Nojoto: Largest Storytelling Platform
maninderlohriabh5439
  • 2Stories
  • 19Followers
  • 12Love
    0Views

Maninder Lohria Bhullar

  • Popular
  • Latest
  • Video
860f6a171a4502723ec482520ee0b134

Maninder Lohria Bhullar

ਕਿਉਂ ਚਮਕਾਂਵਾ ਸੂਰਤ ਨੂੰ 
ਜੇ ਚਮਕੀ ਸੀਰਤ ਦਿਖਦੀ ਨੀ
ਮੈਂ ਕਿਉਂ ਨ ਬਣ ਜਾਂ ਆਪ ਮੁਹਾਰੀ 
ਸਾਡੀ ਦਿਲੋਂ ਮਹੋਬਤ ਵਿਕਦੀ ਨੀ
ਲਮਹੇਂ ਜਜ਼ਬਾਤਾਂ ਦੀ ਅਗ ਵਿਚ ਸਾੜਾਂ
ਨ ਜਾਨੇ ਮੈਂ ਸਿਕਦੀ ਨੀ
ਅੱਲਾ ਹੀ ਹੁਣ ਬੇਲੀ ਬਣ ਗਿਆ 
ਹੋਰਾਂ ਤੇ ਮੈਂ ਵਿਸਦੀ ਨੀ
ਇੰਝ ਆਪ ਵਿੱਚ ਮੈਂ ਸੰਪੂਰਨ ਹੋਗੀ
ਜੋ ਲੋਕਾਂ ਤੋਂ ਹੁਣ ਸਿਖ ਦੀ ਨੀ।।।
Arsh bhullar

©Maninder Lohria Bhullar #livefreeyourlife

#standAlone
860f6a171a4502723ec482520ee0b134

Maninder Lohria Bhullar

ਮਹਿਰਮ!!!
ਕੀ ਤਾਰੀਫ ਕਰਾਂ ਮੈਂ ਮਹਿਰਮ ਦੀ,
ਜਿਹਦੀ ਘੜੀ ਬੈਠੀ ਆ ਤਸਵੀਰ ਕੋਈ, 
ਸ਼ੁਰੂਆਤ ਕਰਾਂ ਉਹਦੇ ਨੈਣਾ ਤੋਂ, ਜਿਵੇ ਭਰਿਆ ਸਮੁੰਦਰ ਨੀਰ ਕੋਈ, 
ਬੋਲ ਉਹਦੇ ਕੁਝ ਇੰਝ ਜਾਪਣ,ਜਿਵੇਂ ਵੱਜਣ ਸੁਰ ਸੰਗੀਤ ਕੋਈ, 
ਮੁਖੜਾ ਉਹਦਾ ਇਸ ਕਦਰ ਨੂਰਾਨੀ, ਜਾਪੇ ਨਾਨਕ ਮੀਤ ਕੋਈ, 
ਸਬਰ ਉਹਦਾ ਇਸ ਕਦਰ ਹੈ ਜਾਪੇ, ਚਲੇ ਪਵਨ ਸੀਤ ਕੋਈ, 
ਇਹ ਲਿਖਤ ਨਹੀਂ ਮੇਰੀ ਘੜਤ ਆ,
ਜੋ ਐਸਾ ਹੋਵੇ ਮੇਰਾ ਮਹਿਰਮ ਮੀਤ ਕੋਈ। ।।।

©Maninder Lohria Bhullar #ਜਜ਼ਬਾਤ 

#ZeroDiscrimination


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile