Nojoto: Largest Storytelling Platform
mandeep3646
  • 162Stories
  • 80Followers
  • 1.4KLove
    251Views

Mandeep khanpuri

instagram id mandeepkhanpuri2

  • Popular
  • Latest
  • Video
4f02f29d706872061fc9cb2888793874

Mandeep khanpuri

ਜਿਹੜੇ ਕਹਿੰਦੇ ਇਹਦਾ ਕੁਝ ਨੀ ਬਣਨਾ ਕਈ ਵਾਰੀ ਰੱਬ ਇਹੋ ਜਿਹਾ ਕੁਝ ਬਣਵਾ ਦਿੰਦਾ ਏ ਜੋ ਕਹਿਣ ਵਾਲਿਆਂ ਦੀਆਂ ਸੱਤ ਪੀੜ੍ਹੀਆਂ ਵੀ ਨੀਂ ਬਣ ਸਕੀਆਂ ਹੁੰਦੀਆਂ ॥

©Mandeep khanpuri #sunrays
4f02f29d706872061fc9cb2888793874

Mandeep khanpuri

Charlie Chaplin quotes ਇਹ ਦੁਨੀਆਂ ਦੀ ਸੋਚ ਹੀ ਏਦਾਂ ਦੀ ਆ, ਆਪਣੇ ਆਪ ਨੂੰ ਬੀਰਬਲ ਤੇ ਦੂਜਿਆਂ ਨੂੰ ਜੇਠਾ ਲਾਲ ਸਮਝਦੇ ਆ

©Mandeep khanpuri
4f02f29d706872061fc9cb2888793874

Mandeep khanpuri

ਸਭ ਪਤਾ ਏ ਕੌਣ ਕਿੰਨਾ ਕੁ ਸਾਡਾ ਏ ! ਅਸੀਂ ਕਿਹੜਾ ਅੱਖਾਂ ਤੇ ਪੱਟੀ ਬੰਨ੍ਹੀ ਆਂ

©Mandeep khanpuri #hurt
4f02f29d706872061fc9cb2888793874

Mandeep khanpuri

ਕਦੇ ਗਲੋਂ ਲਾਹ ਦਿੱਤੀ ਕਦੇ ਗਲ ਪਾ ਲਈ ਤੂੰ ਤਾਂ ਮੈਨੂੰ ਆਪਣੀ ਜੈਕੇਟ ਹੀ ਸਮਝ ਲਿਆ  😐

©Mandeep khanpuri #alone
4f02f29d706872061fc9cb2888793874

Mandeep khanpuri

ਸੱਚ ਤਾਂ ਸ਼ੀਸ਼ਾ ਬੋਲਦਾ ਏ ਫੋਨ ਨਾਲ ਖਿੱਚੀਆਂ

 ਫੋਟੋਆਂ ਚ ਤਾਂ ਸੋ ਝੂਠ ਹੁੰਦੇ ਆ

©Mandeep khanpuri
4f02f29d706872061fc9cb2888793874

Mandeep khanpuri

ਕਿਹੜਾ ਮੂੰਹ ਲੈ ਕੇ ਵਾਪਸ ਆਏਗਾ ਜਦੋਂ 
ਨਵਿਆ ਨੇ ਤੈਨੂੰ ਪੁਰਾਣਾ ਕਰ ਕੇ ਛੱਡ ਤਾ

©Mandeep khanpuri #waiting
4f02f29d706872061fc9cb2888793874

Mandeep khanpuri

ਕੁੜੀਆਂ ਹਮੇਸ਼ਾ ਪਰਾਇਆ ਹੀ ਰਹਿੰਦੀਆਂ ਨੇ 
ਮਾਪਿਆਂ ਲਈ ਵੀ ਤੇ ਸਹੁਰਿਆਂ ਲਈ ਵੀ

©Mandeep khanpuri
4f02f29d706872061fc9cb2888793874

Mandeep khanpuri

ਭੌਰੇ ਕੁਝ ਸਮੇਂ ਲਈ ਫੁੱਲਾਂ ਤੇ ਮੰਡਰਾਉਂਦੇ ਨੇ  
ਫਿਰ ਸਾਰੀ ਉਮਰ ਰੁਆਉਂਦੇ ਨੇ

©Mandeep khanpuri
4f02f29d706872061fc9cb2888793874

Mandeep khanpuri

ਕਦੇ ਤੇ ਆਵੇਗਾ ਤੇਰਾ ਮੈਸਿਜ ਅਸੀਂ ਇਸ ਆਸ ਵਿਚ data on  ਰੱਖਦੇ ਆਂ

©Mandeep khanpuri #SAD
4f02f29d706872061fc9cb2888793874

Mandeep khanpuri

Work Harder ਆਪਣਾ ਆਪ ਗਵਾ ਕੇ ਜੋ ਘਰ ਨੂੰ ਰੁਸ਼ਨਾਉਂਦੀ ਆ ਘਰਵਾਲੀ ਵੀ ਕਿਸੇ ਮੋਮਬੱਤੀ ਤੋਂ ਘੱਟ ਨਹੀਂ ਹੁੰਦੀ

©Mandeep khanpuri #hardwork
loader
Home
Explore
Events
Notification
Profile