Nojoto: Largest Storytelling Platform
harnoorkaur6894
  • 8Stories
  • 56Followers
  • 180Love
    80Views

Harnoor Kaur

proud to be a writer,, ☺

  • Popular
  • Latest
  • Repost
  • Video
574a28cbbc60ea17c45cb111e74da846

Harnoor Kaur

is pyar ko kya naam du

#UnlockSecrets

is pyar ko kya naam du #UnlockSecrets #बात

574a28cbbc60ea17c45cb111e74da846

Harnoor Kaur

#IshqUnlimited #सुकून #हिंदीशायरी  #प्यार #Love
574a28cbbc60ea17c45cb111e74da846

Harnoor Kaur

sawalon ke janjal ki kashmkash mein fassa hai ye dil mera, ‍
mohabbat beintaha hai unse lekin kehne se darte hai,
hai pass unke ab bhi hm, lekin kahi wo door na chle jaye,es baat se hi darte hai #SAD
574a28cbbc60ea17c45cb111e74da846

Harnoor Kaur

mohabaat hai aur ye tumse hi rhegi,
kehte the kuch log,
 pta ni ab kisi aur ko bhi kehrhe the wo yahi  lafaj,
sayed bewafa the wo log sad

#NightPath
574a28cbbc60ea17c45cb111e74da846

Harnoor Kaur

आज देखा मैंने मेरे चेहरे पर बड़ा नूर आया है, 
फिर एहसास हुआ मुझपे तो आपका सरूर शाया है, #Love dil ki battein

#Love dil ki battein

574a28cbbc60ea17c45cb111e74da846

Harnoor Kaur

Rain quotes messages in hindi ਅੱਜ ਰੁੱਤ ਬੜੀ ਸੁਹਾਵਣੀ ਜੀ, 
ਹੋ ਰਹੀ ਰੱਜ ਰੱਜ ਬਾਰਿਸ਼ ਹੈ, 
ਬੱਦਲ ਵੀ ਗਰਜ ਰਹੇ ਨੇ, 
 ਨਾਲ ਥੋੜੀ ਬਿਜਲੀ ਦੀ ਗੜਗੜਾਹਟ ਹੈ, 
ਵਿੱਚ ਬੈਠੀ ਮੈ ਕੁਦਰਤ ਦੀ ਗੋਦ ਵਿੱਚ, 
ਨਾਲ ਇਨ੍ਹਾਂ ਪੱਤਿਆਂ ਦੀ ਚਹਿਚਹਾਹਟ ਹੈ, 
ਮੈਨੂੰ ਇੰਝ ਜਾਪੇ ਕਿ ਇਹ ਸਵਰਗ ਹੈ ਕਿ ਜਾ ਬਸ ਮੇਰੇ ਸੁਪਨੇ ਦੀ ਕੀਤੀ ਇੱਕ ਸਜਾਵਟ ਹੈ, 
ਕੋਲ ਨਹੀ ਸੀ ਕੋਈ ਦੁੱਖ ਤਕਲੀਫ, 
ਇੱਥੇ ਬਸ ਸੁੱਖਾ ਦੀ ਛਨਛਨਾਹਟ ਹੈ, 
ਰੱਬ ਵੀ ਲਗਦਾ ਕੋਲ ਜਿਵੇ,
 ਅੱਜ ਰੁੱਤ ਬੜੀ ਸੁਹਾਵਣੀ ਜੀ,
ਹੋ ਰਹੀ ਰੱਜ ਰੱਜ ਬਾਰਿਸ਼ ਹੈ,
ਸੋਹਣੇ ਸੋਹਣੇ ਦਿ੍ਸ਼ ਦੇਖਦੇ, 
ਜਦ ਦੇਖੇ ਮੈ  ਇਹ ਪੰਛੀ ਮੋਰ ਜਿਹੇ ਖੁਸ਼ੀ ਵਿੱਚ ਨੱਚਦੇ, 
ਮੈਂ ਸੋਚਾ ਕਿਆ ਰੱਬ ਦੀ ਬਨਾਵਟ ਨਿਆਰੀ ਏ, 
ਹਰ ਕਤਰੇ ਵਿੱਚ ਵਸਦੀਆ ਖੁਸ਼ੀਆ, 
ਜੇ ਮਾਣੇ ਜਿੰਦਗੀ ਦੇ ਰੰਗ ਤੂੰ ਬੰਦਿਆਂ, 
ਫੇਰ ਨਾ ਰਹਿੰਦੀ ਕੋਈ ਦੁੱਖਾ ਦੀ ਮਿਲਾਵਟ ਏ,
 ਅੱਜ ਰੁੱਤ ਬੜੀ ਸੁਹਾਵਣੀ ਜੀ, 
ਹੋ ਰਹੀ ਰੱਜ ਰੱਜ ਬਾਰਿਸ਼ ਏ, 
ਕੋਲ ਬੈਠ ਗਈ ਆਕੇ  ਪਰਛਾਈ ਮੇਰੀ, 
ਗੱਲਾ ਕਰੇ ਹਸੀਨ ਜਿਹੀਆ, 
ਕਹਿੰਦੀ ਮਾਣ ਲਾ ਰੁੱਤ ਇਹ ਸੋਹਣੀ ਜਿਹੀ, 
ਜਿੰਦਗੀ ਤਾ ਲੁਭਾਬਣੇ ਪਲਾ ਦੀ ਚਾਹਤ ਹੈ, 
ਮੈ ਖੋ ਗਈ ਜਿੰਦਗੀ ਦੇ ਫਿਰ ਰੰਗਾ ਵਿੱਚ, 
ਜਾਪੀ ਵਿੱਚ ਸਵਰਗਾਂ ਬੈਠੀ, 
ਇਹ ਜਿੰਦਗੀ ਤਾ ਖੁੱਸ਼ੀਆਂ ਨਾਲ ਜੜੀ, ਇੱਕ ਖੂਬਸੂਰਤ ਇਮਾਰਤ ਏ, 
ਅੱਜ ਰੁੱਤ ਬੜੀ ਸੁਹਾਵਣੀ ਜੀ, 
ਹੋ ਰਹੀ ਰੱਜ ਰੱਜ ਬਾਰਿਸ਼ ਏ,
574a28cbbc60ea17c45cb111e74da846

Harnoor Kaur

ਪਤਾ ਨੀ ਕਿਹੜੇ ਮੋੜ ਤੇ ਖੜ ਗਈ ਆ ਜਿੰਦਗੀ ਮੇਰੀ, 
ਕੀ ਸੋਚ ਕੇ ਲਿੱਖ ਰਿਹਾ ਰੱਬ ਤਕਦੀਰ ਮੇਰੀ, 
ਦੁੱਖਾ ਚ ਕੱਟ ਰਹੀ ਹਾ ਜਿੰਦਗੀ, ਮੈ ਦੱਸ ਰਹੀ ਆ ਪੀੜ ਮੇਰੀ, 
ਹਰ ਸ਼ਖਸ਼ ਮਾੜਾ ਆਖ ਜਾਦਾ ਹੈ, ਬਿਨ ਜਾਣੇ ਹਕੀਕਤ ਮੇਰੀ, 
ਦੁੱਖ ਦਰਦ ਕਿਸ ਕੋਲ ਫੋਲਾ, ਕੋਈ ਜਾਣੇ ਨਾ ਡੂੰਘੀ ਤਕਲੀਫ ਮੇਰੀ, 
ਕੁੱਝ ਦਿਨ ਮਾੜੇ ਚਲਦੇ ਨੇ, ਕਿ ਕਿਸਮਤ ਹੀ ਮਾੜੀ ਮੇਰੀ, 
ਡਰ-ਡਰ ਕੇ ਕੱਟ ਰਹੀ ਹਾ ਜਿੰਦਗੀ, ਪਤਾ ਨੀ ਕਿਹੜੇ ਦੁੱਖਾ ਨਾਲ ਜੀ ਰਹੀ ਰੂਹ ਮੇਰੀ, 
ਹਾਲਾਤਾ ਤੇ ਕਾਬੂ ਨਾ ਪਾਉਣਾ ਜਾਣੇ, ਓ ਸੱਜਣਾ ਵੇ ਹੀਰ  ਤੇਰੀ, 
ਕਿਰੜਾ ਦਰ ਖੜਕਾਵਾ ਜਾਕੇ, ਸਭ ਲਗਦੇ ਪਰਾਏ ਨੇ, ਕੋਈ ਸਮਝੇ ਨਾ ਦਰਦਾ ਦੀ ਚੀਕ ਮੇਰੀ, 
ਮੌਤ ਵੀ ਮੰਗਦੀ ਤਾ, ਉਹ ਵੀ ਲਗਦੀ ਪਰਾਈ ਹੈ, ਹੁਣ ਇਹ ਵੀ ਨਾ ਹੁੰਦੀ ਲਗਦੀ ਮੇਰੀ, 
ਹਰ ਇਕ ਪਾਸੇ ਦੇਖ ਲਿਆ, ਹੁਣ ਨਾ ਲੱਭਦੀ, ਮੈਨੂੰ ਹੱਕ ਦੀ ਚੀਜ ਮੇਰੀ, 
ਪਤਾ ਨਹੀ ਕਿਹੜੇ ਮੋੜ ਤੇ ਖੜ ਗਈ ਆ ਜਿੰਦਗੀ ਮੇਰੀ, 
ਕੀ ਸੋਚ ਕੇ ਲਿਖ ਰਿਹਾ ਰੱਬ ਤਕਦੀਰ ਮੇਰੀ #Night
574a28cbbc60ea17c45cb111e74da846

