Nojoto: Largest Storytelling Platform
jpsingh063227
  • 2Stories
  • 3Followers
  • 0Love
    0Views

Jp_ SinGh_06

  • Popular
  • Latest
  • Video
8ff4c23e317e4ac1c6fadee272e3ca0c

Jp_ SinGh_06

ਕੁਝ ਖਾਂ ਲਿਆ ਨਸ਼ਿਆਂ ਪੰਜਾਬੀ
ਕੁਝ ਖਾਂ ਲਿਆ ਵਿਕਾਰਾਂ
ਨਾ ਹਿੰਮਤ ਨਾ ਏਕਤਾ ਨਾ ਭਰੋਸਾ ਨਾ ਸਿਦਕ
ਸਬ ਖਤਮ ਹੋ ਰਿਹਾ
ਵਿਚੋਂ ਪੰਜਾਬੀਆਂ ਦੇ ਸਾਰਾ
ਨਾ ਧੀਆਂ ਦੀ ਆਬਰੂ ਬਚਾ ਹੋਵੇ
ਐਸਾ ਨਿਕਰਮਣ ਦਾ ਮਾੜਾ
ਭੁੱਲਦਾ ਜਾ ਰਿਹਾ ਆਪਣੀ ਮਾਂ ਬੋਲੀ
ਤੇ ਇਤਿਹਾਸ
ਦੱਸੋ ਕਿੱਥੋਂ ਲੱਭ ਕੇ ਲਿਆਵਾ
ਓਹ ਪਹਿਲੇ ਵਾਲਾ ਸਿੱਖ ਤੇ ਪੰਜਾਬੀ
ਇਹਨਾਂ ਜ਼ਿੰਦਾ ਸਲਾਟਾਂ ਚੋਂ
ਅੱਜ ਉਹ ਪੰਜਾਬ ਤੇ ਪੰਜਾਬੀ ਕਿੱਥੇ? 
ਦੱਸੋ ਕਿਵੇਂ ਡੁੱਬਦਾ ਪੰਜਾਬ ਬਚਾਵਾ
ਅੱਜ ਉਹ ਪੰਜਾਬ ਕਿੱਥੇ
ਤੇ ਉਹ ਪੰਜਾਬੀ ਕਿੱਥੇ? ਕਵਿਤਾ

ਕਵਿਤਾ

8ff4c23e317e4ac1c6fadee272e3ca0c

Jp_ SinGh_06

 ਸ਼ਾਇਰੀ

ਸ਼ਾਇਰੀ #nojotophoto #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile