Nojoto: Largest Storytelling Platform
jasskaur3776
  • 7Stories
  • 24Followers
  • 57Love
    858Views

inder shayari randhawa

ਸ਼ਾਇਰੀ ਜਜਬਾਤਾਂ ਦੀ

  • Popular
  • Latest
  • Repost
  • Video
8c9814b0d11ea4dfcfed237e262bf110

inder shayari randhawa

ਕੈਸਾ ਹੈਂ ਤੂੰ ਝੱਲਾ ਦਿਲਾਂ, ਤੇਰੇ ਆਖੇ  ਲੱਗ ਜਾਵਾਂ‌।ਨਿੱਤ ਤੇਰਾ ਰਾਹ ਹੀ ਮੱਲਾਂ ਦਿਲਾਂ ,
ਕਦੇ ਤਾਰਨਹਾਰ ਤੂੰ ਬਣਿਆ ਹੈਂ ।
ਕਦੇ ਡੋਬੇ  ਅਜਬ ਅਵੱਲਾ ਦਿਲਾਂ,
ਗ਼ਰੂਰ ਨਹੀਂ ਕਰਿਆ ਮੇਵੀ ਉਂਝ ।
ਸਭ  ਕਹਿੰਦੇ ਤੂੰ ਨੇਕਿਆ ਭਰਿਆ 
ਗਲਾਂ ਦਿਲਾਂ।
@# inder  randhawa# #alone
8c9814b0d11ea4dfcfed237e262bf110

inder shayari randhawa

ਦਿਲ ਟੁੱਟੇ ਸ਼ੀਸ਼ੇ ਵਾਂਗ ਹੋਇਆ, ਜਿਸ ਵਿੱਚ ਉਹ ਤੱਕਣ ਦੀ ਚਾਹਤ ਨਹੀਂ ਰੱਖਦੇ, ਦਿਲ ਮਿੱਟੀ ਲਿੱਪਿਆ ਘਰ ਗਰਾਂ ਹੋਇਆ, ਜਿਸ ਵਿਚ ਉਹ ਵਸਣ ਦੀ ਚਾਹਤ ਨਹੀਂ ਰਖਦੇ, ਸਾਨੂੰ ਪਿਆਰ ਹੋਇਆ ਇੱਕ ਖਫਾ ਦੇ ਨਾਲ, ਅਸੀ ਤਾਂਹੀ ਦਿਲ ਹਾਲ ਦੱਸਣ ਦੀ ਚਾਹਤ ਨਹੀਂ ਰੱਖਦੇ। ਇੰਦਰ ਸ਼ਾਇਰੀ

8c9814b0d11ea4dfcfed237e262bf110

inder shayari randhawa

ਪੱਥਰ ਦਿਲ

ਪੱਥਰ ਦਿਲ

8c9814b0d11ea4dfcfed237e262bf110

inder shayari randhawa

ਤੈਨੂੰ ਨੈਣਾਂ ਦਾ ਵੇ ਤੱਕਣਾ ਨਮਾਜ਼ ਜਿਹਾ ਹੋ ਗਿਆ, ਪਿਆਰ ਤੇਰੇ ਨਾਲ ਲਾਜੁਆਬ ਜਿਹਾ ਹੋ ਗਿਆ, ਦਿਲ ਦੀਆਂ ਅੜੀਆਂ ਪੁੱਗਣ ਵੇ ਲੱਗੀਆਂ, ਵੱਸ ਵਿੱਚੋਂ ਮੇਰੇ ਦਿਲ ਬਾਹਰ ਜਿਹਾ ਹੋ ਗਿਆ, ਖੋਅ ਗਏ ਪਿਆਰ ਵਿੱਚ, ਪਿਆਰ ਦੇ ਖਿਲਾਫ ਅਸੀਂ ਰਹਿੰਦੇ ਸੀ, ਰੱਖਾਂ  ਲੁਕਾ ਲੁਕਾ ਕੇ ਇਹਨੂੰ, ਐ ਤਾਂ ਰਾਜ ਜਿਹਾ ਹੋ ਗਿਆ,  ਮੇਰਾ ਐ ਪਿਆਰ ਮੇਰੇ ਖੁਦਾ ਦੀ ਖੁਦਾਈ, ਤਾਂ ਵੀ ਇਹ ਵੈਰੀ ਸਮਾਜ ਜਿਹਾ ਹੋ ਗਿਆ।    inder randhawa #ਸ਼ਾਇਰੀ ਜਜ਼ਬਾਤਾਂ ਦੀ#ਤੈਨੂੰ ਨੈਣਾਂ ਦਾ ਤੱਕਣਾ#😍👩‍🦰✍️#ਇੰਦਰ ਰੰਧਾਵਾ

#ਸ਼ਾਇਰੀ ਜਜ਼ਬਾਤਾਂ ਦੀ#ਤੈਨੂੰ ਨੈਣਾਂ ਦਾ ਤੱਕਣਾ#😍👩‍🦰✍️#ਇੰਦਰ ਰੰਧਾਵਾ

8c9814b0d11ea4dfcfed237e262bf110

inder shayari randhawa

#ਸ਼ਾਇਰੀ ਜਜਬਾਤਾਂ ਦੀ#✍️💞👆 ਇੰਦਰ ਸ਼ਾਇਰੀ ਰੰਧਾਵਾ👩‍🦰🙏

#ਸ਼ਾਇਰੀ ਜਜਬਾਤਾਂ ਦੀ#✍️💞👆 ਇੰਦਰ ਸ਼ਾਇਰੀ ਰੰਧਾਵਾ👩‍🦰🙏

8c9814b0d11ea4dfcfed237e262bf110

inder shayari randhawa

#ਸ਼ਾਇਰੀ ਜਜਬਾਤਾਂ ਦੀ#ਇੰਦਰ ਰੰਧਾਵਾ👩‍🦰✍️💞😭💔

#NojotoAnniversary2020

#ਸ਼ਾਇਰੀ ਜਜਬਾਤਾਂ ਦੀ#ਇੰਦਰ ਰੰਧਾਵਾ👩‍🦰✍️💞😭💔 Anniversary2020 #NojotoAnniversary2020

8c9814b0d11ea4dfcfed237e262bf110

inder shayari randhawa

ਰੱਬ ਤੈਨੂੰ ਮੰਨ ਲਿਆ, ਤੂੰ ਹੀ ਮੇਰੀ ਇਸ਼ਕ ਇਬਾਦਤ ਹੈ, ਤੇਰੀ ਤੱਕਣੀ ਯਾਰਾ ਪੱਟ ਲਿਆ, ਕੋਈ ਗਹਿਰੀ ਦਿਲ ਨਾਲ ਸਾਜਸ਼ ਹੈ, ਰੱਬ ਮੰਨਿਆ ਹੈ ਰੱਬ ਬਣ ਕੇ ਰਹਿ, ਨਹੀਂ ਤਾਂ ਧੋਖਾ ਦੇਣਾ
 ਇਨਸਾਨ ਦੀ ਆਦਤ ਹੈ, ਧੋਖਾ ਦੇਣਾ ਇਨਸਾਨ ਦੀ ਆਦਤ ਹੈ। #ਇੰਦਰ ਰੰਧਾਵਾ ਸ਼ਾਇਰੀ👩‍🦰✍️#sad shayari☹️💞

#Isolated

#ਇੰਦਰ ਰੰਧਾਵਾ ਸ਼ਾਇਰੀ👩‍🦰✍️sad shayari☹️💞 #Isolated #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile