Nojoto: Largest Storytelling Platform
laddisingh6712
  • 6Stories
  • 1Followers
  • 31Love
    39Views

laddi Singh

  • Popular
  • Latest
  • Video
7d044f817f14a39610cb3f18da4b1595

laddi Singh

ਇਸ਼ਕੇ ਦਾ ਸਫਰ ਛੋਟਾ ਹੀ ਸਹੀ
ਪਰ ਕਮਾਲ ਹੋਣਾ ਚਾਹੀਦਾ ।
ਬੰਦਾ ਸਾਵਲਾ ਹੀ ਸਹੀ 
ਪਰ ਵਫਾਦਾਰ ਹੋਣਾ ਚਾਹੀਦਾ ।

©laddi Singh #Love
7d044f817f14a39610cb3f18da4b1595

laddi Singh

ਵਾਲੇ ਮਿੱਠੇ ਬੋਲ ਬੋਲਕੇ ਲੋਕਾਂ ਨੇ ਮੋਹ ਲਿਆ
ਕੜਵੇ ਬੋਲ ਹੁੰਦੇ ਤਾਂ ਫਿਰ ਅੱਜ ਗੱਲ ਕੁਝ ਹੋਰ ਹੋਣੀ ਸੀ….

©laddi Singh

7d044f817f14a39610cb3f18da4b1595

laddi Singh

ਭੋਲ਼ੇ ਹੁੰਦੇ ਨੇ ਟਾਂਵੇਂ-ਟਾਵੇਂ,ਚਲਾਕਾਂ ਦਾ ਵੱਗ ਹੁੰਦਾ।
ਮੰਨ ਭਾਵੇਂ ਨਾ ਮੰਨ , ਸਿੱਧਿਆਂ ਦਾ ਰੱਬ ਹੁੰਦਾ ।

©laddi Singh

7d044f817f14a39610cb3f18da4b1595

laddi Singh

ਝੱਲੀਆਂ ਆਦਤਾਂ ਵੀ ਮੋਹ 🥰 ਲੈਂਦੀਆਂ ਨੇ ਕਈਆਂ ਨੂੰ ..
ਹਰ ਵਾਰ ਸੂਰਤ ਦੇਖ ਕੇ 😇 ਪਿਆਰ ਨੀ ਹੁੰਦਾ ..

©laddi Singh #Love #Trending #Hit #maa #Punjabi #in #Like
7d044f817f14a39610cb3f18da4b1595

laddi Singh

tumko dekha toh yeh khayal aaya ਪਲ ਵੀ ਤੂੰ ਮੈਥੋਂ ਦੂਰ ਨਹੀਂ ਹੁੰਦਾ
ਸੁਬਾਹ ਸ਼ਾਮ ਖ਼ਿਆਲ ਰਹਿੰਦਾ ਏ ਤੇਰਾ..!!
ਰੱਬ ਹੀ ਰਾਖਾ ਇਸ ਮਾਸੂਮ ਜਾਨ ਦਾ
ਪਤਾ ਨਹੀਂ ਮੋਹੁੱਬਤ ‘ਚ ਕੀ ਬਣਨਾ ਏ ਮੇਰਾ..!!

©laddi Singh

7d044f817f14a39610cb3f18da4b1595

laddi Singh


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile