Nojoto: Largest Storytelling Platform
gmwworld6097
  • 15Stories
  • 151Followers
  • 125Love
    847Views

Artist Baljinder

CEO & Founder of Indian Creative Unity

  • Popular
  • Latest
  • Video
4b0df1512adbb80cc6f0879d5bb977b9

Artist Baljinder

लगता है नशा-ए-इश्क नहीं किया
अजी! करो तो सही, हम जीना ही छोड़ देंगे
बोले कि आपकी आवाज में नशा है।
अजी! अभ कल से, हम पीना ही छोड़ देंगे।
#artistbaljinder #ablife #sardarlovesardarni

#HealTheWorld

लगता है नशा-ए-इश्क नहीं किया अजी! करो तो सही, हम जीना ही छोड़ देंगे बोले कि आपकी आवाज में नशा है। अजी! अभ कल से, हम पीना ही छोड़ देंगे। #artistbaljinder #ablife #sardarlovesardarni #HealTheWorld #शायरी

4b0df1512adbb80cc6f0879d5bb977b9

Artist Baljinder

4b0df1512adbb80cc6f0879d5bb977b9

Artist Baljinder

4b0df1512adbb80cc6f0879d5bb977b9

Artist Baljinder

ਬੜੇ ਦਰਦ ਨੇ ਸੱਚੇ ਇਸ਼ਕ਼ ਅੰਦਰ
ਨਾ ਜੀਣ ਦੇਵੇ ਨਾ ਮਰਨ ਦੇਵੇ
#artistbaljinder #ablife #sardarlovesardarni

#rain

ਬੜੇ ਦਰਦ ਨੇ ਸੱਚੇ ਇਸ਼ਕ਼ ਅੰਦਰ ਨਾ ਜੀਣ ਦੇਵੇ ਨਾ ਮਰਨ ਦੇਵੇ #artistbaljinder #ablife #sardarlovesardarni #rain #शायरी

4b0df1512adbb80cc6f0879d5bb977b9

Artist Baljinder

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ
ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ

ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ
ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ

ਬਲਜਿੰਦਰ ਸਿੰਘ

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ ਬਲਜਿੰਦਰ ਸਿੰਘ #शायरी #selflove #artistbaljinder #sardarlovesardarni #ablife

4b0df1512adbb80cc6f0879d5bb977b9

Artist Baljinder

ਸੱਚ ਤੇ ਚੁੱਭਦਾ-ਚੁੱਭਦਾ
ਚੁੱਭ ਹੀ ਜਾਂਦਾ ਏ
ਤੀਰ ਜਹਿਰ ਦਾ ਬਣ
ਖੁੱਭ ਹੀ ਜਾਂਦਾ ਏ
ਝੂਠ ਲਿਵਾਸੀ ਸੱਚ ਦੇ ਪਰਦੇ
ਖੋਟ ਤੈਰਦੀ ਦੇਖੀ ਹੈ ਅੱਜਕਲ
ਪ੍ਰਤੱਖ ਤੇ ਡੁੱਬਦਾ-ਡੁੱਬਦਾ
ਡੁੱਬ ਹੀ ਜਾਂਦਾ ਏ

ਸੱਚ ਤੇ ਚੁੱਭਦਾ-ਚੁੱਭਦਾ ਚੁੱਭ ਹੀ ਜਾਂਦਾ ਏ ਤੀਰ ਜਹਿਰ ਦਾ ਬਣ ਖੁੱਭ ਹੀ ਜਾਂਦਾ ਏ ਝੂਠ ਲਿਵਾਸੀ ਸੱਚ ਦੇ ਪਰਦੇ ਖੋਟ ਤੈਰਦੀ ਦੇਖੀ ਹੈ ਅੱਜਕਲ ਪ੍ਰਤੱਖ ਤੇ ਡੁੱਬਦਾ-ਡੁੱਬਦਾ ਡੁੱਬ ਹੀ ਜਾਂਦਾ ਏ #Fondness

4b0df1512adbb80cc6f0879d5bb977b9

Artist Baljinder

ਇਹ ਉਹ ਦੌਰ ਹੈ ਚਲਦਾ ਇਸ਼ਕ ਦਾ ਸੱਜਣਾ
ਜਿੱਥੇ ਦੋ ਚੇਹਰਿਆਂ ਦੇ ਵਿਆਹ ਹੁੰਦੇ ਤੇ ਜਿਸਮਾਂ ਦੇ ਸੌਦੇ,
ਜਾਵੇ ਪਾਕ ਮੁਹੱਬਤੀ ਤੰਦ ਰੂਹਾਨੀ ਖਿਸਕਦਾ ਸੱਜਣਾ

ਜਿਸਮਾਂ ਦੀ ਚੰਦਰੀ ਹੋੜ, ਲੋੜ, ਲੋਭ ਮਾੜੀ
ਰੂਹ ਦੀ ਨੁੱਕਰ ਬੈਠ ਦਿਲ ਜਾਵੇ ਸਿਸਕਦਾ ਸੱਜਣਾ

ਚੰਦ ਦਿਨਾਂ ਦਾ ਹੈ ਮਹਿਮਾਨ ਚੇਹਰੇ ਤੋਂ

ਇਹ ਉਹ ਦੌਰ ਹੈ ਚਲਦਾ ਇਸ਼ਕ ਦਾ ਸੱਜਣਾ ਜਿੱਥੇ ਦੋ ਚੇਹਰਿਆਂ ਦੇ ਵਿਆਹ ਹੁੰਦੇ ਤੇ ਜਿਸਮਾਂ ਦੇ ਸੌਦੇ, ਜਾਵੇ ਪਾਕ ਮੁਹੱਬਤੀ ਤੰਦ ਰੂਹਾਨੀ ਖਿਸਕਦਾ ਸੱਜਣਾ ਜਿਸਮਾਂ ਦੀ ਚੰਦਰੀ ਹੋੜ, ਲੋੜ, ਲੋਭ ਮਾੜੀ ਰੂਹ ਦੀ ਨੁੱਕਰ ਬੈਠ ਦਿਲ ਜਾਵੇ ਸਿਸਕਦਾ ਸੱਜਣਾ ਚੰਦ ਦਿਨਾਂ ਦਾ ਹੈ ਮਹਿਮਾਨ ਚੇਹਰੇ ਤੋਂ #tears #शायरी

4b0df1512adbb80cc6f0879d5bb977b9

Artist Baljinder

क्या जमाना है साहब
जिसने जीना सिखाया, आज वही हमारे मरने के इंतजार में हैं।


#rain

क्या जमाना है साहब जिसने जीना सिखाया, आज वही हमारे मरने के इंतजार में हैं। #rain #शायरी

4b0df1512adbb80cc6f0879d5bb977b9

Artist Baljinder

हिम्मत नहीं हैं अभ शिकव्भा करने की
बस जैसे तुम कहो, सभ ठीक है।
#artistbaljinder #abstory #truelove #sardarlovesardarni

#rain

हिम्मत नहीं हैं अभ शिकव्भा करने की बस जैसे तुम कहो, सभ ठीक है। #artistbaljinder #abstory #truelove #sardarlovesardarni #rain #शायरी

4b0df1512adbb80cc6f0879d5bb977b9

Artist Baljinder

मोहब्बत भी बंद मुट्ठी में रेत सी है।
जितना कस के पकड़ो हाथ से फिसल जाती है।
#artistbaljinder #abstory #sardarlovesardarni #truelove 

#leftalone

मोहब्बत भी बंद मुट्ठी में रेत सी है। जितना कस के पकड़ो हाथ से फिसल जाती है। #artistbaljinder #abstory #sardarlovesardarni #truelove #leftalone #शायरी

loader
Home
Explore
Events
Notification
Profile