Nojoto: Largest Storytelling Platform
ballimangat6099
  • 39Stories
  • 59Followers
  • 366Love
    15.0KViews

Balli Mangat

i simple write ..work help poor.. respact girl ngo name (Team madad) follow insta- @balli_mangat_official

  • Popular
  • Latest
  • Video
7e19187817df97579972b665387d7b3e

Balli Mangat

ਲੱਤਾ ਬਾਹਾਂ ਨਾ ਹੋਣ ਤੇ ਵੀ ਧਾਰਨੇ ਵਿੱਚ ਜਾ ਖੜਦੇ ਨੇ 
ਸਾਡੇ ਵਰਗੇ ਸਰੀਰ ਸਲਾਮਤ ਹੋਣ ਤੇ ਵੀ ਘਰਾਂ ਵਿੱਚ ਜਾ ਵੜਦੇ ਨੇ 
ਸਲੂਟ ਆ ਮਾਂ ਦੇ ਸ਼ੇਰਾ ਨੂੰ ਜੋ ਹੌਸਲਾ ਦਿਖਾਈ ਜਾਦੇ 
ਲਾਹਣਤ ਉਹਨਾ ਖੱਚਾ ਨੂੰ ਜੋ ਜਿਮੀਦਾਰਾ ਦਾ ਖਾਕੇ
ਵੋਟਾ ਪਿੱਛੇ ਲੋਕਾਂ ਨੂੰ ਲੜਾਈ ਜਾਦੇ✍ਬੱਲੀ ਮਾਂਗਟ

©Balli Mangat #SunSet

8 Love

7e19187817df97579972b665387d7b3e

Balli Mangat

tu meri asha hai 
dil ne talasha hai 
chod jana na 
bhull jana na 
mar jau ga tere bina 
tu meri asha hai 
dil ne talsaha hai

©Balli Mangat #SunSet#like #foollome #Like
7e19187817df97579972b665387d7b3e

Balli Mangat

ਆਟਾ ਦਾਲ ਸਕੀਮ ਦੇਖਕੇ ਕਹਿੰਦੇ ਕਾਂਗਰਸ ਅਕਾਲੀ ਨੂੰ ਫਿਰ ਵੋਟਾਂ ਪਾਦਾਗੇ
ਜਿਹੜੀਆਂ ਮਾਵਾਂ ਦੇ ਚਿੱਟੇ ਨਾਲ ਪੁੱਤ ਮਰਗੇ ਉਹ ਕਿਥੋਂ ਲਿਆਦਾਗੇ ✍ਬੱਲੀ ਮਾਂਗਟ

©Balli Mangat #Anhoni #follow #followme #Like
7e19187817df97579972b665387d7b3e

Balli Mangat

ਦਾਰੂ ,ਪੈਸੇ ਪਿੱਛੇ ਨਾ ਵਿਕ ਜਾਈਉ
ਵੋਟਾਂ ਸੋਚ ਸਮਝ ਕੇ ਪਾਈਉ 
5 ਸਾਲ ਫਿਰ ਨਾ ਪਵੇ ਪਛਤਾਉਣਾ 
ਫਿਰ ਤੁਸੀ ਹੀ ਕਹਿਣਾ ਲੀਡਰ ਚੰਗਾ ਸੀ ਬਣਾਉਣਾ ✍ ਬੱਲੀ ਮਾਂਗਟ #WorldAsteroidDay
7e19187817df97579972b665387d7b3e

Balli Mangat

ਹਮ ਗੁਲਾਮੀ ਕਰਤੇ ਹੈ
ਆਪਣੇ ਬਾਪ ਕੀ ਔਰ ਉਸ ਪਰਮੇਸ਼ਵਰ ਕੀ
ਤੁਮ ਇਨਸਾਨ ਲੋਕ ਮੇਰੇ ਸੇ ਇਸ ਚੀਜ ਕੀ ਉਮੀਦ ਮਤ ਰੱਖਣਾ ✍ਪੋਤਾ ਸ,ਅਵਤਾਰ ਸਿੰਘ ਦਾ (ਬੱਲੀ ਮਾਗਟ)
We do slavery
What about your father and what about God
What do you people expect from me, grandson of Avtar Singh (Balli Mangat) #Music

