Nojoto: Largest Storytelling Platform
adeep1238459707343
  • 30Stories
  • 610Followers
  • 497Love
    513Views

deep🎤 ✍️✍️

singing writer ✍️jald mile ge apke t.v set pr📺 9878899641 whattsap

  • Popular
  • Latest
  • Video
530ff9f701b75abd8a19427b0d2e4d61

deep🎤 ✍️✍️

ਅਸੀਂ ਏਨੇ ਵੀ ਨੀ ਮਾੜੇ ਜਿੰਨੇ ਤੂੰ ਸਮਝੇ ਨੀ
ਸਾਡੇ ਵੀ ਦਿਲ ਵਿੱਚ ਪਿਆਰ ਦਾ ਦੀਵਾ ਜਗਦਾ ਹੈ #Shayari

Shayari

10 Love

530ff9f701b75abd8a19427b0d2e4d61

deep🎤 ✍️✍️

ਮੈਂ ਮੰਨਦਾ ਤੇਰੇ ਤੇ ਮੇਰੇ ਵਿੱਚ ਫਰਕ ਬੜਾ
ਸਾਡੀ ਜਾਤ_ਪਾਤ ਨੇ ਵੱਖਰੇ ਗੱਲ ਵਿੱਚ ਤਰਕ ਬੜਾ
ਪਰ ਦਿਲ ਦੀ ਤੈਨੂੰ ਹੂਰ ਬਣਾ ਕੇ ਰੱਖਾ ਗੇ
ਅਸੀ ਖੁੱਲੇ ਡੁੱਲੇ ਦਿਲ ਦਾ ਦਰਿਆ ਵਗਦਾ ਏ

12 Love

530ff9f701b75abd8a19427b0d2e4d61

deep🎤 ✍️✍️

ਅਸੀ ਚੰਗੇ ਹਾ ਜਾ ਮਾੜੇ ਨੀ ਤੂੰ ਆਪਣੀ ਕਰ ਗੱਲਬਾਤ ਕੁੜੇ
ਤੇਰੀ ਕਿਥੇ ਅਤੇ ਕਿਨੇ ਆ ਨਾਲ ਹੈ 
ਮੇਰੇ ਕੋਲ ਸਾਰਾ ਪਿਆ ਰਿਕਾਰਡ ਕੁੜੇ #Missing
530ff9f701b75abd8a19427b0d2e4d61

deep🎤 ✍️✍️

ਕਈ ਲੋਕਾਂ ਭਾਵੇਂ ਲੱਖ ਮੂਰਤਾ ਘੜੀਆ ਨੇ
ਪਰ ਸਾਨੂੰ ਤਾਂ ਰੱਬ ਤੇਰੇ ਵਿਚੋ ਲੱਭਦਾ ਏ 🙏

#Shayari

🙏 Shayari #ਵਿਚਾਰ

8 Love

530ff9f701b75abd8a19427b0d2e4d61

deep🎤 ✍️✍️

ਕੁਦਰਤ, ਜੀਵਾਂ,ਪੰਛੀ ਤਾਰੇ ਆ ਤੇ
ਤੂੰ ਲਿਖਦਾ ਰਹਿੰਦਾ ਸਾਰੇ ਆ ਤੇ
ਕਿਵੇ ਸਿਫਤ ਕਰਾਂ ਤੇਰੀ ਕਲਮ ਦੀ ਮੈਂ
ਪੱਲੇ ਸ਼ਬਦ ਨਾ ਇੱਕ ਸੱਜਣਾ
ਤੂੰ  ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ

ਕਦੋਂ ਹੱਸਦਾ ਏ ਕਦੋਂ ਰੋਂਦਾ ਏ
ਕਦੋਂ ਜਾਗਦਾ ਏ ਕਦ ਸੋਂਦਾ ਏ
ਬਹੁਤ ਕੋਸ਼ਿਸ਼ ਕੀਤੀ ਮੈਂ ਲੱਭਣ ਦੀ
ਤੇਰੀ ਤਸਵੀਰ ਨਾ ਹੁੰਦੀ ਦਿਖ ਸੱਜਣਾ
ਤੂੰ  ਦੁਨੀਆਂ ਬਾਰੇ ਲਿਖਦਾ ਏ
ਕੁਝ ਆਪਣੇ ਦਿਲ ਦੀ ਲਿਖ ਸੱਜਣਾ ❤️

#sunkissed

❤️ #sunkissed

9 Love

530ff9f701b75abd8a19427b0d2e4d61

deep🎤 ✍️✍️

जीते थे हम भी कभी शान से
महक उठी थी जिंदगी किसी के नाम से
फिर गुजरे ऐसे मुकाम से
कि नफरत हो गयी मोहब्बत के नाम से #writing
530ff9f701b75abd8a19427b0d2e4d61

deep🎤 ✍️✍️

कभी-कभी हम किसी के लिए उतने महत्वपूर्ण नहीं होते जितना हम सोचते हैं #Confusion
530ff9f701b75abd8a19427b0d2e4d61

deep🎤 ✍️✍️

खुद के ख्वाबों का कत्ल कर दिया, किसी और की पूरी करने के लिए  sad

#womensday2021
530ff9f701b75abd8a19427b0d2e4d61

deep🎤 ✍️✍️

ये दुनिया है साहब 
यहा मांगने से वक्त नही मिलता
आप प्यार की उम्मीद करते हैं समय

#Time

समय #Time

12 Love

530ff9f701b75abd8a19427b0d2e4d61

deep🎤 ✍️✍️

अपना आत्म सम्मान  ना खो जाए इसलिए चुप हु
 वरना दिल तो बहुत करता है अपना दर्द दुनिया को सुनाऊ #Books #Emotion
loader
Home
Explore
Events
Notification
Profile