Nojoto: Largest Storytelling Platform
pladvisor2237
  • 13Stories
  • 99Followers
  • 138Love
    658Views

Preet

8288901001

  • Popular
  • Latest
  • Video
58d691a6c1b7b83ad80d8e6c22c36b01

Preet

ਜਦ ਆਊਂਦੀ ਤੇਰੀ ਯਾਦ ਤਾ ਸੀਨੇ ਲਾ ਲਈ ਦਾ

     ਤੇਰੇ ਵੱਲੋਂ ਦਿੱਤੇ ਦਰਦਾ ਨੂੰ ਕਾਗਜ਼ ਤੇ ਵਾਹ ਲਈ ਦਾ

ਜੋ ਲਾਏ ਫੱਟ ਤੇਰੀ ਬੇਰੁਖੀ ਨੇ 

     ਸਬਰਾਂ ਨਾਲ ਸੀਨੇ ਆਂ


ਮੈ ਤੇ ਮੇਰਾ 🖋️ ਦੋਵੇਂ ਜੀਨੇ ਆਂ

     ਖੂਨ ਤੇ ਸ਼ਿਹਾਈ ਨਾਮ ਦੇ 

ਅਸੀ ਜ਼ਹਿਰ ਹਿਜ਼ਰ ਦਾ ਪੀਨੇ ਆਂ


ਜਾਂਦੀ ਵਾਰ ਜੋ ਕੀਤੀ ਗੱਲਬਾਤ ਨਾਂ ਚੰਗੀ ਸੀ 

    ਮਰ ਗਿਆ ਤੂੰ ਮੇਰੇ ਲਈ ਆ ਸੋਗਾਤ ਹੀ ਮੰਗੀ ਸੀ

ਅੱਧ ਮਰਿਆ ਜਿਆ ਕਰ ਗਈ ਖੋਰੇ

  ਕਿੰਨੇ  ਹੋਰ ਮਹਿਨੇ ਆਂ


ਮੈ ਤੇ ਮੇਰਾ 🖋️ ਦੋਵੇਂ ਜੀਨੇ ਆਂ

©Preet
  ।
58d691a6c1b7b83ad80d8e6c22c36b01

Preet

love
58d691a6c1b7b83ad80d8e6c22c36b01

Preet

#Facebook #Love #India #Punjabi #SAD #no #Ye

Facebook Love India Punjabi SAD no Ye

58d691a6c1b7b83ad80d8e6c22c36b01

Preet

ਜਿੰਦਗੀ ਦਾ ਕੀ ਭਰੋਸਾ ਕਦੋ ਮੂਕ ਜਾਣੀ
ਏ ਨਬਜ ਦਾ ਵੀ ਕੀ ਕਿਹਣਾ
ਕਦੋ ਰੂਕ ਜਾਣੀ

©Preet love life

love life #Love

58d691a6c1b7b83ad80d8e6c22c36b01

Preet

58d691a6c1b7b83ad80d8e6c22c36b01

Preet

nature

nature #Quotes

58d691a6c1b7b83ad80d8e6c22c36b01

Preet

#Love #reading #India
58d691a6c1b7b83ad80d8e6c22c36b01

Preet

58d691a6c1b7b83ad80d8e6c22c36b01

Preet

tere jaane se kuch is trah toot chuke hai ham,
ab chaah ke bhi chehre pe muskaan nhi aati,

©Preet #no 

#Mic
58d691a6c1b7b83ad80d8e6c22c36b01

Preet

koun kehta hai mai be zubaan hu,
meri awaaz hi meri pehchaan hai,
mujhe bhi jeene ka hak hai, a katil nigahon,
 mujh me bhi to uss khuda ki jaan hai.
Save birds save Earth

©Preet #nojato #
loader
Home
Explore
Events
Notification
Profile