Nojoto: Largest Storytelling Platform
sukhdeepbhangu3132
  • 6Stories
  • 18Followers
  • 28Love
    0Views

Sukhdeep Bhangu

  • Popular
  • Latest
  • Video
63b214f19fd50a573734b33ea0c44a84

Sukhdeep Bhangu

unnecessary I live with beautiful soul , now i know peoples see your beautiful face not see your soul  without your parents ,,@d my own poetry

my own poetry

63b214f19fd50a573734b33ea0c44a84

Sukhdeep Bhangu

#OpenPoetry ਦੋ ਅੰਤਰਾਸ਼ਟਰੀ ਸਿੱਖ ਸ਼ਖ਼ਸੀਅਤਾਂ ਭਾਈ ਰਵੀ ਸਿੰਘ ਅਤੇ ਭਾਈ ਜਗਮੀਤ ਸਿੰਘ ਕਨੇਡਾ ਨੇ ਕਸ਼ਮੀਰੀ ਕੌਮ ਦੇ ਹੱਕ  ਵਿਚ ਖੜੇ ਹੋਕੇ ਸਿੱਖ ਕੌਮ ਦਾ ਮਾਣ ਵਧਾਇਆ।
63b214f19fd50a573734b33ea0c44a84

Sukhdeep Bhangu

ਸ਼ਾਮਾਂ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਏ ,
ਜਾਂਦਾ ਜਿਧਰ ਨੂੰ ਚਿੜੀਆਂ ਦਾ ਪੂਰ ਏ , , @d ਸ਼ਾਮਾਂ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਏ ,
ਜਾਂਦਾ ਜਿਧਰ ਨੂੰ ਚਿੜੀਆਂ ਦਾ ਪੂਰ ਏ ~

ਸ਼ਾਮਾਂ ਪੈ ਗਈਆਂ ਨੇ ਸ਼ਹਿਰ ਤੇਰਾ ਦੂਰ ਏ , ਜਾਂਦਾ ਜਿਧਰ ਨੂੰ ਚਿੜੀਆਂ ਦਾ ਪੂਰ ਏ ~

63b214f19fd50a573734b33ea0c44a84

Sukhdeep Bhangu

ਕੁੱਝ ਸਫ਼ਰ ਬਹੁਤ ਛੋਟੇ ਹੁੰਦੇ ਨੇ ,.        
ਪੈਰਾਂ ਤੀਕ ਆਕੇ ਹੀ ਮੁੱਕ ਜਾਂਦੇ ਨੇ , ,@d @d

@d

63b214f19fd50a573734b33ea0c44a84

Sukhdeep Bhangu

ਚੱਲਦੇ ਪੲੇ ਤੁਫ਼ਾਨ ,
ਅੰਦਰ ਵੀ ਤੇ ਬਾਹਰ ਵੀ ,
 ਦਿਲ ਦੇ ਗੁਬਾਰ ਦਿਲ ਵਿੱਚ ਦੱਬੇ ,
 ਕਰ ਨਾਂ ਹੁੰਦੇ ਜ਼ਾਹਿਰ ਵੀ ,,,@d ✍️✍️

✍️✍️ #ਸ਼ਾਇਰੀ

63b214f19fd50a573734b33ea0c44a84

Sukhdeep Bhangu

ਉਹ ਅੱਗ ਇਸ਼ਕ ਦੀ ਬਾਲ ਸਕੀ ਨਾਂ,
ਭਾਵੇਂ ਪਹੁੰਚ ਸਮੁੰਦਰੋਂ ਪਾਰ ਗੲੀ ,,,,,,
ਮੁੜ ਛਾ ਗੲੇ  ਹਾਲਾਤ ਜਿਹੇ ,,,,,,,,,,,,
    ਯਾਰੋ ਕਿਸਮਤ ਚੰਦਰੀ ਹਾਰ ਗੲੀ @d myself


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile