Nojoto: Largest Storytelling Platform
sukhwindersingh3761
  • 2Stories
  • 16Followers
  • 11Love
    27Views

Sukhwinder Singh

writer

  • Popular
  • Latest
  • Video
54884ec3998588ec1b4953b696bfaa03

Sukhwinder Singh

ਰੂਹ ਤੜਫਦੀ ਜੀਭ ਨੂੰ ਗਸ਼ ਪੈਂਦੇ 
ਦੱਸੇ ਜਾਣ ਨਾ ਦਰਦ ਗਰੀਬੀਆਂ ਦੇ

ਰੱਬਾ ਸਾਰੇ ਤੂੰ ਸਾਡੇ ਹੀ ਨਾਮ ਲਿਖਤੇ
ਕਰਮ ਧਰਮ ਤੇ ਫਰਜ ਗਰੀਬੀਆਂ ਦੇ 

ਖੌਰੇ ਕਾਸਤੋਂ ਨਜਰ ਨਾ ਆਉਣ ਤੈਨੂੰ 
ਚੇਹਰੇ ਪੀਲੇ ਤੇ ਜਰਦ ਗਰੀਬੀਆਂ ਦੇ 

ਸੁੱਖੀ ਸ਼ਾਂਤ ਨਾ ਜਨਮ ਤੋਂ ਮਰਨ ਤੀਕਰ 
ਲਹਿੰਦੇ ਸਿਰਾਂ ਤੋਂ ਕਰਜ ਗਰੀਬੀਆਂ ਦੇ #RaysOfHope
54884ec3998588ec1b4953b696bfaa03

Sukhwinder Singh

#sukhishant #baljitgrewal


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile