Nojoto: Largest Storytelling Platform
nojotouser4997162117
  • 9Stories
  • 80Followers
  • 812Love
    597Views

KHUSH NASIB

  • Popular
  • Latest
  • Video
6dd5ae2ec9b01953e931ddc762352ee0

KHUSH NASIB

White ਤੇਰਾ ਦਿਨ ਜੇ ਹੱਸਦਾ ਹੈ....
ਤੇ ਸ਼ਾਮ ਮੁਸਕੁਰਾਉਂਦੀ ਹੈ....
ਮੁਬਾਰਕ ਹੈ ਤੈਨੂੰ...ਤੇਰੀ ਅਜੇ..
ਜ਼ਿੰਦਗੀ ਜਿਉਂਦੀ ਹੈ....।

               ...... ਖੁਸ਼ਨਸੀਬ

©KHUSH NASIB ਜ਼ਿੰਦਗੀ by khushnasib

ਜ਼ਿੰਦਗੀ by khushnasib #कविता

6dd5ae2ec9b01953e931ddc762352ee0

KHUSH NASIB

New Year 2025 
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ 
ਨਵਾਂ ਸਾਲ ਆਪ ਜੀ ਲਈ ਖੁਸ਼ੀਆਂ ਖੇੜੇ ਤੇ ਤੰਦਰੁਸਤੀਆਂ ਲੈ ਕੇ ਆਵੇ।

***ਨਵਾਂ ਸਾਲ ਮੁਬਾਰਕ ***

2025

ਖੁਸ਼ਨਸੀਬ ਸਿੰਘ (ਪੰਜਾਬੀ ਮਾਸਟਰ )
ਸਹਸ ਕੁਲਾਣਾ

©KHUSH NASIB #Newyear2025
6dd5ae2ec9b01953e931ddc762352ee0

KHUSH NASIB

**ਅਲਵਿਦਾ**
ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ,
ਉਹ ਜ਼ਿੰਦਗੀ ਦੇ ਪਲ ਅਲਵਿਦਾ ਕਹਿ ਗਏ ।

ਜਦ ਭਰੀ ਮਹਿਫ਼ਿਲ ਨੂੰ ਛੱਡਕੇ ਉਹ ਤੁਰੇ,
ਮੇਰੇ ਗੀਤ ਵੀ ਉਹ ਨਾਲ਼ ਆਪਣੇ ਲੈ ਗਏ ।

ਉਹਨੂੰ ਛੱਡ ਕੇ ਬਹੁਤ ਕੁਝ ਸੀ ਲਿਖ ਲਿਆ,
ਪਰ ਗੀਤ ਸਾਰੇ ਨਾਮ ਉਸਦੇ ਪੈ ਗਏ ।

ਸਹਿ ਨਹੀਂ ਸਕਿਆ ਮੈਂ ਉਸਦੀ ਬੇਰੁਖੀ,
ਉਸ ਦੀ ਮੌਤ ਵਰਗੀ ਚੁੱਪ ਵੀ ਕਦੇ ਸਹਿ ਗਏ।

ਜਿੱਤ ਕੇ ਸਾਰੀ ਦੁਨੀਆਂ ਅਸੀਂ 'ਖੁਸ਼ਨਸੀਬ',
ਹਾਰ ਕੇ ਉਹਦੇ ਅੱਗੇ ਸੀ ਬਹਿ ਗਏ ।
                             
                               ........ਖੁਸ਼ਨਸੀਬ

©KHUSH NASIB
  #ਅਲਵਿਦਾ# poem by Khushnasib

#ਅਲਵਿਦਾ# poem by Khushnasib #ਕਵਿਤਾ

6dd5ae2ec9b01953e931ddc762352ee0

KHUSH NASIB

ਕੁਝ ਯਾਦਾਂ ਦੇ ਸਿਰਨਾਵੇ ਦੇ...
ਇੱਕ ਵਰ੍ਹਾ ਹੋਰ ਅੱਜ ਬੀਤ ਗਿਆ...
ਕੱਲ੍ਹ ਭਵਿੱਖ ਜੋ ਬਣਕੇ ਆਇਆ ਸੀ...
ਬਣ ਪਲਾਂ ਦੇ ਵਿੱਚ ਅਤੀਤ ਗਿਆ...
ਖੁਸ਼ੀਆਂ ਦੇ ਕਈ ਹੁਲਾਰੇ ਦੇ ...
ਕਿਤੇ ਦੇ ਕੇ ਗਹਿਰੀ ਚੀਸ ਗਿਆ...
ਨਵੇਂ ਕੋਲੋਂ ਉਮੀਦਾਂ ਬੜੀਆਂ ਨੇ ....
ਉੰਝ ਸਾਲ ਤਾਂ ਇਹ ਵੀ ਠੀਕ ਗਿਆ...
***ਖੁਸ਼ਨਸੀਬ***

HAPPY NEW YEAR
 2024

©KHUSH NASIB
  #celebration happy new year 2024

#celebration happy new year 2024 #ਕਵਿਤਾ

6dd5ae2ec9b01953e931ddc762352ee0

KHUSH NASIB

ਚੌਹਾਂ ਕੂਟਾਂ ਵਿੱਚ ਚਮਕ‍ਾਂ...

ਚਮਕਦੇ ਜੁ ਤਾਰੇ....

ਤੇਰਾ ਸ਼ਹਿਰ ਪਿਆ ਛੱਡਣਾ..

ਏਸੇ ਮਲਾਲ ਅੰਦਰ.....

**ਖੁਸ਼ਨਸੀਬ**

©KHUSH NASIB
  ਕਵਿਤਾ ***ਲਹਿਰ***

by khushnasib

ਕਵਿਤਾ ***ਲਹਿਰ*** by khushnasib

6dd5ae2ec9b01953e931ddc762352ee0

KHUSH NASIB

On World Labour Day...

salute to a Labourer..

On World Labour Day... salute to a Labourer.. #ਕਵਿਤਾ

6dd5ae2ec9b01953e931ddc762352ee0

KHUSH NASIB

Maa Tujhe salaam

Maa Tujhe salaam #कविता

6dd5ae2ec9b01953e931ddc762352ee0

KHUSH NASIB

#LOVEGUITAR
6dd5ae2ec9b01953e931ddc762352ee0

KHUSH NASIB

#LOVEGUITAR

Follow us on social media:

For Best Experience, Download Nojoto

Home
Explore
Events
Notification
Profile