Nojoto: Largest Storytelling Platform
nojotouser1470271135
  • 6Stories
  • 46Followers
  • 47Love
    7.0KViews

Guri Adiwal

  • Popular
  • Latest
  • Video
77d8dc0154935e62208f16d0e334342f

Guri Adiwal

#loveaajkal ਸੱਜਣਾ ਦਾ ਸਾਥ

#loveaajkal ਸੱਜਣਾ ਦਾ ਸਾਥ

77d8dc0154935e62208f16d0e334342f

Guri Adiwal

ਤੂੰ ਪਰਾਇਆ ਕਰ ਗਿਆ 


ਰੰਗ ਫਿੱਕੇ ਪੈਣ ਲੱਗੇ 
ਮੁੱਹਬਤਾ ਦੇ   ,
      ਵਿੱਚ ਮੁੱਹਬਤਾਂ ਧੋਖੇ ਹੋਣ ਲੱਗੇ , 
      ਕੀ ਰੂਹਾਂ ਦੀ ਮੁੱਹਬਤ ਕਰਾਗੇ,   
ਇਥੇ ਜਿਸਮਾਂ ਦੇ 
  ਮੁੱਲ ਪੈਣ ਲੱਗੇ ,   
ਵਿੱਚ ਮੁੱਹਬਤਾ ਜਾਦੇ ਜਾਦੇ ਕਹਿ ਜਾਦੇ 
ਫਿਰ ਮੁੜਕੇ ਚੇਤੇ ਆਵੀ ਨਾ ,
ਗੁਰੀ ਤੂੰ ਬਚ ਕੇ ਰਹੀ 
ਇਹਨਾਂ ਮੁੱਹਬਤਾ ਵਿਚ ਜਾਵੀ ਨਾਂ,,,

ਗੁਰੀ ਆਦੀਵਾਲ #SAD
77d8dc0154935e62208f16d0e334342f

Guri Adiwal

#romance ਪਿਆਰ
77d8dc0154935e62208f16d0e334342f

Guri Adiwal

#Journey ਸੋਹਣੀਆਂ ਅੱਖੀਆਂ

#Journey ਸੋਹਣੀਆਂ ਅੱਖੀਆਂ

77d8dc0154935e62208f16d0e334342f

Guri Adiwal

#MainAgarKahu
77d8dc0154935e62208f16d0e334342f

Guri Adiwal

ਮਾਂ ਸਵੇਰੇ ਸ਼ਾਮ ਤੇਰੀ ਫੋਟੋ ਨੂੰ ਤੱਕਦਾ ਹਾਂ,
ਮੈ ਸੋਚ ਸੋਚ ਕੇ ਥੱਕ ਗਿਆਂ ਹਾਂ,
ਕੀ ਤੇਰੀ ਮੇਰੀ ਕਿਸਮਤ ਲਿਖਣ ਲੱਗਿਆਂ,
ਸਾਡਾ ਰਿਸ਼ਤਾ ਤਾ ਲਿਖ ਬੈਠਾ,
ਫਿਰ ਸਾਥ ਨਿਭਾਉਣਾ ਲਿਖਣਾ ਭੁੱਲ ਗਿਆਂ ਰੱਬ ,
ਜੋ ਮਾਵਾਂ ਸਿਰ ਮੌਜਾ ਮਾਰਦੇ 
ਕਿੰਨਾ ਸੋਹਣਾ ਹੁੰਦਾ ਉਹਨਾ ਦਾ ਸਬੱਬ,
ਪਤਾ ਨਹੀ ਕਿਥੇ ਜਾ ਕੇ ਬੈਠ ਗਿਆਂ ਮੇਰੇ ਵਾਰੀ ਰੱਬ,
ਬਸ ਤੇਰੇ ਵਾਜੋ ਮਾਂ
ਮੇਰੀ ਕਿਸਮਤ ਦੇ ਫਿਕੇ ਪੈ ਗਏ ਰੰਗ ,
ਆਪਣੇ ਆਪ ਨਾਲ ਲੜਨੀ ਪੈ ਰਹੀ ਏ ਜੰਗ 
 ਤੇਰੇ ਵਾਜੋ ਮਾਂ 
ਮੇਰੀ ਕਿਸਮਤ ਦੇ ਫਿਕੇ ਪੈ ਗਏ ਰੰਗ ,,

ਗੁਰਪਿੰਦਰ ਆਦੀਵਾਲ (  Guri  ) ਮਾਂ ਵਜੋ ਫਿਕੇ ਪੈ ਗਏ ਰੰਗ#

ਮਾਂ ਵਜੋ ਫਿਕੇ ਪੈ ਗਏ ਰੰਗ#


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile