾ ਹੋਇਆ ਤਾਂ ਆ ਜਾਵੀ ਅੱਜ ਕਲ ਗਮਾ ਦੇ ਸ਼ੇਹਰ ਚ ਰਹਿਣੇ ਆ

  • Popular
  • Latest
  • Video
4a53e38a8f469191f19ddb399c24dc8a

dèép mãttü 🚶

#Flute
4a53e38a8f469191f19ddb399c24dc8a

dèép mãttü 🚶

#lovebeat
4a53e38a8f469191f19ddb399c24dc8a

dèép mãttü 🚶

ਵੋ ਮੁਨਾਸਿਫ਼ ਨਹੀਂ ਸਮਝਤੇ
ਮੇਰਾ ਇਕਰਾਰ - ਏ - ਜੁਰਮ
ਹਰ ਵਕਤ ਖਿਆਲੋ ਮੇ
ਸਜਾਏ ਮੌਤ ਦੇਤੇ ਹੈਂ......
ਦੀਪ ਮੱਟੂ

©dèép mãttü 🚶 #meltingdown
4a53e38a8f469191f19ddb399c24dc8a

dèép mãttü 🚶

ਮੁਝੇ ਜਬ ਭੀ ਫੁਰਸਤ ਮਿਲੀ ਜਮਾਨੇ ਸੇ
ਮੈਨੇ ਤੇਰਾ ਹਾਲ ਪੂਛ ਲਿਆ ਅਫ਼ਸਾਨੇ ਸੇ
ਲੋਗ ਪੂਛਤੇ ਹੈ ਹਾਲ- ਏ- ਦਿਲ ਮੇਰਾ
ਮੈਂ ਹਿਜਕਿਚਾਤਾ ਹੂ ਕਿੱਸਾ- ਏ- ਮੁਹੱਬਤ ਸੁਨਾਨੇ ਸੇ
ਵੋ ਬੇ ਵਜ੍ਹਾ ਉਨਕੀ ਗਲੀ ਸੇ ਹਰ ਵਕਤ ਗੁਜਰਨਾ
ਬੇਦਰਦੀ ਆਜ ਭੀ ਗੁਜਰਤੇ ਹੈ 
ਉਨਕੀ ਗਲੀ ਕਿਸੀ ਨਾ ਕਿਸੀ ਬਹਾਨੇ ਸੇ
ਦੀਪ ਮੱਟੂ

©dèép mãttü 🚶 ਫੁਰਸਤ
#faraway

ਫੁਰਸਤ #faraway

4a53e38a8f469191f19ddb399c24dc8a

dèép mãttü 🚶

#Flute
4a53e38a8f469191f19ddb399c24dc8a

dèép mãttü 🚶

ਕਦੇ ਤੂੰ ਵੀ ਆਰ ਪਾਰ ਦੀਆ ਗੱਲਾ ਕਰਿਆ ਕਰ
ਹਰ ਵੇਲੇ ਲਹਿਜੇ ਵਿਚ ਰਹਿਣਾ ਚੰਗੀ ਗੱਲ ਨਈ
ਮੰਨਿਆ ਕੇ ਤੂੰ ਨਈ ਲਈ ਤਾਲੀਮ ਇਸ਼ਕ ਦੀ
ਪਰ ਦਿਲ ਦੀ ਗੱਲ ਦਿਲ ਚ ਦਬਾਉਣਾ ਚੰਗੀ ਗੱਲ ਨਈ
ਏਸ ਸ਼ੇਹਰ ਵਿਚ ਹੋਰ ਵੀ ਬਦਨਾਮ ਸ਼ਾਇਰ ਨੇ
ਜੇ ਮੈ ਹੋਇਆ ਨਾ ਮਸ਼ਹੂਰ ਤਾਂ ਚੰਗੀ ਗੱਲ ਨਈ
ਇੱਕ ਆਸ਼ਿਕ ਹਾ ਕਲਮ ਦੂਜਾ ਦੀਦਾਰ ਤੇਰੇ ਦਾ
ਜੇ ਮੈ ਦੀਪ ਤੇਰੇ ਤੇ ਨਾ ਲਿਖ ਸਕਿਆ ਤਾਂ ਚੰਗੀ ਗੱਲ ਨਈ
ਦੀਪ ਮੱਟੂ ✍️

4a53e38a8f469191f19ddb399c24dc8a

dèép mãttü 🚶

ਮੈ ਸੁਣਿਆ ਸੀ 
ਕਿਸੇ ਦੇ ਕਪੜਿਆਂ ਤੋ ਔਕਾਤ ਦਾ ਪਤਾ ਲਗਦੇ
ਪਰ ਅੱਜ ਮੈ ਕਿਸੇ ਨੂੰ ਮਿਲਿਆ
ਮੈਨੂੰ ਉਸ ਦੇ ਬੋਲਾ ਤੋ ਹੀ
ਉਸ ਦੀ ਔਕਾਤ ਪਤਾ ਲੱਗ ਰਹੀ ਸੀ

4a53e38a8f469191f19ddb399c24dc8a

dèép mãttü 🚶

#Flute
4a53e38a8f469191f19ddb399c24dc8a

dèép mãttü 🚶

ਕੌਣ ਕੀ ਕੁਝ ਕਰ ਰਿਹਾ 
ਮੈ ਕੀ ਦਸਾ ਤੈਨੂੰ
ਦਿਲ ਦੀ ਗੱਲ ਆ 
ਕਿਸੇ ਵੇਲੇ ਵੀ ਆ ਜਾਈ

4a53e38a8f469191f19ddb399c24dc8a

dèép mãttü 🚶

ਮਿਲ ਤਾਂ ਲੈ ਪਤਾ ਫੇਰ ਲਗੂ
ਕੌਣ ਕਿੰਨੇ ਜੋਗਾ ਸੀ

loader
Home
Explore
Events
Notification
Profile