Nojoto: Largest Storytelling Platform
harmanpreetsingh6887
  • 320Stories
  • 553Followers
  • 4.4KLove
    51.8LacViews

нαямαиρяєєт. sι∂нυ

ਪੜ੍ਹ ਰਿਹਾ ਹਾਂ ਕਿਤਾਬ ਇਸ਼ਕ ਦੀ, ਜੇ ਵਕੀਲ ਬਣ ਗਿਆ ਤੇ ਫਿਰ ਵਫਾਵਾਂ ਦੀ ਖੈਰ ਨਹੀਂ.....✍️

harmanpreetsingh.sidhu87yahoo.in

  • Popular
  • Latest
  • Repost
  • Video
6ceeb6ee8df3c28676b59da12d146942

нαямαиρяєєт. sι∂нυ

****ਡੱਸਣ ਵਾਲੇ ਸੱਪ****
 
ਸੱਜਣਾ ਜ਼ਹਿਰ ਦਾ ਸਵਾਦ ਤੂੰ ਸਾਨੂੰ ਨਾ ਪੁੱਛ,
ਅਸੀਂ ਤਾਂ ਸੱਪਾਂ ਨਾਲ ਉਮਰ ਗੁਜ਼ਾਰੀ ਹੋਈ ਆ ।

ਸਿੱਧੂਆਂ ਇਹਦਾ ਜਾਇਕਾ ਇਹਦੇ ਮਸਾਲੇ,
ਤੇ ਇਹਦੀ ਰੈਸਿਪੀ ਸਾਨੂੰ ਨਾ ਪੁੱਛ ...
ਕਦੀ  ਆਪਾ ਵੀ ਇਹਨਾਂ ਨੂੰ ਆਪਣਿਆ ਇਸ਼ਾਰਿਆਂ ਤੇ ਚਲਾਇਆ ਸੀ।

ਸੁਣਿਆ ਕਿ..
ਸੱਜਣ ਹੁਣ ਸਾਥੋਂ ਦੂਰ ਜਾਣਾ ਚਾਹੁੰਦੇ ਨੇ,
ਤਾਂ ਹੀ ਸਾਨੂੰ ਡੱਸਣ ਵਾਲਾ ਸੱਪ ਬੜੀ ਦੂਰ ਤੋਂ ਮੰਗਵਾਇਆ ਸੀ.....

ਹਰਮਨ ਸਿੱਧੂ

©нαямαиρяєєт. sι∂нυ
  #NightRoad 
#heartbroken 
#shyari 
#Poetry 
#quaotes
6ceeb6ee8df3c28676b59da12d146942

нαямαиρяєєт. sι∂нυ

#Harman 
#moosewala
6ceeb6ee8df3c28676b59da12d146942

нαямαиρяєєт. sι∂нυ

#Video
6ceeb6ee8df3c28676b59da12d146942

нαямαиρяєєт. sι∂нυ

6ceeb6ee8df3c28676b59da12d146942

нαямαиρяєєт. sι∂нυ

#Ga
6ceeb6ee8df3c28676b59da12d146942

нαямαиρяєєт. sι∂нυ

#emotionalstory 
#Harmansidhu 
#sidhumoosewala
6ceeb6ee8df3c28676b59da12d146942

нαямαиρяєєт. sι∂нυ

#Punjabi
#so
6ceeb6ee8df3c28676b59da12d146942

нαямαиρяєєт. sι∂нυ

ਮੈਨੂੰ ਇਕ ਮਹਿਫ਼ਿਲ ਵਿੱਚ ਇਕ ਮੈਡਮ ਨੇ ਸਵਾਲ ਕੀਤਾ.... 
 *ਇਹ ਸ਼ਾਇਰ (ਲਿਖਾਰੀ) ਲੋਕ ਕੌਣ ਹੁੰਦੇ ਨੇ...* 
ਕਹਿੰਦੀ  ਸ਼ਾਇਰ (ਲਿਖਾਰੀ)ਲੋਕ ਕਿੰਨੇ ਕੁ ਖਤਰਨਾਕ ਹੁੰਦੇ ਨੇ  .....
ਮੈਂ ਕਿਹਾ ਮੈਡਮ ਜੀ ਮੈਨੂੰ ਬਸ ਇੰਨਾਂ ਪਤਾਂ 
ਇਹ ਸ਼ਾਇਰੀ ਦੇ ਬਹਾਨੇ ਦਿਲ ਵੀ ਚੁਰਾ ਲਿਆ ਕਰਦੇ ਨੇ,
 ਇੰਨੇ ਖਤਰਨਾਕ ਹੁੰਦੇ ਨੇ ਇਹ ਸ਼ਾਇਰ.......

ਹਰਮਨ ਸਿੱਧੂ ਵੇਰਕਾ ✔️

©нαямαиρяєєт. sι∂нυ
  #Qala
6ceeb6ee8df3c28676b59da12d146942

нαямαиρяєєт. sι∂нυ

#ਪੰਜਾਬੀ 
#ਹਰਮਨਜੀਤਰਾਣੀਤੱਤ‌

#ਪੰਜਾਬੀ #ਹਰਮਨਜੀਤਰਾਣੀਤੱਤ‌ #films

6ceeb6ee8df3c28676b59da12d146942

нαямαиρяєєт. sι∂нυ

ਅਰਥੀ ਤੇ ਲੇਟ ਕੇ ਕੀਤਾ ਏ ਸਲਾਮ ਓਏ
ਧੂੰਏਂ ਚ ਲੱਭ ਲਿਓ ਮੇਰਾ ਤੁਸੀਂ ਨਾਮ ਓਏ

©нαямαиρяєєт. sι∂нυ
  #HumptyKavya
loader
Home
Explore
Events
Notification
Profile