Nojoto: Largest Storytelling Platform
sharrymahianwala0128
  • 21Stories
  • 54Followers
  • 91Love
    0Views

sharry mahian wala sharry

SHARRY MAHIAN WALA LYRICST

  • Popular
  • Latest
  • Video
7242d140e9463a516d12712607ed90c8

sharry mahian wala sharry

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. 1 ਦੁੱਖ - ਮਲਮ ਮੇਰੀ
2 ਦੁਨੀਅਾਂਦਾਰੀ - ਕਲਮ ਮੇਰੀ 
     3  ਹਾਂਲਾਤਾਂ ਨਾਲ - ਜੰਗ ਅਾ 
4 ਪਿਅਾਰਾਂ ਚ - ਮਲੰਗ ਅਾ 
5 ਹੱਸਣਾ - ਕਲਾ
6 ਰੌਣਾਂ - ਅਾਮ 
7 ਸੋਚਣਾਂ - ਦਿਲ ਤੋਂ 
8 ਰਹਿਣ ਸਹਿਣ - ਨੋਟ ਕਰਨਾ 
9 ਮੌਤ - ਨਹੀਂ  ਭੁੱਲਦਾ      
10 ਜ਼ਿੰਦਗੀ - ੲਿੱਕੋ ਹੀ ਅਾ    
11 ਪੈਸਾ - ਸਭ ਕੁੱਝ
12 ਬੇਬੇ - ਹੱਲਾਸ਼ੇਰੀ 
13 ਬਾਪੂ - ਦਲੇਰੀ 
14 ਪੜਾੲੀ - ਗਹਿਣਾ 
15 ਰੱਬ - ਸਾਹਾਂ 
16 ਸ਼ੌਕ - ਰੋਟੀ ਅਾ 
17 ਸਰੀਰ - ਮਿੱਟੀ 
18 ਲਿਖਣਾ - ਮਕਸਦ ਮੇਰਾ   
( ਕਲਮ 📝 ਸ਼ੈਰੀ ਮਹੀਅਾਂ ਵਾਲਾ ) #together ਸ਼ਾੲਿਰ

#together ਸ਼ਾੲਿਰ #ਸ਼ਾਇਰੀ

7242d140e9463a516d12712607ed90c8

sharry mahian wala sharry

👉ਅਾ ਕੁੜੀਅਾਂ 💁🙋ਪਤਾ ਨੀ ਫੇਸਬੁੱਕ ਤੇ ID ਬਣਾ ਕੇ ਕੀ ਸਾਬਤ ਕਰਨਾ ਚਾਹੁੰਦੀਅਾਂ ਨੇ ; ਨਾ ੲਿਹਨਾਂ ਨੇ ਕੋੲੀ ਚੱਜ ਨਾ ਫੋਟੋ ਪਾੳੁਣੀ ਹੁੰਦੀ ਅਾ ਵਾਧੂ ਦੀ ਫੇਸਬੁੱਕ ਤੇ ਭੀੜ 💁🙋ਪਾੳੁਂਦੀਅਾਂ ਨੇ ; ੲਿਹ ਅਾਪਣੀ ਫੋਟੋ ਦੇ ਅੱਗੇ ਮੂੰਹ ਜਾ ਲਾ ਕੇ ਪਾੳੁਦੀਅਾਂ ਨੇ ਤੇ ਫਿਰ ਵੀ 👦ਮੁੰਡੇ ਅੈਂਵੇ ਕੁਮੈਂਟ ਚ ਲਿਖ📝 ਦਿੰਦੇ NICE  👌 ਜੀ ਪਤਾ ਨੀ ਮੁੰਡਿਅਾਂ ਨੂੰ ਕਾਹਦੀ ਮਾਰ ਪੈਂਦੀ ਅਾ ;
7242d140e9463a516d12712607ed90c8

sharry mahian wala sharry

ਦੁਨੀਆ ਮਤਲਬ ਦੀ ਜੋ ਮਾੜੇ ਟਾੲੀਮ ਦੀਅਾਂ ਘੜੀਅਾਂ ਮੇਰੇ ਹਿੱਸੇ ਅਾੲੀਅਾ ੳੁਹਨਾਂ ਨੇ ੲਿੱਕ ਦਿਨ ਬੀਤ ਜਾਣਾ ; ਜਿਸ ਦਿਨ ਮੇਰਾ ਵਕਤ ਅਾੲਿਅਾ ਮੈਂ ਵੀ ਅੱਖਾਂ ਮੀਟ ਜਾਣਾ ; ( 📝  ਸ਼ੈਰੀ )
7242d140e9463a516d12712607ed90c8

sharry mahian wala sharry

ਜੋ ਜ਼ਖਮ ਹਾਲਾਤਾਂ ਤੋਂ ਮਿਲਦੇ ਨੇ ੳੁਹ ਹੋਲੀ ਹੋਲੀ ਭਰਨੇ ਨੇ  ; 
ਕੋਣ ਚੰਗਾ ਕੋਣ ਮਾੜਾ ਸਭ ਦਿਲ ਦੀ ਡਾੲਿਰੀ ਚ ਨੋਟ ਕਰਨੇ ਨੇ ; (ਹਾਲਾਤੀ ਸ਼ਾੲਿਰ ਸ਼ੈਰੀ ) Shayar Soumya Jain Esha Joshi

Shayar Soumya Jain Esha Joshi #ਸ਼ਾਇਰੀ

7242d140e9463a516d12712607ed90c8

sharry mahian wala sharry

ਤੈਨੂੰ ਸਾਹਾ ਨਾਲ  ਕਰਦੀ ਯਾਦ ਵੇ ; ੲਿੱਕ ੲਿੱਕ ਪਲ ਬਾਅਦ ਵੇ ; ਤੂੰ ਮੇਰੀ ਮੰਜ਼ਿਲ ਮੈਂ ਰਾਹ ਵੇ ; ਮੈਂ ਬੇੜੀ ਤੂੰ ਮਲਾਹ ਵੇ ; ਤੈਨੂੰ ਪਿਅਾਰ ੲਿੰਨਾ ਕਰਦੀ ਬੋਲ ਕੇ ਦੱਸਾ ੳੁਹ ਵੀ ਥੋੜਾ ੲੇ ; ਜੇ ਤੂੰ ਪਿਅਾਰ ਨਾਲ ਜਾਨ ਵੀ ਮੰਗ ਲਵੇ ਤੈਥੋਂ ਕਦੇ ਨਾ ਮੁੱਖ ਮੋੜਾ ਵੇ ; ਮੈਂ ਤਾਂ ਜ਼ਿੰਦਗੀ ਦੇ ਪੇਪਰਾਂ ਵਿੱਚ ਤੇਰਾ ਹੀ ਨਾਮ ਭਰਿਅਾ ਵਾ ; ਹੁਣ ਤੈਨੂੰ ਜਿੱਤਣਾ ਸਹੋਣਿਅਾ ਕਿੳੁਂ ਕਿ ਮੈਂ ਦਿਲ ਹਰਿਅਾ ਵਾ ; ਬਾਕੀ ਜੋ ਰੱਬ ਨੇ ਕਰਾੳੁਣਾ ੳੁਹੀ ਠੀਕ ਅਾ ; ਹੁਣ ਤੂੰ ਵੀ ਨਾ ਬੇਗਾਨੀਅਾਂ ਤੱਕੀ ਬੱਸ ਤੂੰ ਮੇਰਾ ਹੀ ਦੀਪ ਅਾ ; ਦਿਨ ਰਾਤ ਅਾੳੁਂਦੇ ਤੇਰੇ ਹੀ ਖਿਅਾਲ ਵੇ ਤੇਰੇ ਬਾਰੇ ਰਹਿੰਦੀ ਅਾ ਸੋਚ ਵੇ ; ਰੱਬ ਅੱਗੇ ਕਰਾ ਨਿੱਤ ੲਿਹੀ ਅਰਦਾਸ ਵੇ ਤੇਰੇ ਹਿੱਸੇ ਅਾ ਜੇ ਤੇਰੀ ਜੋਤ ਵੇ ; ਜੋ ਸਾਹ ਰੱਬ ਨੇ ਦਿੱਤੇ ੳੁਧਾਰ ਵੇ ੳੁਹਨਾਂ ਦਾ ਕੀ ਨਫ਼ਾ ਕਮਾੳੁਣਾ ਵਾ ; ਬੱਸ ੲਿੱਕੋ ਰੀਝ ਦਿਲ ਦੀ ਤੇਰੇ ਨਾਂ ਦਾ ਚੂੜਾ ਪਾੳੁਣਾ ਵਾ ; ਸ਼ਾੲਿਰੀ

