Nojoto: Largest Storytelling Platform
luckysingh7092
  • 44Stories
  • 42Followers
  • 541Love
    6.1KViews

Lucky Singh

ਇਕ ਦਿਨ ਉਹਨਾ ਦੀਆ ਯਾਦਾ ਹੀ ਲੈ ਬੈਠਣ ਗਈਆਂ

  • Popular
  • Latest
  • Video
6de3aa00e5bbddd69deef2bca9d3148d

Lucky Singh

ਮੁਹੱਬਤ ਕਵੀ ਕਿਸੀ ਕੋ ਬਰਬਾਦ ਨਹੀ ਕਰਤੀ
ਜੋ ਲੋਗ ਮੁਹੱਬਤ ਮੇਂ ਜਿਸਮ ਕੇ ਸੋਦੇ ਕਰ ਲੇਤੇ ਹੈ
ਉਨ ਲੋਗੋ ਨੇ ਮੁਹੱਬਤ ਬਦਨਾਮ ਕਰਤੀ'
ਜੇ ਤੋ ਬੜਾ ਖੂਬਸੂਰਤ ਇਹਸਾਸ ਹੈ ਯਾਰੋ
ਕਹਿਤੇ ਹੋ ਨਾ ਇਸ ਖੂਬਸੂਰਤ ਇਹਸਾਸ ਕੀ ਹਰ ਕਿਸੀ 
ਕੋ ਕਦਰ ਨਹੀ ਹੋਤੀ

©Lucky Singh
  #khoj #love feel ❤❤

#khoj love feel ❤❤ #ਸ਼ਾਇਰੀ

6de3aa00e5bbddd69deef2bca9d3148d

Lucky Singh

ਦਿਲ ਦੇ ਸੋਦੇ ਵੀ ਵੜੇ ਮਹਿਗੇਂ ਨੇ ਸਜਨਾ
ਜਿਥੇ ਵਾਰ ਵਾਰ ਇਸ ਨੂੰ ਠੁਕਰਾਇਆ ਜਾਦਾਂ ਨਾ
ਉਥੋ ਹੀ ਏ ਕਮਲਾ ਦਿਲ ਪਿਆਰ ਲਭਦਾ
😊😊😊😊

©Lucky Singh
  #shabd @dil de jazbat
6de3aa00e5bbddd69deef2bca9d3148d

Lucky Singh

ਪੜੀਆਂ ਵਹੁਤ ਕਿਤਾਬਾ ਮੈਂ
ਪਰ ਕਮਲੀਏ ਮੈਂਥੋ ਤੇਰਾ ਦਿਲ ਨਾ ਪੜ੍ਹ ਹੋਇਆ
🤫🤫🤫🤫

©Lucky Singh
  #shabd 😒😒
6de3aa00e5bbddd69deef2bca9d3148d

Lucky Singh

 ਮੈਨੂੰ ਇਕ ਦੋਸਤ ਮਿਲਿਆ ਕਹਿਦਾਂ
 ਉਦਾ ਨਾਂ ਲੈਣਾ ਸਕੂਣ ਮਿਲਿਆ '
ਜਦ ਤੁਰਦਾ ਸਜਣਾ ਦੀਆ ਯਾਦਾ ਦਾ ਕਾਫਲਾ 
ਨਾਲ ਮੇਰੇ' ਲਗਦਾ ਮੈ ਉਤੋ ਦੂਰ ਹੋ ਗਿਆ'

ਬਸ ਕਹਿੰਦਾ ਉਨਾ ਦੀਆ ਯਾਦਾ ਹੀ 
ਯਾਦ ਬਣ ਰਹਿ ਗਈਆਂ ਦਿਲ ਮੇਰੇ'
ਯਾਰੀ ਲਾਈ ਉਹਣਾ ਉਚਿਆ ਨਾਲ ਤੇ 
ਕਰ ਮੈਨੂੰ ਬਰਬਾਦ ਹੁਣ ਹਾਲ ਪੁਛਦਿਆ

