Nojoto: Largest Storytelling Platform
vickygill5681
  • 8Stories
  • 11Followers
  • 83Love
    203Views

Vicky Gill

  • Popular
  • Latest
  • Video
7e7ddcef14d10f08dc5b4cb7c38ed6c1

Vicky Gill

ਵਾਹਿਗੁਰੂ 
ਵਾ
ਵਾਰਿਸ ਏ ਉ ਸਭ ਦਾ
ਹਿ
ਹਜਾਰਾ ਦੁੱਖ ਦਾ ਨਾਸ਼ ਕਰਨ ਵਾਲਾ
ਗੁ
ਹਰ ਚੰਗੇ ਮਾਰੇ ਦਾ ਗੁਜਾਰਾ ਕਰਨ ਵਾਲਾ 
ਰੂ
ਰੂਹ ਸਕੂਨ ਦੇਣ ਵਾਲਾ ਨਾਮ।

©Vicky Gill
  #WinterSunset
7e7ddcef14d10f08dc5b4cb7c38ed6c1

Vicky Gill

ਉਸਨੇ ਮੈਨੂੰ ਓਦੋਂ ਅਜਾਦ ਕੀਤਾ ਸੀ,

ਜਦੋਂ ਮੈਂ ਉੱਡਣਾ ਪੁਲ ਗਿਆ,
ਜੀਤ ਗਿੱਲ  

,

©Vicky Gill
  #girl
7e7ddcef14d10f08dc5b4cb7c38ed6c1

Vicky Gill

ਸਮੇਂ ਸਮੇਂ ਨਾਲ਼ ਬਦਲਦਾ ਵੇਖਿਆ ਮੌਸਮ , 
,ਜੀਤ, ਕਦੇ ਏ ਨਹੀਂ ਸੀ ਸੋਚਿਆ ਕੇ ਇਨਸਾਨ ਵੀ ਬਦਲ ਜਾਂਦੇ ਨੇ,

©Vicky Gill
  #samandar
7e7ddcef14d10f08dc5b4cb7c38ed6c1

Vicky Gill

ਕਾਸ਼ ਕਿਤੇ ਇਹ ਕੋਈ  ਜਿੰਦਗੀ 
ਖੇਡ ਹੁੰਦੀ ,

ਤੇ ਬਸ ਇੰਨਾ ਖੇ ਤੇ ਮੁੱਕ ਜਾਂਦੀ 
ਛੱਡ ਪਰਾਂ ਮੈਂ ਨਹੀ ਖੇਡਣੀ,

©Vicky Gill #ਜੀਤ ਗਿੱਲ G4,

#ਜੀਤ ਗਿੱਲ G4, #ਸ਼ਾਇਰੀ

11 Love

7e7ddcef14d10f08dc5b4cb7c38ed6c1

Vicky Gill

ਕਦਰ
ਕਦਰ ਦਾ ਮਤਲਬ
ਕ
ਕਦਰ ਕਰੋਣ  ਵਾਲਾ ਕਦਰ ਦੇ ਯੋਗ ਹੋਵੇ,
ਦ
ਦੂਜਿਆਂ ਦਾ ਸਤਿਕਾਰ ਕਰਨਾ,
  ਰ
 ਰੱਬ ਕੋਲੋ ਹਰ ਕਿਸੇ  ਦਾ ਬ੍ਲ਼ਾ ਮੰਗਣਾ,

©Vicky Gill #ਕਦਰ# ਜੀਤ ਗਿੱਲ G4,

#ਕਦਰ# ਜੀਤ ਗਿੱਲ G4, #ਸ਼ਾਇਰੀ

12 Love

7e7ddcef14d10f08dc5b4cb7c38ed6c1

Vicky Gill

ਜਦ ਮੈਂ ਸਵੇਰੇ ਉੱਠ ਕੇ ਤੇਰਾ ,
ਨਾਂ
 ਲੈਂਦਾ ਹਾਂ ਤਾਂ ਮੈਂਨੂੰ ਰੱਬ ਵਰਗਾ ਅਹਿਸਾਸ ਹੁੰਦਾ ,
ਤੇ ਜਦ ਰਾਤ ਨੂੰ ਸੌਣ ਤੋਂ ਪਹਿਲਾਂ ਚੰਨ ਦੇਖਦਾ ਤਾਂ
 ਤੇਰਾ ਮੇਰੇ ਕੋਲ਼ ਹੋਣ ਦਾ ਅਹਿਸਾਸ 
ਹੁੰਦਾ,

©Vicky Gill
  #Nightlight
7e7ddcef14d10f08dc5b4cb7c38ed6c1

Vicky Gill

ਮੈਂ ਉਸ ਨੂੰ ਕਿਹਾ ਸੀ ਕੇ  ਇੱਦਾ ਨਾ ਕਰ  ,
ਪਰ 
ਉਹ ਆਪਣੀ ਆਦਤ ਤੋਂ ਮਜ਼ਬੂਰ ਸੀ,
ਆਖਰ ਉਸ ਨੂੰ ਧੋਖਾ ਮਿਲਿਆ, 
❤️

©Vicky Gill
7e7ddcef14d10f08dc5b4cb7c38ed6c1

Vicky Gill

ਪਾਵੇ ਉਹ ਦਿਸਦਾ ਨਹੀਂ  ,
ਪਰ ਮੁਸੀਬਤ ਵੇਲੇ ਉਹ ਜਰੂਰ ਦਿਸਦਾ ਹੈ  ।
🙏

©Vicky Gill
  #ਜੀਤ ਗਿੱਲ

#ਜੀਤ ਗਿੱਲ #ਸ਼ਾਇਰੀ

150 Views


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile