Nojoto: Largest Storytelling Platform
ajaykumar9973
  • 24Stories
  • 107Followers
  • 138Love
    361Views

Ajay Kumar

  • Popular
  • Latest
  • Video
88f7b74b78e7d59587afc80493cf1c72

Ajay Kumar

ਤੇਰੇ ਬਿਨਾਂ ਜ਼ਿੰਦਗੀ ਕੱਟ ਰਹੇ ਹਾਂ 
ਪਰ ਜਿੰਦੇ ਥੋੜ੍ਹੀਆਂ 
ਉਂਝ ਮਹਿਫਲ ਚ  ਵੀ ਬੈਠ ਜਾਈਦਾ 
ਪਰ ਪੀਂਦੇ ਥੋੜ੍ਹੀਆਂ
ਤੇਰੇ ਲਈ ਜਾਨ ਸੀ ਹਾਜ਼ਿਰ ਕਹਿ ਦਈਦਾ
 ਪਰ ਦਿੰਦੇ  ਥੋੜ੍ਹੀਆਂ 
 ਵੇਖ ਸਾਡੀ ਚੜਾਈ ਮੂੰਹ ਤਾ ਨੂੰ ਕਰਕੇ ਉਡ ਦੇ ਆ 
ਪਰ  ਪਰਿੰਦੇ ਥੋੜ੍ਹੀਆਂ

©Ajay Kumar #Winters
88f7b74b78e7d59587afc80493cf1c72

Ajay Kumar

ਜਲਦੇ ਹਾ ਹਰ  ਰੋਜ ਪਰਵਾਨਿਆ ਦੇ ਵਾਗ
ਤੇਰੇ ਸਹਿਰ ਚ ਰਹਿੰਦੇ ਆ ਬੇਗਾਨੇਆ ਦੇ ਵਾਗ
ਲੰਗਦੀ ਹਰ  ਰਾਤ ਸਾਡੀ ਜਮਾਨਿਆ ਦੇ ਵਾਗ 
ਬਾਇਤ(ਘਰ) ਹੁਣ ਲਗਦਾ ਮਹਿਖਾਨੇਆ ਦੇ ਵਾਂਗ
 ਤੈਨੂੰ ਖੁਦਾ ਦੀ ਥਾਂ ਰੱਖਿਆ ਦਿਵਾਨੀਆਂ ਤੇ ਵਾਂਗ

©Ajay Kumar #rain
88f7b74b78e7d59587afc80493cf1c72

Ajay Kumar

ਮੁਹੱਬਤ ਤੋਂ ਹੁਣ ਤੌਬਾ ਕਰਲੀ 
ਕਿਸੇ ਨੂੰ ਪਾਉਣ ਦੀ ਜੋ ਚਾਹ ਵੀ ਮਰਲੀ 
ਆਹ ਬੈਠੇ ਨੇ ਹੁਣ ਯਾਰ ਨੇ ਚਾਰ 
ਤਾਂ ਚੁੱਲੇ ਤੇ  ਚਾਹ ਪਈ ਧਰਲੀ
 ਦਿਸਦਾ ਸੀ ਜਿਥੋਂ ਘਰ ਬਾਈ ਉਹਦਾ 
ਮਿੱਤਰਾਂ ਨੇ ਬੰਦ ਕਰਤੀ ਬਾਰੀ ਪਰਲੀ 
ਮਿੱਠੀ ਮੁਹੱਬਤ ਨਾਲੋਂ ਕੌੜੀ ਦਾਰੂ ਚੰਗੀ 
ਜਿਹੜੀ ਮਿੱਤਰਾਂ ਨੇ ਲਿਵਰ ਤੇ ਜਰਲੀ
ਆਖਦੀ ਛੱਡੂ ਬਦਨਾਮ ਮੈਂ ਕਰਕੇ 
ਉਹਨੇ ਚੰਦਰੀ ਨੇ ਇਹ ਕੀ ਰੱਟ ਜੀ ਫੜ ਲੀ
✍✍

©Ajay Kumar #diary
88f7b74b78e7d59587afc80493cf1c72

Ajay Kumar

ਮਿਟ ਜਾਣਾ ਆਖਰ ਨੂੰ ਗਰਾਵਾਂ ਨੇ
 ਮੁੱਕ ਜਾਣਾ ਫਿਰ ਅਹਿਸਾਸ ਤੇ ਚਾਵਾਂ ਨੇ
 ਜਦ ਮੁੜ ਕੇ ਕਿਸੇ ਨੇ ਆਉਣਾ ਨੀ 
ਫਿਰ ਕੀ ਕਰਨਾ ਬੈਠ ਬਨੇਰੇ ਕਾਵਾਂ ਨੇ 
ਮੈਨੂੰ ਉਸ ਤੀਕ ਨਹੀਂ ਜਾਣ ਦੇਣਾ 
ਹੁਣ ਠਾਣ ਲਿਆ ਏ ਰਾਹਾਂ ਨੇ  
ਹੋਈ ਭੁੱਲਣ ਦੀ ਕਿਉਂ ਕਾਹਲ ਉਹਨੂੰ 
ਰੱਖੇ ਵਰਤ ਤੇ ਮੰਗੀਆਂ ਜਿਹਨੇ ਦੁਆਵਾਂ ਨੇ ਕਿੰਨੀ ਵੀ ਕਰ ਲੈ ਕੋਸ਼ਿਸ਼ ਵੱਖ ਹੋਣ ਦੀ ਹੋਣਾ 
ਨ ਵੱਖ ਤੇਰੇ ਮੇਰੇ ਨਾਵਾਂ ਨੇ

©Ajay Kumar #IFPWriting
88f7b74b78e7d59587afc80493cf1c72

Ajay Kumar

परेशान सा हूं जिंदगी से
 क्यों यह मुश्किले  टलती तो नही 
बता किसका हूं गुनहगार में 
मैंने कि कोई गलती तो नहीं 
एक खत्म नहीं होती दूसरी आ जाती है 
कहीं मेरी किस्मत मुझसे जलती तो नहीं  
अच्छा आया दौर सबका इस ज़माने में
 फीर मेरी घड़ी मेरे साथ क्यों यू चलती तो नहीं

✍✍ Ajay

©Ajay Kumar #Dark
88f7b74b78e7d59587afc80493cf1c72

Ajay Kumar

ਸਿਆਣਿਆਂ ਤੋਂ ਦੂਰ ਰਹਿੰਦੇ 
ਝੱਲੇ ਬੋਲੀਆਂ ਦੇ ਕੋਲ 
ਲੋਕੀ ਫੱਕਰਾਂ ਨੂੰ ਗਾਲਾਂ ਕੱਢਦੇ 
ਕਰਨ ਖੁਦਾ ਨੂੰ ਮਖੌਲ 
ਹੋਈ ਮਿਹਰ ਫਕੀਰਾਂ ਜਿਸ ਤੇ 
ਉਹ ਕਿੱਦਾਂ ਜਾਵੇਗਾ ਡੋਲ 
ਚੜ੍ਹਿਆ ਰੰਗ ਇਸ਼ਕ ਦਾ ਜਿਹਨੂੰ 
ਗੱਲ ਵਿਚ ਪਾ ਕੇ ਨੱਚਦਾ ਢੋਲ 
ਹੰਕਾਰ ਵਿੱਚ ਨਾ ਆ ਕੇ ਬੰਦਿਆ 
ਕਿਸੇ ਨੂੰ ਮੰਦੇ ਬੋਲ ਨਾ ਬੋਲ 
ਕਰ ਸ਼ੁਕਰਾਨਾ ਫੱਕਰਾ ਦਾ 
ਜੇ ਰਹਿਮਤਾਂ ਚਾਹੁੰਦਾ ਅਨਮੋਲ

