Nojoto: Largest Storytelling Platform
lovepreetsingh9845
  • 3Stories
  • 17Followers
  • 14Love
    0Views

daasLovepreet

Single-No emotions😥No attachments😤Only entertainment💪💪

  • Popular
  • Latest
  • Video
548e03ea59b477f1a8f22bfb55700df9

daasLovepreet

ਰਸਤਾ ਤਾਂ ਮੈਂ ਚੁਣ ਲਿਆ, ਪਰ ਮੰਜ਼ਿਲ ਦਾ ਪਤਾ ਨਹੀਂ 
ਘੇਰਾ ਪਾਇਆ ਐਸਾ ਖੁਸ਼ੀਆਂ ਨੇ,ਕਿ ਗਮਾਂ ਦਾ ਪਤਾ ਨਹੀਂ
ਹਰ ਕਦਮ ਤੁਰੇ ਸੀ ਬਚ-ਬਚ ਕੇ,ਕੀਤੀ ਕੋਈ ਖਤਾ ਨਹੀਂ 
ਪਿਆਰ ਦੇ ਬਦਲੇ ਪਿਆਰ ਮਿਲੇ ਜਰੂਰੀ ਨਹੀਂ ਲਵਪ੍ਰੀਤ ਸਿਆਂ, ਤੇਰੇ ਕਰਮਾਂ ਵਿੱਚ ਵਫਾ ਨਹੀਂ
548e03ea59b477f1a8f22bfb55700df9

daasLovepreet

ਹੌਂਸਲਾ  ਉਹ ਛੱਡ ਕੇ ਚਲੀ ਗਈ, ਕਿਤੇ ਮਜਬੂਰ ਹੋਵੇਗੀ
ਬਾਪ ਦੀ ਪੱਗ ਦੀ ਲਾਜ ਵਿੱਚ, ਕਿਤੇ ਚੂਰ ਹੋਵੇਗੀ
ਕੱਲਾ ਤੂੰ ਹੀ ਨਹੀਂ ਰੋ ਕੇ ਨੀਰ ਵਹਾਇਆ 
ਜੇ ਕੀਤਾ ਪਿਆਰ,ਤਾਂ ਰੋਂਦੀ ਉਹ ਵੀ ਜਰੂਰ ਹੋਵੇਗੀ #ਟੁੱਟੇਦਿਲ

#ਟੁੱਟੇਦਿਲ #ਸ਼ਾਇਰੀ

4 Love

548e03ea59b477f1a8f22bfb55700df9

daasLovepreet

humne daru pee usse bhool jane ke liye
Kambakht! uski yaad aur taaza ho gyi #Pehlealfaaz


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile