Nojoto: Largest Storytelling Platform
nojotouser6466286509
  • 14Stories
  • 25Followers
  • 91Love
    0Views

Pawan Handa

  • Popular
  • Latest
  • Video
736cb95a3d4b33a667231befb5d873b6

Pawan Handa

बेहाल है तबियत की जिकर कोई करे ख्याल बदल जाता है...
हमे बतमीजी करना नही आता...
लेकिन जमाना है ना सब सिखा देता है...

©Pawan Handa #Feeling 

#vacation
736cb95a3d4b33a667231befb5d873b6

Pawan Handa

ਪਿਆਰ ਮੰਗਿਆ‌ ਨੀ ਜਾਂਦਾ ਪਿਆਰ ਦਿੱਤਾ ਜਾਂਦਾ, 
ਜਿਥੇ‌ ਮੰਗਨਾ ਪੈ ਜੇ ਫਿਰ ਉਹ ਪਿਆਰ ਨਹੀ ਹੁੰਦਾ...

©Pawan Handa #Feeling 

#standAlone
736cb95a3d4b33a667231befb5d873b6

Pawan Handa

ਉਮੀਦਾ ਰਖਨੀਆ ਛੱਡ ਦੋ ਕਿਉਕਿ ਇਥੇ ਮੰਗਿਆ ਨੀ ਮਿਲਦਾ ਕੁਛ ਫਿਰ ਉਮੀਦ ਕਿ ਰੱਖੀ ਜਾ ਸਕਦੀ‌‌‌.....

©Pawan Handa #changetheworld #Feeling
736cb95a3d4b33a667231befb5d873b6

Pawan Handa

ਦਿਨ ਬਦਲੇ ਤਰੀਕੇ ਬਦਲੇ ਗੱਲਾਂ ਬਦ੍ਲਿਆ ਦਾ ਕੋਈ ਦੁਖ਼ ਨਹੀਂ ਹੋਇਆ ਜੇ ਹੋਇਆ ਤਾ ਸਿਰਫ ਤੇਰੇ ਬਦਲਣ ਦਾ ਹੋਇਆ

©Pawan Handa #Feeling #Feeling_Alone 

#Light
736cb95a3d4b33a667231befb5d873b6

Pawan Handa

ਅਸੀ ਤਾਂ ਤੇਰੇ ਲਈ ਓਹ ਕੈਦੀ ਆ ਸੱਜਨਾ ਜੇ ਤੂੰ ਦਰਵਾਜਾ ਖੁੱਲਾ ਵੀ ਛੱਡ ਦੇਵੇ ਨਾਂ ਅਸੀ ਤਾਂ ਵੀ ਨਾਂ ਫਰਾਰ ਹੋਈਏ...

©Pawan Handa #
#Morning
736cb95a3d4b33a667231befb5d873b6

Pawan Handa

ਇਕ ਦਿਨ ਇਨੀ ਖੁਸ਼ੀ ਤੇ ਫਿਰ ਇਨਾ ਦੁਖ ਦੇਨਾ ਕਿ ਉਸ ਦੁਖ ਅਗੇ ਓਹ ਖੁਸ਼ੀ ਵੀ ਫਿਕੀ ਪੈ ਜਾਏ

©Pawan Handa #Feeling #jajbat #SAD #Life #Life_experience 

#WallTexture
736cb95a3d4b33a667231befb5d873b6

Pawan Handa

ਕੰਦਾ ਹਿਫਾਜਤ ਵਾਸਤੇ ਹੁੰਦੀਆ
ਬਟਵਾਰੇ ਵਾਸਤੇ ਨਹੀਂ
ਬਟਵਾਰਿਆ ਚ੍ ਝੋਰੇ ਨੇ
ਸਾਝਾਂ ਚ੍ ਹਾਸੇ ਨੇ..


             @ਹਾਂਡਾ.. #lightindark
736cb95a3d4b33a667231befb5d873b6

Pawan Handa

दिखता हुं cute😊
रहता हु mute 🤐
फिर भी लोग कहते हैं
 I have attitude😎 # feelings

# feelings

736cb95a3d4b33a667231befb5d873b6

Pawan Handa

Smile is the best answer for all the stupid questions..... #Smile
736cb95a3d4b33a667231befb5d873b6

Pawan Handa

ਕਈ ਵਾਰ ਬੇਫਿਕਰ ਹੋਨਾ ਵੀ ਜਰੂਰੀ ਹੁੰਦਾ ਕਿੳਕਿ ਬੇਫਿਕਰੀ ਚ੍ ਆਜਾਦੀ ਦੀ ਮਿਠਾਸ ਹੁਦਈ ਹੈ

  ਬੇਫਿਕਰੀ  is better than ਲਾਪਰਵਾਹੀ.....




                       ✍️ਪਵੀ #jajbat 

#flyhigh
loader
Home
Explore
Events
Notification
Profile