Nojoto: Largest Storytelling Platform
nojotouser8240636354
  • 178Stories
  • 276Followers
  • 1.8KLove
    230Views

ਗੈਵੀ ਸੰਧਰਾ

+918699852069 whatsapp only

  • Popular
  • Latest
  • Video
583249effd7da4666fb36828a9bb0afa

ਗੈਵੀ ਸੰਧਰਾ

ਤੇਰੀ ਹਰ ਅਦਾ ਮੇ ਕੋਈ ਤੋ ਬਾਤ ਹੈ

ਜੋ ਮੈ ਦਿਵਾਨਾ ਸਾ ਹੋ ਜਾਤਾ ਹੂੰ

ਹਰ ਜਗ੍ਹਾ ਵੇਖਤਾ ਹੂੰ ਤੁਮਹੇਂ

ਖੁਦ ਸੇ ਵੀ ਬੇਗਾਨਾ ਸਾ ਹੋ ਜਾਤਾ ਹੁੰ..

©ਗੈਵੀ ਸੰਧਰਾ #horror
583249effd7da4666fb36828a9bb0afa

ਗੈਵੀ ਸੰਧਰਾ

ਮੈਨੂੰ ਰੋਜ ਹਵਾਵਾਂ ਬੋਲਦੀਆਂ 

ਜਾ ਮਿਲ ਲਾ ਜਾਕੇ ਸੱਜਣਾ ਨੂੰ...

ਜੋ ਕਾਪੀ ਉੱਤੇ ਲਿਖਦਾ ਏ

ਜਾ ਬੋਲ ਦੇ ਜਾਕੇ ਸੱਜਣਾ ਨੂੰ ....


ਅਲਫਾਜ ਦਿਲ ਦੇ ❤️

                          الفاظ دل دے

©ਗੈਵੀ ਸੰਧਰਾ #AWritersStory
583249effd7da4666fb36828a9bb0afa

ਗੈਵੀ ਸੰਧਰਾ

ਮੈਨੂੰ, ਤੈਥੋਂ ਵਧ ਕੇ ਨਹੀਂ ਹੋਰ ਕੋਈ...

ਤੂੰ, ਮੈਨੂੰ ਸਭ ਤੋਂ ਪਿਆਰਾ ਏ  !

ਮੈਂ ਇਨਾ ਕਹਾਂਗਾ ਤੇਰੇ ਲਈ...

ਮੇਰੇ ਜੀਣ ਦਾ ਤੂੰ ਸਹਾਰਾ ਏ। ! #OneSeason
583249effd7da4666fb36828a9bb0afa

ਗੈਵੀ ਸੰਧਰਾ

ਨਜ਼ਰ ਨਾ ਲੱਗ ਜਾਵੇ ਤੈਨੂੰ ਕਿਸੇ ਦੀ...

ਸਾਰੀ ਦੁਨੀਆਂ ਤੋਂ ਛੁਪਾ ਕੇ ਰੱਖ ਲਾਵਾਂ ਤੈਨੂੰ  !

ਬਸ ਇਹੀ ਆਰਜ਼ੂ ਹੈ ਮੇਰੀ ਆਹਾ ਜਿੰਦਗੀ ਵਿੱਚ...

ਹਰ ਜਨਮ ਚ ਪਿਆਰ ਮਿਲਦਾ ਰਹੇ ਤੇਰਾ, ਮੈਨੂੰ   !

©ਗੈਵੀ ਸੰਧਰਾ #Love
583249effd7da4666fb36828a9bb0afa

ਗੈਵੀ ਸੰਧਰਾ

ਸਾਇਦ ਮੈਨੂੰ ਉਹ ਦੁੱਖੀ ਨਹੀਂ ਕਰ ਰਿਹਾ

ਕਿਤੇ ਨਾ ਕਿਤੇ ਮੈਂ ਆਪ ਹੋ ਰਹੀ ਆ

ਉਹਦੀਆਂ ਗੱਲਾਂ ਜੋ ਮੈਂ ਮੰਨ ਲਈਆਂ ਸੀ

ਸਾਇਦ ਅੱਜ ਉਹਨਾਂ ਕਰਕੇ ਹੀ ਰੋ ਰਹੀ ਆ।।।


                                        G. P. S

©ਗੈਵੀ ਸੰਧਰਾ #WalkingInWoods
583249effd7da4666fb36828a9bb0afa

ਗੈਵੀ ਸੰਧਰਾ

ਏਕ ਬਾਤ ਬੋਲੂੰ ਦਿਲ ਕੀ

ਸਚ ਬੋਲੂੰਗਾ  ਕਸਮ ਸੇ.....

ਅਬ‌ ਏਕ ਡਰ ਸਾ ਲਗਨੇ ‌ਲਗਾ ਹੈ

ਕਹੀਂ ਤੁਮ ਦੂਰ ਨਾ ਹੋ  ਜਾਓ ਹਮ‌ ਸੇ....


ਅਲਫਾਜ ਦਿਲ ਦੇ ❤️

©ਗੈਵੀ ਸੰਧਰਾ #touchthesky
583249effd7da4666fb36828a9bb0afa

ਗੈਵੀ ਸੰਧਰਾ

ਤੇਰੇ ਤੇ ਮੇਰੇ ਚ ਆਹੀ ਫਰਕ ਤਾਂ ਰਿਹਾ ਹੁਣ ਤੱਕ..

ਤੈਨੂੰ ਸਭ ਨਾਲ ਮੁਹੱਬਤ ਹੋ ਜਾਂਦੀ ਸੀ...

ਤੇ ਮੈਨੂੰ ਸਿਰਫ਼ ਤੇਰੇ ਨਾਲ...


ਅਲਫਾਜ ਦਿਲ ਦੇ❤️

©ਗੈਵੀ ਸੰਧਰਾ #Hopeless
583249effd7da4666fb36828a9bb0afa

ਗੈਵੀ ਸੰਧਰਾ

ਬਾਕੀ ਛੱਡੋ

ਇਹ ਦੱਸੋ

ਹੁਣ ਕਿੰਨੇ ਕ ਖ਼ੁਸ ਨੇ ਓਹ

ਜਿਹੜੇ ਸਾਨੂੰ ਰਵਾ ਕੇ ਗਏ ਸੀ....


ਅਲਫਾਜ ਦਿਲ ਦੇ❤️

                          الفاظ دل دے।

©ਗੈਵੀ ਸੰਧਰਾ #sunkissed
583249effd7da4666fb36828a9bb0afa

ਗੈਵੀ ਸੰਧਰਾ

ਕਦੇ ਟਾਇਮ ਕੱਢੀ 

ਬੈਠੀ ਮੇਰੇ ਨਾਲ..

ਘੁੱਟ ਕ ਚਾਹ ਨਾ 

ਦਿਲ ਭਰ ਗੱਲਾਂ 

ਕਰਾਂਗੇ ਤੇਰੇ ਨਾਲ...

ਅਲਫਾਜ ਦਿਲ ਦੇ❤️

                          الفاظ دل دے.

©ਗੈਵੀ ਸੰਧਰਾ #CupOfHappiness
583249effd7da4666fb36828a9bb0afa

ਗੈਵੀ ਸੰਧਰਾ

ਕੁੱਝ ਰਿਸ਼ਤੇ ਏਦਾਂ ਦੇ ਵੀ ਮਿਲੇ ਸੀ ਮੈਨੂੰ

ਜਿਨ੍ਹਾਂ ਨੇ ਚਾਹਾਂ ਤੋਂ ਸ਼ਰਾਬਾਂ ਪੀਣ ਲਾ ਦਿੱਤਾ....

ਅਲਫਾਜ ਦਿਲ ਦੇ❤️

                         الفاظ دل دے

©ਗੈਵੀ ਸੰਧਰਾ

loader
Home
Explore
Events
Notification
Profile