Nojoto: Largest Storytelling Platform
j3207472532257
  • 79Stories
  • 77Followers
  • 716Love
    113Views

Ŕäj

  • Popular
  • Latest
  • Video
568d9ae93d40de8670a843145fc6edb0

Ŕäj

ਦਿਨ ਪੁਰਾਣੇ ਨਹੀਂ ਆਉਂਦੇ ਮੈਂ ਦੇਖੀਆਂ ਮਾਰ ਕੇ ਵਾਜਾਂ

ਦਿਨ ਪੁਰਾਣੇ ਨਹੀਂ ਆਉਂਦੇ ਮੈਂ ਦੇਖੀਆਂ ਮਾਰ ਕੇ ਵਾਜਾਂ

568d9ae93d40de8670a843145fc6edb0

Ŕäj

ਤੇਰੇ ਬਦਲ ਜਾਣ ਦਾ ਦੁੱਖ ਨਹੀਂ ਬਸ ਮੈਨੂੰ ਮੇਰੇ ਯਕੀਨ ਤੋਂ ਸ਼ਰਮਿੰਦਗੀ ਆ

©Ŕäj #hangout
568d9ae93d40de8670a843145fc6edb0

Ŕäj

ਖੇਡਦੇ ਗਏ ਮੇਰੇ ਦਿਲ ਤੱਕ ਅਪਣਾ ਮਕਸਦ ਪੂਰਾ ਕਰਨ ਲਈ ਪਰ ਮੈ ੳੁਹਨਾ ਨੂੰ ਖੁਸ ਰੱਖਣ ਲਈ ਅੰਤ ਤੱਕ ਹਾਰਦਾ ਗਿਅਾ 



                                 ਰਾਜਵਿੰਦਰ #

#

568d9ae93d40de8670a843145fc6edb0

Ŕäj

ਤੇਰਾ ਕਰਜ ਹੈ ਮੇਰੀਅਾ ਅੱਖਾ ਤੇ 

ਤੂੰ ਸੁਪਨੇ ਬਹੁਤ ਦਿਖਾਏ ਸੀ ! 



ਰਾਹਤ ਇੰਦੋਰੀ ਜੀ #alone
568d9ae93d40de8670a843145fc6edb0

Ŕäj

ਲੱਭ ਲਵੇਗਾਂ ਕਮੀਅਾ ਤਾਂ ਮਿਲ     ਜਾਣਗੀਅਾਂ ਜਨਾਬ ਰੱਬ ਦੇ ਬੰਦੇ ਹਾਂ 
ਰੱਬ ਤਾਂ ਨਹੀ 



                                    ਭਦੌੜੀਅਾ

568d9ae93d40de8670a843145fc6edb0

Ŕäj

ਡੋਬਣ ਦਾ ਹਰ ਯਤਨ ਕਰਦੇ ਰਹੇ ਮੈਨੂੰ ਜਿੰਨਾ ਨੂੰ ਕਦੇ ਮੈ ਤੈਰਨਾ ਸਿਖਾਇਅਾ ਸੀ 
ਗੱਲ ਲੱਗ ਕੇ ਘੁੱਟ ਰਹੇ ਸੀ ਮੇਰਾ ਹਰ ਸਾਹ 
ਜਿੰਨਾ ਨੂੰ ਮੈਂ ਅਾਪਣਾ ਬਣਾਇਅਾ ਸੀ 



ਰਾਜਵਿੰਦਰ

568d9ae93d40de8670a843145fc6edb0

Ŕäj

ਤੁਰ ਗਿਅਾਂ ਹਾਂ 
ਬਸ ਪਿੱਛੇ ਮੈ 
ਜਿਸ ਥਾਂ ਤੋ ਖੁਦ
ਸੁਰੂਅਾਤ ਕੀਤੀ
ਸਾਇਦ ਮੇਰੀ ਹੀ 
ੳੁਹ ਗਲਤੀ ਸੀ 
ਭੁੱਲ ਕੇ ਸਰੇਅਾਮ 
ਕੀਤੀ 🙁 #alonesoul
568d9ae93d40de8670a843145fc6edb0

Ŕäj

ਸਬਜੀ ਵਾਲਾ ਕੋਰੋਨਾ ਪੀੜਤ 
ਰੇਹੜੀ ਵਾਲੇ ਦਾ ਵੀ ਟੈਸਟ ਹੈ 
ਦੁਕਾਨਦਾਰ ਕੋਲ ਗਾਹਕ ਹੈਨੀ 
ਪਰ ਠੇਕਾ ਸਬ ਤੋਂ ਬੈਸਟ ਹੈ 
ਬੋਤਲ ਲਓ ਮੁਰਗਾ ਖਾਓ 
ਪੀਕੇ ਹੁੰਦੀ ਜਿੱਥੇ ਰੈਸਟ ਹੈ 
ਏਥੇ ਕੋਰੋਨਾ ਜਮਾਂ ਨੀ ਹੁੰਦਾ 
ਨਾਲ ਚੱਲੇ ਚਮਕੀਲੇ ਦੀ ਕੈਸਟ ਹੈ 
ਹਲਵਾਈ ਵਿਚਾਰਾ ਅਾ ਪਾਜੀਟੀਵ 
ਪਰ ਠੇਕਾ ਸਾਰਿਅਾ ਨਾਲੋ ਬੈਸਟ ਹੈ 

ਭਦੌੜੀਅਾ

568d9ae93d40de8670a843145fc6edb0

Ŕäj

ਸੂਈ ਵਾਗੂਂ ਰਿਸਤੇ ਜੋੜਨ ਦੀ ਗੱਲ ਕਰਿਅਾ ਕਰ ਏ ਦੋਸਤ ਕੈਂਚੀ ਤਾਂ ਹਰ ਕੋਈ ਚੱਕੀ ਫਿਰਦਾ ਹਿਜਰਾ ਨੂੰ ਕੱਟਣ ਲਈ !

568d9ae93d40de8670a843145fc6edb0

Ŕäj

ਸੂਈ ਵਾਗੂਂ ਰਿਸਤੇ ਜੋੜਨ ਦੀ ਗੱਲ ਕਰਿਅਾ ਕਰ ਏ ਦੋਸਤ ਕੈਂਚੀ ਤਾਂ ਹਰ ਕੋਈ ਚੱਕੀ ਫਿਰਦਾ ਹਿਜਰਾ ਨੂੰ ਕੱਟਣ ਲਈ !

loader
Home
Explore
Events
Notification
Profile