ਸ਼ਾੲਿਰੀ #ਸ਼ਾਇਰੀ

7242d140e9463a516d12712607ed90c8

sharry mahian wala sharry

ਬਾਰਿਸ਼ ਤੂੰ ਮੇਰੀ ਮਿਸ਼ਰੀ ਤੇ ਤੂੰ ਹੀ ਮੇਰੀ ਖੰਡ ਅਾ ; ਤੂੰ  ਹੀ ਮੇਰੀ ਪਹਿਲੀ ਤੇ ਅਾਖਰੀ ਪਸੰਦ ਅਾ ; ਹੋਰ ਬੜੇ ਚਿਹਰੇ ਘੁੰਮਦੇ ਫਿਰਦੇ ਪਰ ਲੱਗਦੇ ੳੁਹ ਮੈਨੂੰ ਤਾਰੇ ਨੇ ਕਿੳੁਂਂ ਕਿ ਤੂੰ ਮੇਰਾ ਚੰਦ ਅਾ ; ਤੂੰ ਹੀ ਮੇਰੀ ਧੜਕਣ ਅਾ ਤੇ ਤੂੰ ਹੀ ਮੇਰੇ ਸਾਹ ਵਾ ; ਤੂੰ ਤਾਂ ਕੁੜੇ ੲਿੱਕ ਪਿਅਾਰਾਂ ਵਾਲਾ ਰੁੱਖ ਅਾ ਤੇ ਮੈਂ ੳੁਹਦੇ ਅਾਸੇ ਪਾਸੇ ਲੱਗਾ ਘਾਹ ਵਾ ; ਤੂੰ ਹੀ ਮੇਰੀ ਨੀਂਦ ਅਾ ਤੇ ਤੂੰ ਹੀ ਮੇਰੇ ਖਾਬ ਅਾ ; ਤੂੰ ਹੀ ਮੇਰੀ ਹਾਨੀ ਅਾ ਤੇ ਤੂੰ ਹੀ ਮੇਰਾ ਲਾਭ ਅਾ ; ਮੇਰੀ ਜ਼ਿੰਦਗੀ ਦੇ ਵਿੱਚ ਤੇਰਾ ਅਾੳੁਣਾ ਖਾਸ ਜਿਹਾ ਹੋ ਗਿਅਾ ; ਹੁਣ ਜ਼ਿੰਦਗੀ ਨੂੰ ਜ਼ਿੰਦਗੀ ਮੰਨਣ ਲੱਗਾ ਵਾ ੲਿਹ ਤੇਰਾ ਅਸਿਾਸ ਜਿਹਾ ਹੋ ਗਿਅਾ ;  ਤੈਨੂੰ ਹੀ ਚਾਹੁੰਦਾ ਮੇਰਾ ਹੁਣ ਦਿਲ ਨੀ ;  ਹੁਣ ਹਾਰ ਗਿਅਾ ਤੇਰੇ ਅੱਗੇ ਤੇਰਾ ਵਿੱਕੀ ਗਿੱਲ ਨੀ ; ਹੁਣ ਹਰ ਪਲ ੲਿਹੀ ਅਾਖਦੀ ੲੇ ਮੇਰੀ ਸੋਚ ਨੀ ; ਕਦੋ ਘਰੇ ਅਾਵੇਗੀ ਤੂੰ ਮੇਰੀ ਨਵਜੋਤ ਨੀ ; ਸ਼ਾੲਿਰੀ

ਸ਼ਾੲਿਰੀ #ਸ਼ਾਇਰੀ

7242d140e9463a516d12712607ed90c8

sharry mahian wala sharry

ਸਾਡਾ ਸੱਜਰੀ ਸੇਵੇਰ ਵਰਗਾ ਸਬਾਹ ਨੀ ; ੳੁੱਠ ਕੇ ਸੇਵੇਰੇ ਥੋੜੀ ਜਿਹੀ ਚਾਹ ਨਾਲ ਲੲੀੲੇ ਖਾਹ ਨੀ ; ਰੰਗ ਰੂਪ ਵੱਲੋਂ ਸਹੋਣੇ ਮੰਨਦੇ ਜਰੂਰ ਅਾ ; ਹੱਸਮੁੱਖ ਚਿਹਰੇ ਖੁਸ਼ ਰਹੀੲੇ ਨਾ ਕੋੲੀ ਗਰੂਰ ਅਾ ; ਸ਼ੋਕ ਨਾਲ ਰੱਖੀਅਾਂ ਘੋੜੀਅਾਂ ਤੇ ਬਾਜ਼ੀ ਤੇ ਕਬੂਤਰ ਵੀ ੳੁਡਾੲੀਦੇ ; ਜੋ ਜੋ ਦਿਲ ਵਿੱਚ ਅਾਵੇ ਕੰਮ ਸਿਰੇ ਲਾੲੀਦੇ ; ਜੋ ਚੱਲਦਾ ੲੇ ਚੰਗਾ ਮਾੜਾ ਟਾੲੀਮ ੳੁਹਨੂੰ ਹੱਸਕੇ ਹੰਢਾੲੀਦਾ ; ਜੋ ਕੁਝ ਦਿੱਤਾ ਰੱਬ ਨੇ ੳੁਹਦਾ ਸ਼ੁਕਰ ਮੰਨਾੲੀਦਾ ; ਯਾਰੀਅਾਂ ਭਗਾੳੁਣ ਵਿੱਚ ਰੱਖੇ ਅਸੀਂ ਖੁੱਲੇ ਦਿਲ ਨੀ ; ਮਾੜੀ ਮੋਟੀ ਗੱਲ ਦਿਲ ਤੇ ਨੀ ਲਾੳੁਂਦਾ ਵਿੱਕੀ ਗਿੱਲ ਨੀ ; ਸ਼ਾੲਿਰ

ਸ਼ਾੲਿਰ #ਸ਼ਾਇਰੀ

7242d140e9463a516d12712607ed90c8

sharry mahian wala sharry

ਜੋ ੲਿਲਫ਼ਾਜ ਮੈਥੋਂ ਦੂਰ ਨੇ ਮੈਂ ੳੁਹ ਵੀ ਕੋਲ ਅਾਪਣੇ ਖਿੱਚ ਲੈਣੇ ; ੲਿਹ ਗੀਤਾਂ ਵਿੱਚ ਵੱਸਦੀ ਮੇਰੀ ਜ਼ਿੰਦਜਾਨ ੲਿਹਨਾਂ ਰਾਹੀ ਮੈਂ ਸਭ ਜਿੱਤ ਲੈਣੇ ; ਜੋ ਸਬਕ ਮੈਂ ਨਹੀਂ ਸਿੱਖੇ ੳੁਹ ਵੀ ਜ਼ਿੰਦਗੀ ਤੋਂ ਸਿੱਖ ਲੈਣੇ ; ਮੰਜ਼ਿਲਾਂ ਦੇ ਨਕਸ਼ੇ ਅਾਪਣੀ ਝੋਲੀ ਪੲੇ ਨੇ ਪਰ ਜਿੰਨਾਂ ਰਾਹਾ ਤੋਂ ਭਟਕੇ ਲੱਗਦੇ ਅਾ ੳੁਹ ਵੀ ਰਾਹ ਮਿੱਥ ਲੈਣੇ ; ਬਾਕੀ ਜੋ ਲਫ਼ਜ ਹਾਲੇ ਨਹੀਂ ਲਿਖੇ ਸ਼ੈਰੀ ਨੇ ੳੁਹ ਵੀ ਲਿਖ ਲੈਣੇ ; (ਹਾਲਾਤੀ ਸ਼ਾੲਿਰ ਸ਼ੈਰੀ ਮਹੀਅਾ ਵਾਲਾ ) ਸ਼ਾੲਿਰੀ

ਸ਼ਾੲਿਰੀ #ਸ਼ਾਇਰੀ

7242d140e9463a516d12712607ed90c8

sharry mahian wala sharry

ਸੁਪਨੇ ਪੂਰੇ ਹੁੰਦੇ ਨੇ ਜੋ ਖੁੱਲੀਅਾਂ ਅੱਖਾਂ ਚ ਵੇਖ ਲੈਦੇ ਨੇ ; ਜੋ ਲੋਕ ਟਿੱਚਰਾਂ ਕਰਦੇ ਨੇ ੳੁਹ ਟਿੱਚਰਾਂ ਦਿਲ ਚ ਰੱਖ ਜਦ ਟਿੱਚਰਾਂ ਦਾ ਜਵਾਬ ਦਿੰਦਾ ੲੇ ੲਿਹਦੇ ਚ ਹੰਕਾਰ ਅਾ ਗਿਅਾ ੲਿਹਦੇ ਚ ਅਕੜ ਅਾਗੀ ਫਿਰ ਲੋਕ ੲਿਹ ਕਹਿੰਦੇ ਨੇ ; ਲੋਕ ਬੜਾ ਕੁਝ ਬੋਲਦੇ ਨੇ ੲਿਹਨਾਂ ਦਾ ੲਿਲਾਜ ਨੀ ਕੋੲੀ ਕਰ ਸਕਦਾ ; ਪਰ ਜੀਹਨੇ ਕੁਝ ਬਣਨਾ ਹੋਵੇ ਕੁਝ ਕਰਨਾ ਹੋਵੇ ਸ਼ੈਰੀ ਸਿਅਾ ੳੁਹ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ; (ਹਾਲਾਤੀ ਸ਼ਾੲਿਰ ; sharry mahian wwla ) ਦਿਲ ਦੇ ਜ਼ਜਬਾਤ

ਦਿਲ ਦੇ ਜ਼ਜਬਾਤ #ਸ਼ਾਇਰੀ

7242d140e9463a516d12712607ed90c8

sharry mahian wala sharry

ਅਾ ਪਿੱਠ ਪਿੱਛੇ ਮਾੜਾ ਸਾਨੂੰ  ਕਹਿੰਦੇ ਜੋ ਅੱਜ ਨੇ ; ਜੋ ਸ਼ਕਲਾਂ ਤੋਂ ਕਰਦੇ ਸਾਨੂੰ ਜੱਜ ਨੇ ; ਤੈਨੂੰ ਦੇਵਾਂਗੇ ਜਵਾਬ ਸਾਰੇ ਮੋੜ ਕੇ ਜਦ ਦਿਮਾਗ਼ ਦੀਅਾਂ ਸੂੲੀਅਾਂ ਹਿੱਲਣਗੀਅਾਂ ; ਸਾਡਾ ਵਕਤ ਅਾੳੁਣ ਦੇ ਬੱਲਿਅਾ ੲਿਹਨਾਂ ਚਿਹਰਿਅਾਂ ਤੋਂ ੳੁਦਾਹਰਨਾਂ ਮਿਲਣਗੀਅਾਂ ; Lyrics sharry mahian wala shayari
loader
Home
Explore
Events
Notification
Profile