ਨਾਮ ਲੈ ਉਹਣਾ ਦਾ ਉਚੀ ਉਚੀ ਕੁਕਾ ਮਾਰਾ ਮੈਂ
ਹਾਲਤ ਵੇਖ ਮੇਰੀ ਏਦਾ ਦੀ ਲੋਕੀ ਮੈਨੂੰ ਪਾਗਲਾ ਦਾ ਸਰਦਾਰ 
ਦਸਦਿਆ
😔😆❤😔😆❤

©Lucky Singh
  #ਜਿਨਾ ਨਾਲ ਬਣੀ ਆ ਜਾਣਦੇ ਨੇ ਉਹ😔😔😆😆

#ਜਿਨਾ ਨਾਲ ਬਣੀ ਆ ਜਾਣਦੇ ਨੇ ਉਹ😔😔😆😆 #ਸ਼ਾਇਰੀ

6de3aa00e5bbddd69deef2bca9d3148d

Lucky Singh

ਤੂੰ ਤਾਂ ਸਜਣਾ ਕਹਿ ਗਿਆ ਖੁਸ ਰਹੀ 
ਪਰ ਉਸ ਨੂੰ ਕਿਦਾ ਸਮਝਾਮਾ ਉਇ 
ਸਜਣਾ ਖੁਸ਼ੀਆ ਵੀ ਤੇਰੇ ਨਾਲ ਹੀ ਸੀ।
ਹਾਸੇ ਰਹਿਦੇ ਚਹਿਰੇ ਤੇ ਪਰ ਮੈਂ ਕਿਨਾ ਮਜਬੂਰ ਆ
ਖੁਸ ਕਿਦਾ ਰਹਿ ਜਾਵਾ ਰੂਹ ਤਾ ਤੇਰੇ ਕੋਲ ਆ।
mis you dilla ......

©Lucky Singh
  #miss you dilla
6de3aa00e5bbddd69deef2bca9d3148d

Lucky Singh

🎵ਉਸ ਅਕਾਲ ਤੋ ਸਬਦ ਲੈ'
ਇਕ ਮਾਲਾ ਬਣਾ ਲਈ  ਏ'
ਫਿਰ ਉਨਾ ਸਬਦਾ ਨੂੰ ਸੁਰਾ ਦੇ ਨਾਲ ਗਾ ਲਈ ਏ'
ਕਰਦੇ ਆ ਇਬਾਦਤ ਗੀਤ ਬਣਾ ਉਸ ਖੁਦਾ ਦੀ'
ਤਾ ਹੀ ਉਹਨਾ ਦੀ ਯਾਦ ਚ ਗੀਤ ਬਣਾ ਲਈ ਏ।🎵
🙏ਵਾਹਿਗੁਰੂ ਜੀ ਮੇਹਰ ਕਰਨੀ 🙏

©Lucky Singh
  #worldmusicday
6de3aa00e5bbddd69deef2bca9d3148d

Lucky Singh

ਕੁਦਰਤ ਨੂੰ ਸਮਝਂ ਬਦਿਂਆ 
ਫੇਰ ਤੂੰ ਦੇਖ ਕੁਦਰਤ ਦਾ ਨਜਾਰਾ
ਪਹਿਲਾ ਸੁਣਿਆ ਹੁਦੀਂ ਪਿੰਡਾ 
ਚ ਤ੍ਰੈ ਵੇਨੀ ਜਿਥੇ ਹੁਦਾਂ ਇਕਠ ਭਾਰਾ।
ਇਕ ਦੂਜੇ ਦਾ ਦੁੱਖ ਸੁੱਖ ਸੁਣਦੇ
ਕਿਥੇ ਮਿਲਦਾ ਹੁਣ ਉਹ ਲੋਕਾ ਚ ਪਿਆਰ ਦੁਆਰਾ।
ਕੁਝ ਸੋਚ ਵਿਚਾਰ ਬਦਿਂਆ 
ਮਿਟੀ ਤੋ ਪੈਦਾ ਹੋਇਆਂ
ਮਿਟੀ ਚ ਮਿਲ ਜਾਣਾ ਦੁਆਰਾ

©Lucky Singh 
  #WorldEnvironmentDay

Follow us on social media:

For Best Experience, Download Nojoto

Home
Explore
Events
Notification
Profile