Nojoto: Largest Storytelling Platform
varungargbhamma0795
  • 72Stories
  • 151Followers
  • 406Love
    1.5KViews

Varun Garg Bhamma

Na soch te ohdi lgaam koi Likhat chobbar di bhaari ae Zidd-zidd ke likhde geet kude Taahi na ziddi likhaari ae..!! #VGB #ZIDDI_LIKHAARI

  • Popular
  • Latest
  • Repost
  • Video
8b8f7952cf5503742e16d785a146fc7f

Varun Garg Bhamma

#shadd gye jo.!!
8b8f7952cf5503742e16d785a146fc7f

Varun Garg Bhamma

ਆਪਣੀ ਪਸੰਦ ਨੂੰ ਆਪਣਾ ਬਣਾ ਨਈਂ ਸਕਿਆ
ਮੈਨੂੰ ਚਾਹੁਣ ਵਾਲੀ ਦਾ ਵੀ ਮੈ ਹੋ ਨੀ ਪਾਇਆ
ਜਵਾਨੀ ਵਿਚ ਲੱਗੇ ਜੋ ਦਾਗ਼ ਮੇਰੇ ਕਿਰਦਾਰ ਤੇ
ਭੰਮੇ ਅੱਜ ਤੱਕ ਵੀ ਓਹਨਾ ਨੂੰ ਮੈ ਧੋ ਨੀ ਪਾਇਆ
ਝੂਠੇ ਲੋਕਾਂ ਤੇ ਵਿਖਾਵਿਆਂ ਵਿੱਚ ਕੱਡਲੀ ਜਵਾਨੀ
ਸੱਚ ਤੇ ਹਕੀਕਤਾਂ ਨੂੰ ਕਦੇ ਮੈ ਛੋਹ ਨੀ ਪਾਇਆ
ਸੂਰਜ ਤਾਂ ਡੁੱਬ ਦਾ ਸੀ ਨਿੱਤ ਨਸ਼ੀਲੀਆਂ ਰਾਤਾਂ ਚ
ਮੈ ਨਸ਼ੇ ਵਿੱਚ ਡੁੱਬ ਕੇ ਵੀ ਰਾਤਾਂ ਨੂੰ ਸੋ ਨੀ ਪਾਇਆ
ਲੋਕੀ ਕਹਿੰਦੇ ਲਿਖਤ ਮੇਰੀ ਚੋ ਮੇਰੀ ਚੀਕ ਸੁਣਦੀ
ਕਿਉ ਕਿ ਮੈ ਕਿਸੇ ਅੱਗੇ ਦਰਦਾਂ ਨੂੰ ਰੋ ਨੀ ਪਾਇਆ.!!





                #ਜ਼ਿੱਦੀ_ਲਿਖਾਰੀ✍️ #ZIDDI_LIKHAARI✍🏻 

#meltingdown
8b8f7952cf5503742e16d785a146fc7f

Varun Garg Bhamma

I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ #Sorry
8b8f7952cf5503742e16d785a146fc7f

Varun Garg Bhamma

#love❤
8b8f7952cf5503742e16d785a146fc7f

Varun Garg Bhamma

ਮਾਂ ਦਿਆਂ ਨਸੀਤਾਂ.!!
#VGB
#ਜ਼ਿੱਦੀ_ਲਿਖਾਰੀ✍️

ਮਾਂ ਦਿਆਂ ਨਸੀਤਾਂ.!! #vgb #ਜ਼ਿੱਦੀ_ਲਿਖਾਰੀ✍️ #poem #nojotovideo

8b8f7952cf5503742e16d785a146fc7f

Varun Garg Bhamma

#Hindi #shayari❤ #kuchbhinahi
8b8f7952cf5503742e16d785a146fc7f

Varun Garg Bhamma

ਜਿਨ੍ਹਾਂ ਨਾਲ ਅੱਜ ਤੱਕ ਖੜਦੇ ਆਏ ਹਾਂ
ਹੁਣ ਲਗਦੇ ਓਹਨਾ ਸਾਮ੍ਹਣੇ ਖੜਨਾ ਪਉ,
ਜਿੰਨਾ ਲਈ ਅੱਜ ਤੱਕ ਲੜਦੇ ਆਏ ਹਾਂ
ਹੁਣ ਲਗਦੇ ਓਹਨਾ ਨਾਲ ਲੜਨਾ ਪਉ.!!