13 Love

7e19187817df97579972b665387d7b3e

Balli Mangat

ਮੈ ਬਹੁਤਾ ਚੰਗਾ ਨੀ 
ਦੇਸੀ ਜਿਹਾ ਬੰਦਾ ਨੀ
ਤੂੰ ਪਤਾ ਨੀ ਕਿਵੇ ਮਰਦੀ ਏ
ਸਾਡਾ ਖੇਤੀ ਵਾਲਾ ਧੰਦਾ ਨੀ

ਉਹ ਬੰਦੇ ਹੋਰ ਨੇ 
ਜੋ ਕਰਦੇ ਮਖੌਲ ਨੇ 
ਦਿਲਾ ਵਿੱਚ ਚੋਰ ਨੇ
ਮੈਨੂੰ ਮਾੜਾ ਸਮਝਦੇ ਆ 
ਆਪ ਵੀ ਤਾ ਕਮਜੋਰ ਨੇ ✍ਬੱਲੀ ਮਾਂਗਟ #SuperBloodMoon
7e19187817df97579972b665387d7b3e

Balli Mangat

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਰ ਦਿਨ ਤੁਹਾਡਾ ਖੁਸ਼ੀਆ ਭਰੀਆ ਹੋਵੇ ਆਉ ਉਹਨਾ ਲਈ ਵੀ ਹੱਥ ਜੋੜ ਕੇ ਅਰਦਾਸ ਕਰੀਏ ਜੋ ਸਾਡੇ ਬਜੁਰਗ ,ਮਾਤਾ, ਭੈਣ ਭਰਾ ਇੰਨੀ ਠੰਡ ਵਿੱਚ ਦਿੱਲੀ ਬੈਠੀ ਨੇ ਕਈ ਦਿਨਾਂ ਤੋ ਇਹ ਸਰਕਾਰ ਜਲਦ ਆਪਣੇ ਕਾਲੇ ਕਾਨੂੰਨ ਵਾਪਸ ਲਵੇ ਤੇ ਉਹ ਜਲਦ ਆਪਣੇ ਘਰ ਪਰਤਣ ! ✍ਬੱਲੀ #bye2020

9 Love

7e19187817df97579972b665387d7b3e

Balli Mangat

ਕੁੱਤੇ ਬੈਠਦੇ ਗੱਡੀਆ ਵਿੱਚ 
ਬੰਦੇ ਘੁੰਮ ਦੇ ਨੰਗੇ ਪੈਰੀ 
ਗਰੀਬ ਦੀ ਕੋਈ ਮਦਦ ਨਾ ਕਰਦਾ
ਬਸ ਦਿੰਦੇ ਰਹਿੰਦੇ ਹੱਲਾਸ਼ੇਰੀ 
ਕਲਮ ਤੇ ਰੱਖ ਕਲਮ ਤੋੜ ਦਿਆਂਗੇ 
ਨਾ ਕਰੀ ਮਿੱਤਰਾ ਸਾਡੇ ਨਾਲ ਹੇਰਾਫੇਰੀ 
ਨਾ ਕਰੀ ਬੱਲੀ ਨਾਲ ਹੇਰਾਫੇਰੀ,,,,,,,✍ਬੱਲੀ ਮਾਂਗਟ #Eid-e-milad

#Eid-e-milad

7 Love

7e19187817df97579972b665387d7b3e

Balli Mangat

ਵੋ ਸੂਰਜ ਕੀ ਪਹਿਲੀ ਕਿਰਨ ਜੈਸਾ ਹੈ 
ਵੋ ਹਲਕੀ ਹਲਕੀ ਢਲਤੀ ਸ਼ਾਮ ਜੈਸਾ ਹੈ 
ਵੋ ਰਾਤ ਕੋ ਨਿਕਲੇ ਚੰਦਰਮਾ ਕੀ ਰੋਸ਼ਣੀ ਜੈਸਾ ਹੈ 
ਵੋ ਜਗਮਗਾ ਰਹੇ ਸਿਤਾਰੋ ਜੈਸਾ ਹੈ 
ਅਰੇ ਭਾਈ ਉਸਕੀ ਤੋ ਬਾਤ ਹੀ ਛੋੜੋ ਵੋ ਤੋ ਖੁਦਾ ਕੇ 
ਨਾਮ ਜੈਸਾ ਹੈ ਨਾਮ ਨਹੀ ਖੁਦਾ ਹੀ ਹੈ ✍ਬੱਲੀ

ig-mangat.balli #leftalone
7e19187817df97579972b665387d7b3e

Balli Mangat

#DeshKiBetiyaan
loader
Home
Explore
Events
Notification
Profile