Nojoto: Largest Storytelling Platform
gursimransingh8804
  • 15Stories
  • 1Followers
  • 86Love
    40Views

gursimran singh

  • Popular
  • Latest
  • Video
56196f4b022320ff2356df0f7398f366

gursimran singh

ਕਿਸੇ ਰਾਹ ਤੇ ਨੀ ਯਕੀਂਨ ਕਿਹੜੀ ਮੰਜ਼ਿਲ ਦਿਖਾਉਗਾ 
ਪਰ ਦਿੱਲ ਸਾਫ ਜੱਟੀਏ ਨੀ ਧੋਕੇ ਖਾਕੇ ਆਊਗਾ 
ਗੈਵੀ ~

©gursimran singh #Streetlight
56196f4b022320ff2356df0f7398f366

gursimran singh

ਰਿਸ਼ਤੇ ਬਣਾਉਣ ਵਿੱਚ ਸਮਾਂ ਨਹੀਂਉ ਲੱਗਦਾ 
 ਇਹਨਾਂ ਨੂੰ ਨਿਭਾਉਣ ਵਿੱਚ ਸਮਾਂ ਲੰਘ ਜਾਂਦਾ ਐ 
ਗੱਲ ਨੂੰ ਸਨਾਉਣ ਵਿੱਚ  ਸਮਾਂ ਨਹੀਂਉ ਲੱਗਦਾ 
ਗੱਲ ਸਮਜਾਉਂਣ  ਵਿੱਚ ਸਮਾਂ ਲੰਘ ਜਾਂਦਾ ਐ 

ਹੱਸ ਕੇ ਬਲਾਉਣ   ਵਿੱਚ ਸਮਾਂ ਨਹੀਂਉ ਲੱਗਦਾ 
ਰੁੱਸੇ ਨੂੰ ਮਨਾਉਣ ਵਿੱਚ ਸਮਾਂ ਲੰਘ ਜਾਂਦਾ ਐ 
ਦੁੱਖ ਨੂੰ ਵਡਾਉਂਣ ਵਿੱਚ ਸਮਾਂ ਨਹੀਂਉ ਲੱਗਦਾ 
ਦੁੱਖ ਨੂੰ ਹਡਾਉਂਣ ਵਿੱਚ ਸਮਾਂ ਲੰਘ ਜਾਂਦਾ ਐ
~ਗੈਵੀ ~

©gursimran singh #Books
56196f4b022320ff2356df0f7398f366

gursimran singh

#CapableEnough
56196f4b022320ff2356df0f7398f366

gursimran singh

my words
#Aurora

my words #Aurora

56196f4b022320ff2356df0f7398f366

gursimran singh

ਕੱਚੇ ਵਾਧੇ ਸੱਚਿਆਂ ਦੇ ਨਾਲ ਨਹੀਓ ਕਰੀਦੇ, 
ਘੱਟ ਫਾਇਦੇ ਬਹੁਤੇ ਨੁਕਸਾਨ ਗੱਲ ਖਰੀ ਦੇ
ਗੈਵੀ ✍...

©gursimran singh #Morning
56196f4b022320ff2356df0f7398f366

gursimran singh

ਕੱਚੇ ਵਾਧੇ ਸੱਚੀਆ ਦੇ ਨਾਲ ਨਹੀਓ ਕਰੀਦੇ 
ਘੱਟ ਫਾਇਦੇ ਬਹੁਤੇ ਨੁਕਸਾਨ ਗੱਲ ਖਰੀ ਦੇ 
ਗੈਵੀ ✍...

©gursimran singh #Books
56196f4b022320ff2356df0f7398f366

gursimran singh

ਜ਼ਿੰਦਗੀ ਰਹੇ ਤਾਂ ਘਰ ਹੀ ਸਵਰਗ ਹੈ ਦਿਲ ਨਾ ਲੱਗੇ  ਤਾਂ ਖੁਸ਼ੀਆਂ ਵੀ ਦਰਦ ਹੈ ਗੈਵੀ ✍....

©gursimran singh #Rose
56196f4b022320ff2356df0f7398f366

gursimran singh

ਅੱਧੇ ਨੇ ਹਮਦਰਦ ਤੇ ਅੱਧੇ ਖਿੜ-ਖਿੜ ਹੱਸਦੇ ਨੇ 
ਪੁੱਛਲੀ ਮੇਰੇ ਬਾਰੇ ਹੁਣ ਤਾਂ ਮਾੜਾ ਦੱਸਦੇ ਨੇ.. 
ਯਾਰ ਬਣਾਏ ਥੋੜੇ ਉਹ ਤਾਂ ਦੇਖ ਕੇ ਨੱਸਦੇ ਨੇ 
ਪੁੱਛਲੀ ਮੇਰੇ ਬਾਰੇ ਹੁਣ ਤਾਂ ਮਾੜਾ ਦੱਸਦੇ ਨੇ 
ਸੁੱਕਦੇ ਨਾ ਕਦੇ  ਰੁੱਖ ਜੋ ਉਹਦੀ ਨਜ਼ਰ ਵੱਸਦੇ ਨੇ 
ਪੁੱਛਲੀ ਮੇਰੇ ਬਾਰੇ ਹੁਣ ਤਾਂ ਮਾੜਾ ਦੱਸਦੇ ਨੇ 
  ਮੂੰਹ ਦੇ ਮਿੱਠੇ ਹੁੰਦੇ ਜਿਹੜੇ ਪਾਸੇ ਵੱਟਦੇ ਨੇ 
ਉਹ ਆਪਣੇ ਹੀ ਨੇ ਹੁੰਦੇ ਜਿਹੜੇ ਮਾੜਾ ਦੱਸਦੇ ਨੇ
ਗੈਵੀ ✍.

©gursimran singh #worldpostday
56196f4b022320ff2356df0f7398f366

gursimran singh

ਜਜ਼ਬਾਤਾਂ ਨੂੰ ਵੀ ਟੋਲਣ ਦੇ ਮੈਂ ਚੁੱਪ ਹਾਂ ਖੁਦ ਨੂੰ ਬੋਲਣ ਦੇ 
ਗੈਵੀ ✍

©gursimran singh #standAlone
56196f4b022320ff2356df0f7398f366

gursimran singh

ਬਹੁਤ ਬਣਾਇਆਂ ਯਾਦਾਂ ਨੀ ਮੈਂ ਸੁਪਨੇ ਵੇਖਦਾ ਸੀ 
ਤੇਰੇ ਬੋਲ ਅਖੀਰੀ ਹੁਣ  ਮੈਂ ਤੇਰੇ ਮੇਚ ਦਾ ਨਹੀਂ 
ਗੈਵੀ ✍

©gursimran singh #colours
loader
Home
Explore
Events
Notification
Profile