Nojoto: Largest Storytelling Platform
sraj3786484856096
  • 322Stories
  • 5.6KFollowers
  • 25.0KLove
    15.4LacViews

sraj midnight writer

मत कर इजहार ऐ ईशक यूं सरेआम काफिर...... सुना है Mohbbten जितनी महफूज हो Acchi होती है... sraj.....🖊️ https://instagram.com/sraj.ladhroia?igshid=kktfa9xn4el...follow me on insta....

  • Popular
  • Latest
  • Repost
  • Video
7c3db6c50124886638656145fd80515f

sraj midnight writer

#violin
7c3db6c50124886638656145fd80515f

sraj midnight writer

#violin
7c3db6c50124886638656145fd80515f

sraj midnight writer

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ
ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ
ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ
ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ......
     Midnight  writer......🖊️
#lovebeat  RANA KHUMAN  kala bilaspuri Naseeb bhatti GuruJi Baljeet Chauhan   deep kumar deep Deep Sandhu yashika Swarandeep Singh

ਸੁੱਕ ਜਾਂਦੇ ਨੇ ਬਾਗ ਜੇ ਮਾਲੀ ਤੁਰ ਜਾਵਣ ਫਿਰ ਰੇਤੇ ਵਾਂਗਰ ਹੱਥੋਂ ਰੀਝਾਂ ਭੁੱਰ ਜਾਵਣ ਕਾਹਦਾ ਮਾਣ ਹੈ ਅੱਜ-ਕੱਲ੍ਹ ਦਾਅਵੇਦਾਰੀ ਦਾ ਭਾਂਬੜ ਅੱਗੇ ਅਕਸਰ ਬਰਫਾਂ ਖੁਰ ਜਾਵਣ...... Midnight writer......🖊️ #lovebeat RANA KHUMAN kala bilaspuri Naseeb bhatti GuruJi Baljeet Chauhan deep kumar deep Deep Sandhu yashika Swarandeep Singh

7c3db6c50124886638656145fd80515f

sraj midnight writer

ਕਲਮ ਮੇਰੀ ਕੁਝ ਬੋਲ ਰਹੀ ਏ.....

#Flute  Deep Sandhu preet luv RANA KHUMAN  Baljeet Chauhan  Kamal  Baljit Kaur baljeet singh kala bilaspuri ShahBaj Brar Vasudha Uttam

ਕਲਮ ਮੇਰੀ ਕੁਝ ਬੋਲ ਰਹੀ ਏ..... #Flute Deep Sandhu preet luv RANA KHUMAN Baljeet Chauhan Kamal Baljit Kaur baljeet singh kala bilaspuri ShahBaj Brar Vasudha Uttam

7c3db6c50124886638656145fd80515f

sraj midnight writer

ਆਪਾ ਵਾਰ ਗਏ......

#lovebeat  RANA KHUMAN  Deep Sandhu yashika GuruJi Baljeet Chauhan

ਆਪਾ ਵਾਰ ਗਏ...... #lovebeat RANA KHUMAN Deep Sandhu yashika GuruJi Baljeet Chauhan

7c3db6c50124886638656145fd80515f

sraj midnight writer

ਉਹਦੇ ਕੁਝ ਅਹਿਸਾਨ ਬਾਕੀ ਨੇ
ਖਿੱਲਰੇ ਕਈ ਅਰਮਾਨ ਬਾਕੀ ਨੇ
ਰਾਜ ਹਾਲੇ ਤਾਂ ਹਾਸੇ ੲੀ ਖੁੱਸੇ
ਜ਼ਿੰਦਗੀ ਵਿਚ ਨੁਕਸਾਨ ਬਾਕੀ ਨੇ
ਕਿੰਨੀ ਵਾਰ ਮਰੇ ਇਕ ਮੌਤ ਨੂੰ
ਕਿੰਨੇ ਹੀ ਸ਼ਮਸ਼ਾਨ ਬਾਕੀ ਨੇ
ਕੱਲਿਆਂ ਵੇਖ ਕੇ ਤੰਜ ਨਾਂ ਮਾਰੀਂ
ਮੇਰੇ ਜਿਸਮ ਤੇ ਉਹਦੇ ਨਿਸ਼ਾਨ ਬਾਕੀ ਨੇ

ਉਹਦੇ ਕੁਝ ਅਹਿਸਾਨ ਬਾਕੀ ਨੇ ਖਿੱਲਰੇ ਕਈ ਅਰਮਾਨ ਬਾਕੀ ਨੇ ਰਾਜ ਹਾਲੇ ਤਾਂ ਹਾਸੇ ੲੀ ਖੁੱਸੇ ਜ਼ਿੰਦਗੀ ਵਿਚ ਨੁਕਸਾਨ ਬਾਕੀ ਨੇ ਕਿੰਨੀ ਵਾਰ ਮਰੇ ਇਕ ਮੌਤ ਨੂੰ ਕਿੰਨੇ ਹੀ ਸ਼ਮਸ਼ਾਨ ਬਾਕੀ ਨੇ ਕੱਲਿਆਂ ਵੇਖ ਕੇ ਤੰਜ ਨਾਂ ਮਾਰੀਂ ਮੇਰੇ ਜਿਸਮ ਤੇ ਉਹਦੇ ਨਿਸ਼ਾਨ ਬਾਕੀ ਨੇ #Shayari #violin

7c3db6c50124886638656145fd80515f

sraj midnight writer

ਤੂੰ ਮੁੱਕ ਜਾਣਾ ਪਰ ਵਾਟ ਨਹੀਂ ਮੁੱਕਣੀ
ਤੈਨੂੰ ਉਹਦੀ ਝਾੱਕ ਨਹੀਂ ਮੁੱਕਣੀ
ਵੇ ਲੱਖ ਅੱਗ ਲਾ ਕੇ ਸਾੜ ਦੇਈਂ ਰੀਝਾਂ 
ਰਹਿ ਜਾਣੀ ਫੇਰ ਵੀ ਰਾਖ ਨਹੀ ਮੁੱਕਣੀ....
ਤੂੰ ਮੁੱਕ ਜਾਣਾ ਪਰ ਵਾਟ ਨਹੀ ਮੁੱਕਣੀ.....
        midnight writer....🖊️

ਤੂੰ ਮੁੱਕ ਜਾਣਾ ਪਰ ਵਾਟ ਨਹੀਂ ਮੁੱਕਣੀ ਤੈਨੂੰ ਉਹਦੀ ਝਾੱਕ ਨਹੀਂ ਮੁੱਕਣੀ ਵੇ ਲੱਖ ਅੱਗ ਲਾ ਕੇ ਸਾੜ ਦੇਈਂ ਰੀਝਾਂ ਰਹਿ ਜਾਣੀ ਫੇਰ ਵੀ ਰਾਖ ਨਹੀ ਮੁੱਕਣੀ.... ਤੂੰ ਮੁੱਕ ਜਾਣਾ ਪਰ ਵਾਟ ਨਹੀ ਮੁੱਕਣੀ..... midnight writer....🖊️ #rain #Shayari

7c3db6c50124886638656145fd80515f

sraj midnight writer

ਕਲਮ ਮੇਰੀ ਨਾ ਖਹਿ ਜਾਂਦੇ ਨੇ....
 
#violin  preet luv GuruJi Baljeet Chauhan  kala bilaspuri Naseeb bhatti  shayari dill ke yashika deep chahal Deep Heer Deep Sandhu  RANA KHUMAN  Vasudha Uttam gurvir saini Vikash KIRAN CHAUDHARY  Rupinder kaur Gill BIKASH SINGH alone writer Official Bunny  Rajbir Singh Batth

ਕਲਮ ਮੇਰੀ ਨਾ ਖਹਿ ਜਾਂਦੇ ਨੇ.... #violin preet luv GuruJi Baljeet Chauhan kala bilaspuri Naseeb bhatti shayari dill ke yashika deep chahal Deep Heer Deep Sandhu RANA KHUMAN Vasudha Uttam gurvir saini Vikash KIRAN CHAUDHARY Rupinder kaur Gill BIKASH SINGH alone writer Official Bunny Rajbir Singh Batth

