Nojoto: Largest Storytelling Platform
harpalsonys5219
  • 26Stories
  • 23Followers
  • 196Love
    26Views

Harpal Sony's

  • Popular
  • Latest
  • Video
6510e3938412e760edc619d6145eedde

Harpal Sony's

ਵਿਚਾਰ ਤੇ ਕਿਰਦਾਰ ਇਸ ਤਰਾਂ  ਰੱਖੋ ਕਿ ਹਰ ਕੋਈ ਤੁਹਾਡੀ ੳੁਡੀਕ ਕਰੇ Party

Party

6510e3938412e760edc619d6145eedde

Harpal Sony's

*ਗੁੜ ਖਾਣ ਨਾਲ਼ ਮਿੱਠੇ ਬੋਲ ਨਹੀਂ ਬੋਲੇ ਜਾਂਦੇ, ਮਿੱਠੇ ਬੋਲ ਬੋਲਣ ਲਈ ਜ਼ੁਬਾਨ ਦਾ ਰਸ ਚਾਹੀਦਾ ਹੈ।* happy

happy

6510e3938412e760edc619d6145eedde

Harpal Sony's

I'm so awesome, when I was born, I was given a certificate (21-July "Happy Birthday" to My Self) be happy

be happy

6510e3938412e760edc619d6145eedde

Harpal Sony's

ਚਾਲ੍ਹੀ ਸਾਲ ਦੀ ਉਮਰ ਵਿਚ ਹਰ ਕਿਸੇ ਨੂੰ ਖਿਆਲ ਆਉਂਦਾ ਹੈ: ਮੇਰੀ ਜ਼ਿੰਦਗੀ ਕਿਧਰ ਜਾ ਰਹੀ ਹੈ ?* 21 ਜੁੁਲਾਈ  happy birthday

21 ਜੁੁਲਾਈ happy birthday

6510e3938412e760edc619d6145eedde

Harpal Sony's

ਆਪਣੇ ਮਾਂ ਪਿਓ ਤੋਂ ਸਿਆਣੇ ਬਣਨ ਦਾ ਕਦੇ ਦਾਆਵਾ ਨਹੀਂ ਕਰਨਾ ਚਾਹੀਦਾ।* #InspireThroughWriting
6510e3938412e760edc619d6145eedde

Harpal Sony's

ਆਵਾਜ਼ ਦੀ ਵੀ ਖੁਸ਼ਬੂ ਹੁੰਦੀ ਹੈ, ਇਸੇ ਕਰਕੇ ਸੰਗੀਤ ਨਸ਼ਿਆਉਂਦਾ ਹੈ।* #opensky
6510e3938412e760edc619d6145eedde

Harpal Sony's

ਇਸਤਰੀ ਦੇ ਜਿੰਨੇ ਰੂਪ ਹਨ, ਉਤਨੇ ਦਰਦ ਹਨ: ਪੁਰਸ ਦੇ ਜਿਤਨੇ  ਰੂਪ ਹਨ, ਉਤਨੀਆਂ ਹੀ ਜ਼ਿੰਮੇਵਾਰੀਆਂ ਹਨ।* #WorldEnvironmentDay
6510e3938412e760edc619d6145eedde

Harpal Sony's

ਕਈ ਵਾਰ ਅਾਪਾਂ ਧਾਗੇ ਹੀ ਏਨੇ ਕਮਜ਼ੋਰ ਚੁਣ ਲੈਨੇ ਹਾਂ , ਸਾਰੀ ੳੁਮਰ ਗੰਢਾਂ ਮਾਰਨ ਚ ਹੀ ਲੰਘ ਜਾਂਦੀ ਅੈ ||
6510e3938412e760edc619d6145eedde

Harpal Sony's

ਅਜੇ ਤਕ ਕਿਸੇ ਸ਼ਰੀਫ ਆਦਮੀ ਦੀ ਇਹ ਇੱਛਾ ਨਹੀਂ ਹੋਈ ਕਿ ਉਹ ਬਦਮਾਸ਼ ਨਜ਼ਰ ਆਵੇ !*
6510e3938412e760edc619d6145eedde

Harpal Sony's

ਤਿੜਕੇ ਹੋਏ ਸੀਸੇ, ੳੁਲਝੀ ਹੋਈ ਡੋਰ, ਟੁੱਟੇ ਹੋਏ ਰਿਸ਼ਤੇ ਦੁਬਾਰਾ ਵਰਤਣ ਯੋਗ ਨਹੀਂ ਰਹਿੰਦੇ | g
loader
Home
Explore
Events
Notification
Profile