Nojoto: Largest Storytelling Platform
nanurajpuria1522
  • 8Stories
  • 48Followers
  • 38Love
    0Views

Nanu Rajpuria

Hobbies> writer and photo edit

  • Popular
  • Latest
  • Video
4b37c72ff1f140aef6b571b375ee3894

Nanu Rajpuria

ਮੈ ਆਪਣੇ ਪਿਆਰ ਦਾ ਇਜਹਾਰ ਇਸ ਲਹੂ ਨਾਲ ਕਰਦਾ ਆ
ਤੂੰ ਕਰੇਂ ਯਾ ਨਾ ਕਰੇ ਪਰ ਮੈ ਤੇਨੂੰ ਕਰਦਾ 😊...✍tera_nanu true love ❣

true love ❣ #ਸ਼ਾਇਰੀ

4b37c72ff1f140aef6b571b375ee3894

Nanu Rajpuria

ਤੇਰੇ ਕਾਲੇ ਦਿਲ ਤੇ ਏ ਕਾਲੇ ਬੱਦਲਾ ਚ ਕੋਈ ਫਰਕ ਨੀ 
ਤੂੰ ਸੱਜਣਾ ਨੂੰ ਲੁਟਦੀ ਆ 
ਤੇ ਆ ਗਰੀਬਾ ਦੇ ਕੱਚੇ ਘਰਾਂ ਨੂੰ           ✍tera_nanu ਕਾਲਾ ਦਿਲ

ਕਾਲਾ ਦਿਲ #ਕਲਾ

4b37c72ff1f140aef6b571b375ee3894

Nanu Rajpuria

ਮੈਨੂੰ ਖੁਸ਼ੀ☺ ਆ ਕੇ ਤੂੰ ਖੁਸ਼😊 ਆ 
ਪਰ ਓ ਦਿਲ❤😦 ਕਮਲੇ ਨੂੰ ਕੋਣ 
ਹਸਾਵੇ ਜੋ ਟੁੱਟ💔 ਚੁੱਕਾ ਆ...✍tera_nanu heart💔
4b37c72ff1f140aef6b571b375ee3894

Nanu Rajpuria

ਨਵੀਂ ਨਵੀਂ ਜਦੋ ਓਦੇ ਨਾਲ ਹੋਈ ਗੱਲਬਾਤ ਸੀ 
ਓਦੋਂ ਓਦੇ ਦਿਲ ਵਿਚ ਸੀ
ਅੱਜ ਟਾਈਮ ਬਦਲੀਆਂ ਓਦੀ block list ਚਂ ਆ😁 block list

block list #ਸ਼ਾਇਰੀ

4b37c72ff1f140aef6b571b375ee3894

Nanu Rajpuria

ਚੱਲੇ ਤੇਰੀ ਜਿੰਦਗੀ ਤੋ ਦੂਰ🙏 ਤੇ ਤੇਰੇ ਸਹਿਰ ਤੋ ਦੂਰ ਹੁਣ ਨੀ ਮੁੜ ਦੇ ਵਾਪਿਸ ਆਖਰੀ ਅਲਵਿਦਾ ਆ ਤੇਰੇ ਨਾਲ ਕੀ ਕਿਤੇ ਰੋਦੀ ਨਾ ਯਾਦ ਰੈਜੇ...✍tera_nanu ਕਿਤੇ ਰੋਂਦੀ ਨਾ ਯਾਦ ਰੈਜੇ

ਕਿਤੇ ਰੋਂਦੀ ਨਾ ਯਾਦ ਰੈਜੇ #ਸ਼ਾਇਰੀ

4b37c72ff1f140aef6b571b375ee3894

Nanu Rajpuria

ਤੇਰੇ ਪਿੱਛੋ ਰੋਏ ਵੀ ਤੇ ਕੁਰਲਾਏ ਵੀ ਸੀ ਤੂੰ ਨਾ ਦਿਲ ਦੀ ਸਾਰ ਲਿਤੀ ਪਾਗਲ ਸੀ ਮੈ ਜਿਨੇ ਤੇਰੇ ਤੋ ਸੀ ਪਿਆਰ ਦੀ ਆਸ ਰੱਖੀ ...✍tera_nanu ਰੋਏ ਵੀ ਤੇ ਕੁਰਲਾਏ ਵੀ ਸੀ

ਰੋਏ ਵੀ ਤੇ ਕੁਰਲਾਏ ਵੀ ਸੀ #ਸ਼ਾਇਰੀ

4b37c72ff1f140aef6b571b375ee3894

Nanu Rajpuria

ਤੇਰੇ ਪਿੱਛੋ ਚੰਨ ਨਾਲ ਲਾਲੀ ਯਾਰੀ ਨੀ,ਤੂੰ ਮੇਰੀ ਨਾ ਹੋਈ ਤੇ ਓਦੇ ਤਾਰੇ ਨੀ...✍tera nanu
4b37c72ff1f140aef6b571b375ee3894

Nanu Rajpuria

ਜੋ ਟੁੱਟੇ💔 ਹੋਏ ਨੂੰ ਜੋੜ❤ ਸਕਦਾ ਏ ਨਾ ਭੁਲਿਓ ਕੇ ਓ ਤੋੜ💔 ਵੀ ਸਕਦਾ ਆ...
✍tera_nanu kiva lage a lines

kiva lage a lines #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile