Nojoto: Largest Storytelling Platform
justentertainers1934
  • 34Stories
  • 20Followers
  • 426Love
    22.2KViews

karan Chahal

  • Popular
  • Latest
  • Video
8da9cd9cf86e1d8a4738e4effa677971

karan Chahal

ਹੋਲੀ -ਹੋਲੀ ਮੈਂ ਤੁਰਦਾ ਗਿਆ
    ਪਹਾੜ ਔਕੜਾਂ ਦਾ ਖੁਰਦਾ ਗਿਆ 
   ਮੈਂ ਵੀ ਨੀਤਾਂ ਰੱਖੀਆਂ ਸਾਫ ਸਦਾ
   ਰਬ ਦੀ ਮਿਹਰ ਨਾਲ ਸਮਾਂ ਫੁਰਦਾ ਗਿਆ

©karan Chahal
  #BehtiHawaa #nojotopunjabi #Shayari #truefeelings #Emotion
8da9cd9cf86e1d8a4738e4effa677971

karan Chahal

ਜੇ ਰਿਸ਼ਤਿਆਂ ਵਿੱਚ ਯਕੀਨ ਹੋਵੇ
 ਫੇਰ ਜ਼ਿੰਦਗੀ ਬਹੁਤ ਹਸੀਨ ਹੋਵੇ

©karan Chahal
  #nightsky #nojotopunjabi #nojotopunjabishayari
8da9cd9cf86e1d8a4738e4effa677971

karan Chahal

ਸਟੀਲ ਦੇ ਭਾਂਡਿਆਂ ਚੋਂ ਉਹ ਸਵਾਦ ਨਹੀਂ ਮਿਲਨਾ, 
   ਜੋ ਮਿਲਦਾ ਸੀ ਦਹੀਂ ਲੱਸੀ ਦਾ ਚਾਟੀਆਂ ਤੋਂ
   ਕਰਨ ਨੂੰ ਤਾਂ ਗਲੂਕੋਜ ਤੋਂ ਵੱਧ ਏਨਰਜੀ ਮਿਲਦੀ,
    ਮਾਪਿਆਂ ਦੀਆਂ ਦਿੱਤੀਆਂ ਥਾਪੀਆਂ ਤੋਂ

©karan Chahal
  #BadhtiZindagi #nojotopunjabishayri #nojotopunjabi
8da9cd9cf86e1d8a4738e4effa677971

karan Chahal

ਮੈਨੂੰ ਸਾਰੇ ਕਿੰਹਦੇ ਹੁਣ ਤੂੰ ਓਹ ਨੀ ਰਿਹਾ
  ਕਿਵੇਂ ਦੱਸਾਂ ਜ਼ਿੰਦਗੀ ਨਾਲ ਮੋਹ ਨੀ ਰਿਹਾ

©karan Chahal
  #standAlone  #nojotopunjabi #nojotopunjabishayri #nojotopunjabiquotes
8da9cd9cf86e1d8a4738e4effa677971

karan Chahal

ਕਿਸੇ ਨੂੰ ਸੁਣਦੀ ਨਹੀਂ ਆਵਾਜ਼ ਸਾਡੀਆਂ ਹਾਕਾਂ ਦੀ  ਤੂੰ ਭੋਲਾ ਏਂ ਬੰਦਿਆਂ ਤੇ ਇਹ ਦੁਨੀਆ ਚਲਾਕਾਂ ਦੀ

©karan Chahal
  #intezaar #nojotopunjabi #nojotopunjabishayri #nojotopunjabiquotes
8da9cd9cf86e1d8a4738e4effa677971

karan Chahal

ਬਰਾਣੀ ਜ਼ਮੀਨ ਨੂੰ ਮੀਂਹ ਦੀ ਆਸ ਹੋਵੇ
ਜਿਵੇਂ ਰਿਸ਼ਤੇ ਵਿੱਚ ਜਰੂਰੀ ਵਿਸ਼ਵਾਸ਼ ਹੋਵੇ
ਆਪਣਿਆਂ ਦੇ ਚਿਹਰੇ ਤੇ ਦੇਖ ਕੇ ਖੁਸ਼ੀ
ਮੇਰੀ ਤਾਂ ਖਤਮ ਸਾਰੀ ਤਲਾਸ਼ ਹੋਵੇ

©karan Chahal
  #intezaar #nojotopunjabi #nojotopunjabishayri #nojotopunjabiquotes
8da9cd9cf86e1d8a4738e4effa677971

karan Chahal

ਤੇਰੇ ਪਿਆਰ ਨੇ ਮੈਨੂੰ ਤਰਾਸ਼ ਦਿੱਤਾ 
    ਰੂਹ ਨੂੰ ਮਿੱਠਾ ਜਿਹਾ ਅਹਿਸਾਸ ਦਿੱਤਾ 
    ਭਟਕਦੇ ਰਾਹੀ ਨੂੰ ਦਿੱਤੀ ਮੰਜ਼ਿਲ
   ਆਮ ਬੰਦੇ ਨੂੰ ਬਣਾ ਤੂੰ ਖਾਸ ਦਿੱਤਾ

©karan Chahal
  #Kundan&Zoya #nojotopunjabi 
#nojotopunjabishayari #nojotopunjabiquotes
8da9cd9cf86e1d8a4738e4effa677971

karan Chahal

ਆਪਣੀ ਗੱਲ ਨੂੰ ਮੁੱਖ ਰੱਖਦੇ ਓਂ, ਸਮਝਦੇ ਨਹੀਂ ਸਾਡੇ ਤਰਕਾਂ ਨੂੰ
ਸੱਜਨਾ ਤੇਰਾ ਰੁੱਖਾ ਬੋਲਣਾ, ਵਦਾਧੂ ਆਪਣੇ ਵਿੱਚ ਫਰਕਾਂ ਨੂੰ

©karan Chahal
  #intezaar #nojotopunjabi #nojotopunjabishayri #sadpunjabishayri
8da9cd9cf86e1d8a4738e4effa677971

karan Chahal

बहुत बढाता है लोगों का ज्ञान
मुश्किल कामों को बनाता है आसान
कम श्रम लगता है कम होते हैं परेशान
नई तकनीकें सिखाता है विज्ञान

©karan Chahal
  National Science Day #NationalScienceDay #Feel #Life

National Science Day #NationalScienceDay #Feel Life #शायरी

88 Views

8da9cd9cf86e1d8a4738e4effa677971

karan Chahal

तुम्हारी मोहब्बत मेरी माता पिता की 
मोहब्बत से बडी नहीं हो सकती
जिन्हों ने मुझे खडे होने लायक बनाया
उनके खिलाफ खडी नहीं हो सकती

©karan Chahal
  my thoughts #Feel #MyThoughts

145 Views

loader
Home
Explore
Events
Notification
Profile