©Ajay Kumar
88f7b74b78e7d59587afc80493cf1c72

Ajay Kumar

अब तुम्हें कैसे बताएं ਜਾਂ ਖੁਸ਼ ਰਹਿ ਤੂੰ ਗੈਰਾਂ ਦੇ ਨਾਲ 
ਸਾਨੂੰ ਗੈਰ ਕਰ ਕੇ 
  ਵਿੱਚ ਜਾ  ਸਮੁੰਦਰ ਮਿਲਿਆ ਤੂੰ 
ਸਾਨੂੰ ਸੁੱਕੀ ਨਹਿਰ ਕਰ ਕੇ  
ਕਿਵੇਂ ਚੱਖੇ ਗਾ  ਸਵਾਦ ਸ਼ਹਿਦ ਦਾ
 ਸਾਨੂੰ ਕੌੜੀ ਜਾਹਿਰ ਕਰ ਕੇ
  ਰਹਿਮਤਾਂ ਮਿਲਿਆ ਨੇ  ਬਹੁਤ ਖੁਦ ਕੋਲੋਂ
 ਪਰ ਤੂੰ ਨਾ ਕਦੇ ਮਿਲਿਆ ਖੈਰ ਬਣ ਕੇ
 ਅੱਜ ਵੀ ਜਿਉਂਦੇ ਹਾਂ ਉਸ ਉਮੀਦ ਚ 
ਤੂੰ ਕਦੇ ਤਾਂ ਭੱਜਿਆ ਆਵੇਗਾ ਨੰਗੇ ਪੈਰ ਕਰ ਕੇ

✍ਮੁਰੀਦ

©Ajay Kumar
88f7b74b78e7d59587afc80493cf1c72

Ajay Kumar

ਮਰ ਜਾਗੇ ਮਿਟ ਜਾਂਗੇ ਜਿਹਨੂੰ ਇੱਕੋ ਗੱਲ ਵਾਰ ਵਾਰ ਕਹੀ ਦਿਲ ਦੀ ਰਾਣੀ ਉਹ ਪਰ ਓਹਨੂੰ ਕਦਰ ਨਾ ਪਾਈ ਸਾਲ ਚੜ੍ਹਿਆ ਸੀ ਨਵਾਂ ਉਹ ਤੁਰ ਪਈ ਨਵੇਂ ਰਾਹ ਅੱਜ 30 ਹੈਂ ਜਨਵਰੀ  ਜਦੋਂ ਉਸ ਦਾ ਸੀ ਵਿਆਹ ਸਾਲ ਹੋਗੇ 5 ਅੱਜ ਮੁੰਡਾ ਵਿੱਚ ਪੜ੍ਹਦਾ ਨਸਰੀਨ ਜਾਂ ਦਿਲ ਤੋੜਨ ਵਾਲੀਏ ਤੈਨੂੰ ਹੈਪੀ ਐਨੀਵਰਸਰੀ

©Ajay Kumar suman kadvasra Sarita Kumari Pooja Nidhi Dehru Dipmala Singh

suman kadvasra Sarita Kumari Pooja Nidhi Dehru Dipmala Singh #ਸ਼ਾਇਰੀ

88f7b74b78e7d59587afc80493cf1c72

Ajay Kumar

88f7b74b78e7d59587afc80493cf1c72

Ajay Kumar

ਰਾਝੇ ਲੲੀ ਤਾ ਹਰ ਕੁੜੀ ਹੀਰ ੲੇ 
ਰਾਝੇ ਨੂੰ ਨਾ ਪੁਛੋ ਹੀਰ ਕੋਨ ੲੇ 
ਅਫਸੋਸ ਤਾ ੲਿਸ ਗੱਲ ਦਾ 
ਕੇ ਹੀਰ ਪੁਛੱਦੀ ੲੇ ਰਾਝਾ ਕੋਨ ੲੇ
                            🖋🖋Ajay Jhanjeri

loader
Home
Explore
Events
Notification
Profile