Nojoto: Largest Storytelling Platform
manpreetkaur3371
  • 11Stories
  • 4Followers
  • 78Love
    151Views

Manpreet Kaur

Teacher 🙏 Singing 🎸🎧🎤and Writing Lover ✍

  • Popular
  • Latest
  • Video
63e2b3d430024411dc6457371ecca987

Manpreet Kaur

ਕਈ ਵਾਰ ਕਹਿਣ ਲਈ ਭਾਵੇਂ ਬਹੁਤ ਕੁਝ ਹੋਵੇ ਪਰ ਚੁੱਪ ਰਹਿਣਾ ਜ਼ਿਆਦਾ ਚੰਗਾ ਹੁੰਦਾ ਏ ....ਪ੍ਰੀਤ Sometime silence is Best Answer 👍

Sometime silence is Best Answer 👍

63e2b3d430024411dc6457371ecca987

Manpreet Kaur

ਖ਼ਾਮੋਸ਼ੀ ਨਾਲ ਮੈਂ ਉਸ ਨੂੰ ਦੇਖਦੀ ਹੀ ਰਹੀ,
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ♥️ ❤❤

❤❤

63e2b3d430024411dc6457371ecca987

Manpreet Kaur

ਹਰ ਜਗ੍ਹਾ ਜਿੱਤ ਜਰੂਰੀ ਨਹੀਂ ਪ੍ਰੀਤ
ਜਿਥੇ ਹਾਰਨ ਨਾਲ ਹਾਲਾਤ ਸੁਧਰਦੇ ਹੋਣ 
ਉਥੇ ਹਾਰ ਜਾਣਾ ਵੀ ਚੰਗਾ ਏ ✍ #forhappylife mantra 🙏

#forhappylife mantra 🙏

63e2b3d430024411dc6457371ecca987

Manpreet Kaur

ਪ੍ਰੀਤ ਗੱਲ ਚੰਗੇ ਸੁਭਾਅ ਤੇ ਚੰਗੇ ਦਿਲ ਦੀ ਏ 
ਚਿਹਰੇ ਤਾ ਪਾਰਲਰ ਜਾ ਕੇ ਵੀ  ਸੋਹਣੇ ਬਣ ਜਾਂਦੇ ਨੇ 🙏 #Loveandcare
63e2b3d430024411dc6457371ecca987

Manpreet Kaur

ਹੱਸੋ ਕਿਸੇ ਨੂੰ ਹਸਾ ਕੇ ਹੱਸੋ 
ਕਿਸੇ ਨੂੰ ਰੁਆ ਕੇ ਨਾ ਹੱਸੋ 😊😊 #spreadhappiness
63e2b3d430024411dc6457371ecca987

Manpreet Kaur

ਕੁਝ ਰਿਸ਼ਤੇ ਦਿਖਾਵੇ ਬਿਨਾਂ ਵੀ ਸਾਡੀ ਬੇਹੱਦ ਪ੍ਰਵਾਹ ਕਰਦੇ ਨੇ .... ਪ੍ਰੀਤ #silentlove
63e2b3d430024411dc6457371ecca987

Manpreet Kaur

ਜਦੋਂ ਦੀਆਂ ਖਬਰਾਂ ਦੇਖਣੀਆਂ ਬੰਦ ਕੀਤੀਆਂ ਦਿਮਾਗ਼ ਨੂੰ ਆਰਾਮ ਹੈ 
ਨਹੀਂ ਤਾਂ ਆਪਣੇ ਘਰ ਵਿੱਚ ਘੁੰਮਣ ਤੇ ਵੀ ਡਰ ਲੱਗਾ ਰਹਿੰਦਾ ਸੀ 😀😀 ਪ੍ਰੀਤ #lovetowrite ✍
63e2b3d430024411dc6457371ecca987

Manpreet Kaur

ਜਿਹੜਾ ਆਰਥਿਕ ਤੌਰ ਤੇ ਚੰਗਾ ਹੈ ਉਸ ਲਈ ਬੇਸ਼ੱਕ ਕੰਜੂਸ ਬਣ ਜਾਓ ਪਰ ਲੋੜਵੰਦਾਂ ਲਈ ਨਹੀਂ ....ਪ੍ਰੀਤ 🙏🙏 #Bloom
63e2b3d430024411dc6457371ecca987

Manpreet Kaur

ਡਿਗਰੀਆਂ ਤਾਂ ਸਿੱਖਿਆ ਤੇ ਖਰਚ ਕੀਤੇ ਪੈਸੇ ਦੀਆਂ ਰਸੀਦਾਂ ਨੇ
ਗਿਆਨ ਤਾਂ ਉਹ ਹੈ ਜੋ ਤੁਹਾਡੀ ਬੋਲ-ਬਾਣੀ ਤੇ ਕਿਰਦਾਰ ਵਿਚੋਂ ਝਲਕਦਾ ਏ  👈

63e2b3d430024411dc6457371ecca987

Manpreet Kaur

#loveyourself
loader
Home
Explore
Events
Notification
Profile