Nojoto: Largest Storytelling Platform
mohabbatmeet9536
  • 14Stories
  • 53Followers
  • 110Love
    3.9KViews

Jagjeevan Meet

Poet, Editor, Publisher

  • Popular
  • Latest
  • Video
5b1a21d42a5550b2d1d713ce4d02fc8b

Jagjeevan Meet

ਜ਼ਿੰਦਗੀ। 

#RitualsSpeech

ਜ਼ਿੰਦਗੀ। #RitualsSpeech

5b1a21d42a5550b2d1d713ce4d02fc8b

Jagjeevan Meet

ਇੱਕ ਉਮਰ ਉਦਾਸੀ।
#Safar2020

ਇੱਕ ਉਮਰ ਉਦਾਸੀ। #Safar2020

5b1a21d42a5550b2d1d713ce4d02fc8b

Jagjeevan Meet

ਅਸੀਂ ਕਿਸੇ ਜਨਮ ਪੱਥਰ ਹੋਵਾਂਗੇ
#sitarmusic

ਅਸੀਂ ਕਿਸੇ ਜਨਮ ਪੱਥਰ ਹੋਵਾਂਗੇ #sitarmusic

5b1a21d42a5550b2d1d713ce4d02fc8b

Jagjeevan Meet

sabak

#CapableEnough
5b1a21d42a5550b2d1d713ce4d02fc8b

Jagjeevan Meet

#Smooth  Geeteshwar Singh

#Smooth Geeteshwar Singh #ਕਵਿਤਾ

5b1a21d42a5550b2d1d713ce4d02fc8b

Jagjeevan Meet

#Technology
5b1a21d42a5550b2d1d713ce4d02fc8b

Jagjeevan Meet

#SADFLUTE
5b1a21d42a5550b2d1d713ce4d02fc8b

Jagjeevan Meet

ਤੈਨੂੰ ਲੱਗਾ ਹੰਝੂ ਕੇਰਨ ਲੱਗਾ ਸੀ,
ਮੈਂ ਤਾਂ ਤੈਥੋਂ ਅੱਖਾਂ ਫੇਰਨ ਲੱਗਾ ਸੀ.

ਤੇਰੇ ਦਿਲ ਚੋਂ ਨਿਕਲਣ ਮਗਰੋਂ ਸੋਚ ਰਿਹਾਂ,
ਕੌਣ ਸੀ ਜਿਹੜਾ ਮੈਨੂੰ ਘੇਰਨ ਲੱਗਾ ਸੀ.

- ਮੁਹੱਬਤ ਮੀਤ
5b1a21d42a5550b2d1d713ce4d02fc8b

Jagjeevan Meet

ਪਤਾ ਲੱਗਿਆ...?

ਪਤਾ ਲੱਗਿਆ...?
ਪਿੰਜਰੇ 'ਚ ਕਿੰਨੀ ਕੁ 
ਥਾਂ ਹੁੰਦੀਆਂ ਏ
ਅਸਮਾਨ ਦਾ ਰੰਗ
ਘਸਮੈਲ਼ੇ ਸ਼ਾਹ ਕਾਲ਼ੇ ਤੋਂ 
ਨੀਲਾ, ਦੁਧੀਆ-ਸਫੇਦ 
ਕਿਉਂ ਹੋ ਜਾਂਦੈ...
ਪਤਾ ਲੱਗਿਆ...?

ਪਤਾ ਲੱਗਿਆ...?
ਪਹਾੜ ਕਿੰਨੀ ਤਰਾਂ ਦੇ
ਹੁੰਦੇ ਨੇ... 
ਤੇ ਆਪਣੇ ਅੰਦਰ ਬੈਠਾ ਆਦਮੀ 
ਅਪਣੇ ਆਪ ਨੂੰ ਈ ਠੁਡ ਕਿਉਂ ਮਾਰਨ ਲਗਦੈ
ਪਤਾ ਲੱਗਿਆ...?

ਪਤਾ ਲੱਗਿਆ...?
ਪਕਵਾਨ ਕਿੰਨੀ ਤਰਾਂ ਦੇ ਹੁੰਦੇ ਨੇ 
ਦੰਦਾਂ 'ਚ ਫਸਿਆ ਮਾਸ ਦਾ ਟੁਕੜਾ 
ਕੱਢਦਿਆਂ ਖੂਨ ਦਾ ਸਵਾਦ
ਕਿੱਦਾਂ ਦਾ ਹੁੰਦੈ...
ਪਤਾ ਲੱਗਿਆ...?

ਪਤਾ ਲੱਗਿਆ...?
ਖਿੜਕੀ 'ਚ ਬਹਿ ਕੇ 
ਉਡਦੇ ਪੰਖੇਰੂਆਂ ਨੂੰ ਵੇਖ ਕੇ
ਪੈਰਾਂ 'ਚ ਕੀੜੀਆਂ 
ਕਿਉਂ ਜਲ਼ਾਉਂਦੀਆਂ ਨੇ...
ਪਤਾ ਲੱਗਿਆ...?

ਪਤਾ ਲੱਗਿਆ...?
ਜਦੋਂ ਗਿਣਤੀ ਦੇ ਸਾਹ ਦਿਸਣ ਲੱਗ ਜਾਣ
ਉਦੋਂ ਕਿਸੇ ਲਾਲ ਬੱਤੀ ਤੇ ਖੜ੍ਹਾ ਬੰਦਾ
ਪਿੱਛੇ ਕਿਉਂ ਦੌੜ ਜਾਣਾ ਚਾਹੁੰਦਾ
ਪਤਾ ਲੱਗਿਆ...?

ਪਤਾ ਲੱਗਿਆ…?
ਸ਼ੇਰ ਪਿੰਜਰੇ 'ਚ ਕਿਉਂ ਨਹੀਂ ਰਹਿੰਦਾ
ਜੰਗਲ ਚ ਘੁੰਮਦੇ ਸੱਪ, ਸਪੋਲੀਏ, ਠੂਹੇਂ
ਤੋਤੇ, ਮੋਰ ਤੇ ਪੁੱਠੇ ਲੰਮਕੇ ਚਮਗਿੱਦੜ
ਰੱਬ ਦੇ ਈ ਜੀ ਨੇ…
ਪਤਾ ਲੱਗਿਆ...?

ਪਤਾ ਲੱਗਿਆ...?
ਕੰਧ ਤੇ ਲੱਗਾ ਕੈਲੰਡਰ 
ਮੋਂਢਿਆਂ ਤੇ ਕਿਉਂ ਆ ਬਹਿੰਦਾ ਏ
ਤੇ ਗੋਡਿਆਂ ਨੂੰ ਨੰਬਰ ਲੌਕ
ਕੌਣ ਲਾ ਦਿੰਦੈ…
ਪਤਾ ਲੱਗਿਆ...?

ਦਰਅਸਲ…
ਤੈਨੂੰ ਤਾਂ ਪਤਾ ਲੱਗਣਾ ਈ ਚਾਹੀਦਾ ਸੀ
ਤੇਰੇ ਕਰਕੇ ਕੁਦਰਤ ਦੇ 
ਕਿੰਨੇ ਪਤੇ ਗਵਾਚ ਗਏ 
ਤੇ ਤੈਨੂੰ ਆਪ ਨੂੰ ਵੀ ਤਾਂ ਭੁੱਲ ਗਿਆ ਸੀ…ਕਿ...
ਅੱਤ ਖੁਦਾ ਦਾ ਵੈਰ ਹੁੰਦੈ...

ਮੁਹੱਬਤ ਮੀਤ #Sachin_Tendulkar_Birthday
5b1a21d42a5550b2d1d713ce4d02fc8b

Jagjeevan Meet

aur kitna ab meri ankho. mein pani chahiye

aur kitna ab meri ankho. mein pani chahiye

loader
Home
Explore
Events
Notification
Profile