Harnoor Kaur

ਤੇਰੇ ਮੇਰੇ ਪਿਆਰ ਦੀ ਕਹਾਣੀ ਦੱਸਣ  ਲੱਗੀ ਸੀ, 
ਕੁੱਝ ਜਿਆਦਾ ਤਾ ਨੀ ਬਸ ਆਪਣੀ ਜੁਦਾਈ ਦੱਸਣ ਲੱਗੀ ਸੀ, 
ਹੱਥਾ ਵਿੱਚ ਹੱਥ ਪਾ ਕੇ ਵੀ ਜੋ ਲਗ ਰਹੀ ਸੀ, ਉਹ ਤਨਹਾਈ ਦਸਣ ਲੱਗੀ ਸੀ , 
ਤੇਰਾ ਮੇਰੀ ਕਦਰ ਨਾ ਕਰਨਾ, ਉਹ ਤੇਰੀ ਬੇਪਰਵਾਹੀ ਦੱਸਣ ਲੱਗੀ ਸੀ, 
ਜੋ ਤੇਰੇ ਨਾਲ ਬਿਤਾਏ ਸੀ ਪਲ, ਉਨ੍ਹਾਂ ਯਾਦਾ ਦੀ ਗਹਿਰਾਈ ਦੱਸਣ ਲੱਗੀ ਸੀ, 
ਤੈਨੂੰ ਪਾਉਣ ਦੀ ਮੇਰੀ ਬੇਤਾਬ ਚਾਹਤ ਦੀ ਮੈ ਸੱਚਾਈ ਦੱਸਣ ਲੱਗੀ ਸੀ, 
ਹਰ ਵਕਤ ਮੇਰਾ ਤੈਨੂੰ ਮਨਾਉਣਾ, ਮੈਂ ਤੇਰੀ ਰੁਸਵਾਈ ਦੱਸਣ ਲੱਗੀ ਸੀ, 
ਕੋਲ ਹੋਕੇ ਵੀ ਤੂੰ ਰਿਹਾ ਗੈਰਾ ਨਾਲ, ਮੈਂ ਤੇਰੀ ਬੇਵਫ਼ਾਈ ਦੱਸਣ ਲੱਗੀ ਸੀ, 
ਜਨਮਾ ਤੱਕ ਸਾਥ ਨਿਭਾਵਾਂਗਾ ਤੇਰਾ, ਤੇਰੀ ਝੂਠੀ ਕਸਮ ਖਾਈ ਦਸਣ ਲੱਗੀ ਸੀ, 
ਮੈ ਕਰਦੀ ਸੀ ਇਬਾਦਤ ਤੇਰੀ, ਮੈਂ ਤੈਨੂੰ ਆਪਣਾ ਖੁਦਾ ਦੱਸਣ ਲੱਗੀ ਸੀ, 
ਹਰ ਪਲ ਬਸ ਤੇਰੀ ਹੋਣ ਦੀ ਚਾਹਤ, ਮੈਂ ਆਪਣੀ ਬੇਕਰਾਰੀ ਦੱਸਣ ਲੱਗੀ ਸੀ, ਸੱਚ ਦੱਸਾ ਉਦੋਂ ਹੰਝੂ ਆ ਗਏ ਮੇਰੇ ਨੈਣਾਂ ਚੋ, 
ਜਦ ਮੈ ਤੇਰੀ ਮੇਰੀ ਜੁਦਾਈ ਦੱਸਣ ਲੱਗੀ ਸੀ, 
ਵੇ ਅੱਜ ਮੈ ਤੇਰੇ ਮੇਰੇ ਪਿਆਰ ਦੀ ਕਹਾਣੀ ਦਸਣ ਲੱਗੀ ਸੀ #feather ਪਿਆਰ

#feather ਪਿਆਰ #poem


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile