Nojoto: Largest Storytelling Platform
lovepreetsingh9488
  • 33Stories
  • 69Followers
  • 176Love
    0Views

Lovepreet Singh

instagram ID : #Lovepreet sarsoye please follow kro

  • Popular
  • Latest
  • Video
608a6a6294ef875902e1279efbcb1a20

Lovepreet Singh

HAPPY NEW YEAR.
 
ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।

©Lovepreet Singh #HappyNewYear
608a6a6294ef875902e1279efbcb1a20

Lovepreet Singh

I don't know how life would go without you.  I don't know what bad deeds God has punished, it is very difficult to live without you but I can't even die.  Because I promised you.  May God make you dwell at His feet.  Lack of a life partner like you can never be fulfilled in life.
wmk miss you 💔
20-7-21.

©Lovepreet Singh #BakraEid
608a6a6294ef875902e1279efbcb1a20

Lovepreet Singh

Motive jo mere teri 
soch ton v pare ne.

©Lovepreet Singh

608a6a6294ef875902e1279efbcb1a20

Lovepreet Singh

ਜਜ਼ਬਾਤ ਦਿਲਾਂ ਦੇ।

©Lovepreet Singh #Light
608a6a6294ef875902e1279efbcb1a20

Lovepreet Singh

ਮਾਂ.............!
       ਵੱਡਾ ਹੁੰਦਾ ਮਾਂ ਦਾ ਜੇ਼ਰਾ,
       ਸਾਗਰਾਂ ਤੋਂ ਵੀ ਵਿਸ਼ਾਲ ਘੇਰਾ।
       ਭੋਇ ਖਾਤਰ ਪੁੱਤਰ ਲੜਦੇ,
      ਮਾਂ ਨਾ ਸਮਝਿਆਂ ਤੇਰਾ ਮੇਰਾ।
      ਬੁੱਢੀ ਉਮਰੇ ਫਿਰਦੀ ਰੁਲਦੀ,
      ਉਝ ਜੰਮਿਆਂ ਤੇ ਮਾਣ ਬਥੇਰਾ।
      ਪੁੱਤਾਂ ਦੁਆਲੇ ਅਫਸਰ ਨੇਤਾ,
      ਮਾਂ ਦੁਆਲੇ ਦੁੱਖਾਂ ਦਾ ਘੇਰਾ।
      ਗੁਰੂ ਕਿਹਾ ਮਾਂ ਮੇਰੀ ਮੂਰਤ,
      ਵਿਰਲਾ ਹੀ ਪਛਾਣੇ ਚਿਹਰਾ।
      ਲੱਖਾਂ ਰੁਸ਼ਨਾਈਵੇ ਚਾਰ ਚੁਫੇਰਾ,
      ਮਾਵਾਂ ਬਾਝੋਂ ਹੁੰਦਾ ਕੁੱਪ ਹਨੇਰਾ।
      ਜੇਕਰ ਸ਼ਾਮ ਮਾਂ ਦੀ ਢਲ ਗਈ, 
      ਦੀਪ ਨਾ ਹੋਣਾ ਮੁੜ ਸਵੇਰਾ।

©Lovepreet Singh #Maa❤ 

#MothersDay
608a6a6294ef875902e1279efbcb1a20

Lovepreet Singh

Mandeep Chahal

608a6a6294ef875902e1279efbcb1a20

Lovepreet Singh

Mandeep Chahal

608a6a6294ef875902e1279efbcb1a20

Lovepreet Singh

Learn to think with ordinary people, not with ordinary people

608a6a6294ef875902e1279efbcb1a20

Lovepreet Singh

ਕੋਈ ਅਜਿਹੀ ਕੁੜੀ ਚਾਹੀਦੀ ਜੋ ਹਰ ਮੁਸ਼ਕਲ ਵਿੱਚ ਮੇਰੇ ਨਾਲ ਹੋਵੇ ਤੇ ਮੈਂ ਉਹਦੇ ਨਾਲ ਹੋਵਾ
ੳੁਹ ਨੀ ਚਾਹੀਦੀ ਜੋ ਅੱਜ ਕੱਲ ਲੋਕਾਂ ਨੇ ਪਿਆਰ ਦਾ ਮਜ਼ਾਕ ਬਣਾਇਆ ਹੋਇਆ
608a6a6294ef875902e1279efbcb1a20

Lovepreet Singh

ਰੱਬ ਕਹਿੰਦਾ ਥੋੜੀ ਦੇਰ ਹੋਰ ਠਹਿਰ ਜਾ
ਤੇਰੇ ਲਈ ਮੈਂ ਵੱਡੀ ਗੱਲਬਾਤ ਸੋਚੀ ਆ Waddi galbaat

Waddi galbaat

loader
Home
Explore
Events
Notification
Profile