Nojoto: Largest Storytelling Platform
satveerkaur8023
  • 10Stories
  • 27Followers
  • 53Love
    0Views

Satveer kaur

  • Popular
  • Latest
  • Video
8c0ac2c2b3bab38b0e57b39dbf7920f7

Satveer kaur

6 ਗੱਲਾਂ , 6 ਚੀਜਾਂ  ਨੂੰ  
ਖਤਮ ਕਰ  ਦਿੰਦੀਆ  ਹਨ

1.  ਮੁਆਫੀ :  ਗਲਤੀ ਨੂੰ ..
2.  ਦੁੱਖ  :  ਜਿੰਦਗੀ ਨੂੰ ..
3.  ਗੁੱਸਾ :  ਰਿਸ਼ਤੇ ਨੂੰ ..
4.  ਝੂਠ  :  ਭਰੋਸੇ ਨੂੰ ..
5.  ਸਾਥ :  ਗਮ ਨੂੰ ..
6.  ਧੋਖਾ  :  ਪਿਆਰ ਨੂੰ .. #SandInHand
8c0ac2c2b3bab38b0e57b39dbf7920f7

Satveer kaur

 # flowers #

# flowers #

8c0ac2c2b3bab38b0e57b39dbf7920f7

Satveer kaur

ਰੱਬ ਨੇ ਮੈਨੂ ਬਹੁਤ ਵਫਾਦਾਰ ਦੋਸਤਾਂ ਨਾਲ ਨਵਾਜਿਆਂ ਹੈ, ਯਾਦ ਮੈ ਨਾ ਕਰਾ ਤਾਂ ਖੁਦ ਤਕਲੀਫ ਵੀ ਨਹੀਂ ਕਰਦੇ...!!! #friends
8c0ac2c2b3bab38b0e57b39dbf7920f7

Satveer kaur

ਨਾਰਾਜ਼ ਜੇ ਮੈਂ ਰੁੱਸ ਕੇ ਮੁੰਹ 
ਫੁਲਾ ਲਿਆ ਤਾਂ 
ਤੁਸੀ ਮਨਾਉਗੇ
ਮੇਨੂੰ ???? #ਨਾਰਾਜ਼

#ਨਾਰਾਜ਼

8c0ac2c2b3bab38b0e57b39dbf7920f7

Satveer kaur

ਦੀਵਾਨਾ ਮੈਨੂ ਤੇਰੀ ਹੱਦ ਦਾ ਤਾਂ 
ਪਤਾ ਨਹੀਂ ।।
ਪਰ ਮੇਰੀ ਹੱਦ ਤੇਰੇ ਤੇ ।।
ਆ ਕੇ ਮੁੱਕ ਜਾਂਦੀਆ... #ਦੀਵਾਨਾ

#ਦੀਵਾਨਾ

8c0ac2c2b3bab38b0e57b39dbf7920f7

Satveer kaur

ਖ਼ਾਲਿਪਨ ਯਾਰ ਕਦੇ ਤਾਂ ਆਪ
📱msg📱
ਕਰ ਲਿਆ ਕਰੋ #ਖ਼ਾਲਿਪਨ

#ਖ਼ਾਲਿਪਨ

8c0ac2c2b3bab38b0e57b39dbf7920f7

Satveer kaur

ਦੋਸਤੀ ਦਾ ਨਿੱਘ ਅਵੱਲਾ ਕੁਝ ਸਹੇਲੀਆਂ ਇਕ ਦੂਜੇ ਨੂੰ 
👱‍♀️  jaan 👱‍♀️
ਤੋਂ ਵੀ ਵੱਧ ਪਿਆਰ ਕਰਦਿਆ ਨੇ #Friendship
8c0ac2c2b3bab38b0e57b39dbf7920f7

Satveer kaur

ਤੂੰ ਪਰਾਇਆ ਕਰ ਗਿਆ ਜੋ ਕਦੇ ਸਾਡੇ ਲਈ 
free 
ਰਹਿੰਦੇ ਸੀ ਉਹ ਅੱਜ 
ਕਿਸੇ ਹੋਰ ਨਾਲ 
bussy
ਨੇ 
😞😞
8c0ac2c2b3bab38b0e57b39dbf7920f7

Satveer kaur

ਨਿਰਭਉ  ਨਿਰਵੈਰ

8c0ac2c2b3bab38b0e57b39dbf7920f7

Satveer kaur

ਸੋਹਣੇ ਤਾਂ ਐਸੀ ਵੀ ਬਹੁਤ ਆ ਬਸ ਕਦੇ ਮਾਨ  ਨਿ ਕੀਤਾ

loader
Home
Explore
Events
Notification
Profile