7c3db6c50124886638656145fd80515f

sraj midnight writer

ਮੈਂ ਸਾਂਬੀ ਹੋਈ ਕਲਮ ਅੱਜ ਫੇਰ ਚੱਕ ਲਯੀ ਏ 
ਚਿਰਾਂ ਬਾਅਦ ਰੂਹ ਨੂੰ ਕੋਈ ਖਿੱਚ ਜਿਹੀ ਪਈ ਏ 
ਐਦਾਂ ਸੁੱਤਿਆਂ ਜਗਾਇਆ ਮੈਨੂੰ ਆਕੇ  ਜਜਬਾਤਾਂ ਨੇ 
ਕਹਿੰਦੇ ਉੱਠ ਓਏ ਬੇਸੁਰਤਾ ਤੇਰੀ ਸ਼ਾਇਰੀ ਕਿਥੇ ਗਈ ਏ.....
              sraj.....
one more.....

ਮੈਂ ਸਾਂਬੀ ਹੋਈ ਕਲਮ ਅੱਜ ਫੇਰ ਚੱਕ ਲਯੀ ਏ ਚਿਰਾਂ ਬਾਅਦ ਰੂਹ ਨੂੰ ਕੋਈ ਖਿੱਚ ਜਿਹੀ ਪਈ ਏ ਐਦਾਂ ਸੁੱਤਿਆਂ ਜਗਾਇਆ ਮੈਨੂੰ ਆਕੇ ਜਜਬਾਤਾਂ ਨੇ ਕਹਿੰਦੇ ਉੱਠ ਓਏ ਬੇਸੁਰਤਾ ਤੇਰੀ ਸ਼ਾਇਰੀ ਕਿਥੇ ਗਈ ਏ..... sraj..... one more..... #Flute #Shayari

7c3db6c50124886638656145fd80515f

sraj midnight writer

ਐਵੇਂ ਫੂਕ ਨਾਂ ਤੰਤਰਾਂ ਮੰਤਰਾਂ ਨੂੰ 
ਵੇ ਤੇਰੇ ਵੱਸ ਦਾ ੲਿਹੇ ਰੋਗ ਨਾਂਹੀਂ
ਫੜ ਨਬਜ਼ ਟੋਲਦੇਂ ਦੁੱਖ ਮੇਰੇ 
ਜਾਹ ਜਾਹ ਵੇ ਤੂੰ ਇਸ ਜੋਗ ਨਾਂਹੀਂ
ਅੱਖ ਵੇਖਕੇ ਪੜਲੇਂ ਪੀੜ ਮੇਰੀ 
ਇਸ ਗੱਲ ਦਾ ਤੈਨੂੰ ਬੋਧ ਨਾਂਹੀਂ 
ਮਰਜ਼ ਇਸ਼ਕ ਮੰਜੇ ਨਾ ਜੋੜ ਰੱਖਿਆ 
ਵੇ ਮੈਨੂੰ ਜੋਗੀਆ ਹੋਰ ਵਿਯੋਗ ਨਾਂਹੀਂ

ਐਵੇਂ ਫੂਕ ਨਾਂ ਤੰਤਰਾਂ ਮੰਤਰਾਂ ਨੂੰ ਵੇ ਤੇਰੇ ਵੱਸ ਦਾ ੲਿਹੇ ਰੋਗ ਨਾਂਹੀਂ ਫੜ ਨਬਜ਼ ਟੋਲਦੇਂ ਦੁੱਖ ਮੇਰੇ ਜਾਹ ਜਾਹ ਵੇ ਤੂੰ ਇਸ ਜੋਗ ਨਾਂਹੀਂ ਅੱਖ ਵੇਖਕੇ ਪੜਲੇਂ ਪੀੜ ਮੇਰੀ ਇਸ ਗੱਲ ਦਾ ਤੈਨੂੰ ਬੋਧ ਨਾਂਹੀਂ ਮਰਜ਼ ਇਸ਼ਕ ਮੰਜੇ ਨਾ ਜੋੜ ਰੱਖਿਆ ਵੇ ਮੈਨੂੰ ਜੋਗੀਆ ਹੋਰ ਵਿਯੋਗ ਨਾਂਹੀਂ #nojotovideo #ਸ਼ਾਇਰੀ

loader
Home
Explore
Events
Notification
Profile