Nojoto: Largest Storytelling Platform
nojotouser6511992632
  • 3Stories
  • 28Followers
  • 36Love
    1.6KViews

ਹਮਦਰਦ ਸਿੰਘ

Punjabi writer

  • Popular
  • Latest
  • Video
833c9902604871926636dc9550c96fec

ਹਮਦਰਦ ਸਿੰਘ

ਗੁਲਾਬ ਦੀ ਪੰਖੁੜੀ 
ਵਰਗਾ 
ਉਹ ਸੋਹਲ ਜਿਹਾ ਮੁੰਡਾ

ਸਮਾਜਿਕ 
ਖੱਜਲਖੁਆਰੀਆਂ ਤੋਂ ਵਿਹਲਾ 
ਹੋ ਕੇ ਮਹਿਬੂਬ ਪਾਸ ਜਾ 
ਬੈਠਦਾ ਹੈ
ਤੇ ਜਾਪਦਾ ਹੈ 
ਆਪਣੀਆਂ ਜ਼ਿੰਮੇਵਾਰੀਆਂ ਤੋਂ 
ਭੱਜਦਾ।

©ਹਮਦਰਦ ਸਿੰਘ
  #standAlone #Punjabi #Poetry #Hindi #English #Punjabimovies #sidhumoosewala #urdu #Nojoto #peace

Follow us on social media:

For Best Experience, Download Nojoto

Home
Explore
Events
Notification
Profile