Nojoto: Largest Storytelling Platform
mbrathour1364
  • 15Stories
  • 22Followers
  • 78Love
    183Views

MB Rathour

writer ,singer

  • Popular
  • Latest
  • Video
6c6baf92ebfdc083d8be2cc422ac7c50

MB Rathour

ਤੇਰੇ ਹੁਸਨ ਦੀ ਕੀ ਤਾਰੀਫ਼ ਕਰਾਂ 
     ਮੇਰੀ ਕਲਮ ਚ ਐਨਾ ਜੋਰ ਨਹੀ 
ਬਸ ਤੂੰ ਹੀ ਦਿਲ ਦੇ ਨੇੜੇ ਏ 
    ਸਾਡਾ ਤੇਰੇ ਬਿਨਾਂ ਕੋਈ ਹੋਰ ਨਹੀ
6c6baf92ebfdc083d8be2cc422ac7c50

MB Rathour

ਮੈਨੂੰ ਜਿਹੜੇ ਰੰਗ ਵਿਚ ਰੰਗਿਆ ਤੂੰ ,
ਉਸ ਰੰਗ ਵਿਚ ਗਈ ਮੈਂ ਰੰਗ ਯਾਰਾਂ ,
ਇੱਕ ਪਿਆਰ ਹੀ ਤੈਥੂੰ ਮੰਗਦੀ ਸੀ ,
ਮੇਰੀ ਐਡੀ ਵੀ ਕੀ ਸੀ ਮੰਗ ਯਾਰਾਂ।
                #MB ਰਠੋਰ #MB ਰਠੋਰ

#MB ਰਠੋਰ

6c6baf92ebfdc083d8be2cc422ac7c50

MB Rathour

ਇਤਬਾਰ ਨੀ ਸੱਜਣਾਂ ਮੈਨੂੰ ਮੇਰੇ ਸਾਹਾਂ ਦਾ ,
ਮੈ ਮੁਸਾਂਫਿਰ ਹਾ ਸੱਜਣਾਂ ਤੇਰੇ ਰਾਵਾਂ ਦਾ ,
ਇੱਕ ਵਾਰੀ ਆਕੇ ਸੀਨੇ ਦੇ ਨਾਲ ਲੱਗ ਜਾ ਤੂੰ ਮੁੱਲ ਪਾਂਦੇ ਧੁੱਪ ਵਿਚ ਖੜਕੇ ਕੀਤੀਆਂ ਛਾਵਾਂ ਦਾ।
                 #MB Rathour #MB Rathour
6c6baf92ebfdc083d8be2cc422ac7c50

MB Rathour

Singer/Lyrics-MB Rathour

Singer/Lyrics-MB Rathour #ਸੰਗੀਤ

6c6baf92ebfdc083d8be2cc422ac7c50

MB Rathour

ਇਕ ਹੰਜੂ ਡਿਗਿਆ ਤੇ ਸਬ ਕੁਝ ਬੇਹ ਗਿਆ    
ਅੱਖਿਆ ਨੂੰ ਹੁਣ ਦਿਸਦਾ ਏ ਹਨੇਰਾ ਚਾਰੇ ਪਾਸੇ ਵੇ ,
ਮੁੱਖ ਤੇ ਨਾ ਰਹਿਗੇ ਕਮਲਿਆਂ ਪਹਿਲਾ ਵਾਲੇ ਹਾਸੇ ਵੇ ,
 ਦਿਲ ਤੇ ਲੱਗੀ ਸੱਟ ਯਾਰਾਂ ਕਰਗੀਏ ਚੁਰੋ ਚੂਰ ਵੇ ,
ਅੱਜ ਫੇਰ ਤੇਰੀ ਯਾਦ ਨੇ ਕਿਤਾ ਰੋਣ ਲਈ ਮਜ਼ਬੂਰ ਵੇ ।
MB Rathour respect for girls #MB Rathour

respect for girls #MB Rathour #ਸ਼ਾਇਰੀ

6c6baf92ebfdc083d8be2cc422ac7c50

MB Rathour

ਨਾਂ ਬੇਬੇ ਵਰਗਾ ਸਹਾਰਾ ਕੋਈ 
ਨਾਂ ਬਾਪੂ ਵਰਗਾ ਯਾਰ ਵੀਰੇ ,
ਮੈ ਨੀ ਮੰਨਦਾ ਮਾਪਿਆਂ ਤੂੰ ਵੱਧ,
ਕੋਈ ਕਰ ਸਕਦਾ ਏ ਪਿਆਰ ਵੀਰੇ।
                 #MB Rathour #MB Rathour
6c6baf92ebfdc083d8be2cc422ac7c50

MB Rathour

MB ਨੇ ਮੁੜ ਹੁਣ ਓਣਾ ਨੀ,
ਕਹਿੰਦਾ ਕਿਸੇ ਨੂੰ ਦਿਲ ਤੋ ਚੋਣਾ ਨੀ,
ਹੁਣ ਪੱਥਰ ਕਰ ਲਿਆ ਦਿਲ ਓਣੇ,
ਕਹਿੰਦਾ ਕਿਸੇ ਦੇ ਲੲੀ ਵੀ ਰੋਣਾਂ ਨੀ।
#MB Rathour #MB Rathour
6c6baf92ebfdc083d8be2cc422ac7c50

MB Rathour

#MB RATHOUR
6c6baf92ebfdc083d8be2cc422ac7c50

MB Rathour

Good Morning quotes in Hindi 

ਮੈ ਖਾਮੋਸ਼ ਜਿਹਾ ਹੁਣ ਰਹਿਣਾ ਏ ,
ਨਾਂ ਕਿਸੇ ਨੂੰ ਕੁੱਝ ਮੈ ਕਹਿਣਾ ਏ ,
ਆ ਦੁੱਖ ਜੋ ਮੇਰੇ ਕੱਲੇ ਦਾ ,
ਮੈ ਕੱਲੇ ਨੇ ਹੀ ਸਹਿਣਾ ਏ ।
#MB RATHOUR #MB Rathour
6c6baf92ebfdc083d8be2cc422ac7c50

MB Rathour

ਮੈਨੂੰ ਟੁੱਟਦੇ ਦਿਸਦੇ ਚਾਹ ਸਾਰੇ।
ਬੰਦ ਹੋਗੇ ਲੱਗਦਾ ਰਾਹ ਸਾਰੇ।
ਯਾਰੋ ਮੈ ਹੀ ਚੰਗਾ ਨੀ ਹੋਣਾ ।
ਤਾਂਇਓ ਦੂਰ ਹੋ ਜਾਂਦੇ ਨੇ ਸਾਰੇ।
MB Rathour #MB RATHOUR
loader
Home
Explore
Events
Notification
Profile