Nojoto: Largest Storytelling Platform
gurpreetsingh8661
  • 30Stories
  • 55Followers
  • 307Love
    1.0KViews

words_of_hearts126

  • Popular
  • Latest
  • Video
73703ff3b4ef1c0a9410e5358b89e894

words_of_hearts126

ਸਭ  ਦੇ  ਸੁਖ਼ ਸਾਂਦ  ਰੱਖੀ  ਵਾਹਿਗੁਰੂ
ਸਭ  ਦਾ  ਭਲਾ  ਕਰੀ  ਮੇਰੇ ਵਾਹਿਗੁਰੂ
ਤੇਰੇ  ਦਰ  ਤੇ  ਨਾ  ਕੋਈ  ਖ਼ਾਲੀ  ਮੁੜਿਆ
ਸਭ  ਦੀ  ਝੋਲੀ  ਭਰੀ ਮੇਰੇ  ਵਾਹਿਗੁਰੂ
ਪ੍ਰੀਤ

©words_of_hearts126
73703ff3b4ef1c0a9410e5358b89e894

words_of_hearts126

White ਤੂੰ  ਆਖੇ  ਜੇ  ਸੱਜਣਾ  ਵੇ
ਮੈਂ  ਹਰ ਗੱਲ   ਮੰਨ  ਲਓੂ  ਵੇ 
ਬਸ  ਦੂਰੀ ਮਿਟਾ ਲਾ  ਵੇ
ਨਾ  ਗਲਤੀ  ਹੁੰਦਿਆਂ  ਮੰਨ ਲਓੂ  ਵੇ
preet

©words_of_hearts126
  #goodnightimages
73703ff3b4ef1c0a9410e5358b89e894

words_of_hearts126

White ਇਸ  ਸੰਸਾਰ  ਦੀ  ਸਭ  ਤੋਂ  ਚੰਗੀ  ਸੇਵਾ'
ਨਿੰਦਾ  ਤੋਂ  ਮੁਕਤ, ਸਰਬਤ  ਦਾ ਭਲ਼ਾ ਮੰਗੋ
ਪ੍ਰੀਤ

©words_of_hearts126 #rajdhani_night
73703ff3b4ef1c0a9410e5358b89e894

words_of_hearts126

ਗੁਜਰੇ  ਬੀਤੇ  ਪਲ  ਜੋ  ਤੇਰੇ ਨਾਲ
ਅੱਖਾ  ਹੁੰਦੀਆਂ  ਸਿੱਲੀਆਂ ਨੇਂ
ਜੋ  ਯਾਦਾਂ  ਤੇਰੇ  ਨਾਲ  ਜੁੜੀਆਂ ਨੇ
ਭੁਲਾਵਾ  ਫਿਰ  ਵੀ  ਅੱਖਾਂ ਗਿੱਲੀਆਂ ਨੇ
ਪ੍ਰੀਤ

©words_of_hearts126 #Chhavi
73703ff3b4ef1c0a9410e5358b89e894

words_of_hearts126

White ਤੁਰਨਾ  ਤੇ  ਔਖਾ  ਤੇਰੇ  ਬਿਨ  ਬਾਪੂ
ਹੂੰਦਾ  ਜਿਗਰਾ  ਵੱਡਾ  ਕੋਲ  ਹੋਵੇ  ਬਾਪੂ
ਕੋਈ  ਫਿ਼ਕਰ , ਚਿੰਤਾ ,ਤੇ  ਕਮੀਂ  ਕੋਈ ਨਹੀਂ'
ਮਾੜੀ  ਸੰਗਤ  ਤੋਂ  ਪੁੱਤ  ਨੂੰ ਹਮੇਸ਼ਾ ਲਕੋਵੇ  ਬਾਪੂ
ਪ੍ਰੀਤ

©words_of_hearts126 #fathers_day
73703ff3b4ef1c0a9410e5358b89e894

words_of_hearts126

ਕਲਿਆਂ  ਛੱਡ  ਬੇਫਿਕਰੇ ਜੇ  ਹੋ  ਗਏ  ਓ
ਕਿਸੇ  ਰੌਣਕ  ਮਹਿਫ਼ਿਲ  ਜਾ  ਕੇ  ਖੋਹ  ਗਏ  ਓ
ਪ੍ਰੀਤ

©words_of_hearts126
  #sadak
73703ff3b4ef1c0a9410e5358b89e894

words_of_hearts126

White ਔਖੇ  ਸਮਿਆ  ਦੀ  ਪੀੜ  ਵਿੱਚੋ
ਨਿਮਰਤਾ  ਦੇ  ਗੁਣ  ਉਪਜਦੇ ਨੇ
ਪ੍ਰੀਤ

©words_of_hearts126 #life_quotes
73703ff3b4ef1c0a9410e5358b89e894

words_of_hearts126

ਵੇ  ਰਹਿ  ਅੱਖਾਂ  ਸਾਹਮਣੇਂ  ਵੇ, ਦਿਨ  ਔਖਾ  ਲੰਘਦਾ  ਏ
ਛੱਡ  ਗੁੱਸਾ  ਗਿਲਾ  ਵੇ ,ਕਿਊ  ਜ਼ਾਨ  ਸੂਲੀ  ਟੰਗਦਾ ਏ
ਪ੍ਰੀਤ

©words_of_hearts126 #chaandsifarish
73703ff3b4ef1c0a9410e5358b89e894

words_of_hearts126

ਚੋੌਖਾ  ਦਰਦ  ਜਿੰਦਗੀ  ਦਾ, ਸੋਚਾਂ ਨਾਲ ਮੁਕਾਇਆ ਏ ।
ਭੁਲਾ ਵਕਤ  ਅੱਗੇ  ਵੱਧ  ਕੇ , ਵਾਹਵਾ ਰੰਗ ਜਮਾਇਆ  ਏ
ਪ੍ਰੀਤ

©words_of_hearts126
  #kitaab
73703ff3b4ef1c0a9410e5358b89e894

words_of_hearts126

ਦੇਖ਼  ਦੇਖ਼  ਜੱਟੀਏ  ਨੀ ਤੈਨੂੰ ਨੀ
ਮੁੰਡੇ  ਪੜ੍ਹਨੇ  ਲੱਗ  ਗੇ  ਕਿਤਾਬਾਂ ਕੁੜੀਏ
ਅਦਾਵਾਂ  ਦੇਖ਼  ਫਿਰਦੈ  ਬਣੋਦੇ  ਤਸਵੀਰ ਨੀ
ਸਭ  ਹੋਇਆ  ਫਿਰਦਾ  ਬੇਹਿਸਾਬਾ  ਕੁੜੀਏ

©words_of_hearts126
loader
Home
Explore
Events
Notification
Profile