#VGB

#ਜ਼ਿੱਦੀ_ਲਿਖਾਰੀ✍🏻💯 #ZIDDI
#ZIDDI_LIKHAARI✍🏻💯
8b8f7952cf5503742e16d785a146fc7f

Varun Garg Bhamma

ਓਹਨਾਂ ਦੀ ਯਾਰੀ ਸੀ ਦਾਰੂ-ਹੁੱਕੇ ਨਾਲ
ਤੇਰੇ ਨਾਲ ਤਾਂ ਕੋਈ ਪਿਆਰ ਹੀ ਨਈਂ ਸੀ,
ਅੱਜ ਸਬ ਯਾਰ ਪਰਖੇ ਤੇ ਪਤਾ ਲੱਗਿਆ
ਭੰਮਾਂ ਜੀ ਥੋਡਾ ਤਾਂ ਕੋਈ ਯਾਰ ਹੀ ਨਈਂ ਸੀ.!!


#VGB
#ਜ਼ਿੱਦੀ_ਲਿਖਾਰੀ✍🏻



जिसको जितना पक्का समझा था
भम्मे वो उतना ही कच्चा निकला.!! जिसको जितना पक्का समझा था
भम्मे वो उतना ही कच्चा निकला.!!
#VGB
#ਜ਼ਿੱਦੀ_ਲਿਖਾਰੀ✍🏻

जिसको जितना पक्का समझा था भम्मे वो उतना ही कच्चा निकला.!! #vgb #ਜ਼ਿੱਦੀ_ਲਿਖਾਰੀ✍🏻 #ਸ਼ਾਇਰੀ

8b8f7952cf5503742e16d785a146fc7f

Varun Garg Bhamma

ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ,
ਤੇਰੇ ਸਾਰੇ ਜੁਰਮ ਵੀ ਆਪਣੇ ਸਿਰ ਲੇ ਲੈਣੇ
ਤੇਰੇ ਲਈ ਆਪਣਾ ਸਿਰ ਵੀ ਕਟਾ ਦੇਆਂਗੇ,
ਤੇਰੇ ਸਾਂਹ ਲੁੱਟਣ ਮੌਤ ਜੈ ਕਦੇ ਆਈ ਸੱਜਣਾ
ਤੇਰੇ ਸਾਹਾਂ ਬਦਲੇ ਸਾਂਹ ਆਪਣੇ ਲੁਟਾ ਦੇਆਂਗੇ,
ਭੰਮਾਂ ਲਿਖਦੂ ਹਜਾਰਾਂ ਹਾਸੇ ਤੇਰੀ ਜ਼ਿੰਦਗੀ ਵਿੱਚ
ਸੋਹ ਲੱਗੇ ਦੁੱਖ ਤੇਰੇ ਸਾਰੇ ਹੀ ਮਿਟਾ ਦੇਆਂਗੇ.!!



#VGB
#ਜ਼ਿੱਦੀ_ਲਿਖਾਰੀ✍🏻 ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!!
#VGB
#ਜ਼ਿੱਦੀ_ਲਿਖਾਰੀ✍🏻

ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!! #vgb #ਜ਼ਿੱਦੀ_ਲਿਖਾਰੀ✍🏻 #ਕਵਿਤਾ

8b8f7952cf5503742e16d785a146fc7f

Varun Garg Bhamma

ਦੱਸੋ ਸੱਜਣਾ ਦੇ ਸ਼ਹਿਰ ਵਿੱਚ
ਕਿਹੜਾ ਸਾਡਾ ਕੋਈ ਕਾਰੋਬਾਰ ਐ,
ਧੁੱਪੇ ਵੀ ਨੰਗੇ ਪੈਰੀ ਭੱਜੇ ਜਾਈਏ
ਬਲਾਉਂਦਾ ਜਦੋਂ ਸਾਨੂੰ ਸਾਡਾ ਯਾਰ ਐ,
ਭੰਮੇ ਓਹ ਗੈਰਾਂ ਵਿੱਚ ਘਿਰੇ ਨੇ ਜਰੂਰ
ਪਰ ਸਿਰਫ ਸਾਡੇ ਨੇ ਸਾਨੂੰ ਐਤਬਾਰ ਐ,
ਇਹਨਾ ਸਾਨੂੰ ਓਹਦੇ ਨਾਲ ਨਈ ਹੋਣਾ
ਜਿਹਨਾ ਓਹਨੂੰ ਸਾਡੇ ਨਾਲ ਪਿਆਰ ਐ.!!



#VGB
#ਜ਼ਿੱਦੀ_ਲਿਖਾਰੀ✍🏻❣️ ਸੱਜਣਾ ਦੇ ਸ਼ਹਿਰ ਵਿੱਚ..!!
#VGB
#ਜ਼ਿੱਦੀ_ਲਿਖਾਰੀ✍🏻

ਸੱਜਣਾ ਦੇ ਸ਼ਹਿਰ ਵਿੱਚ..!! #vgb #ਜ਼ਿੱਦੀ_ਲਿਖਾਰੀ✍🏻 #ਕਵਿਤਾ #ਜ਼ਿੱਦੀ_ਲਿਖਾਰੀ✍🏻❣️

loader
Home
Explore
Events
Notification
Profile