Nojoto: Largest Storytelling Platform
simransaggu9020
  • 34Stories
  • 35Followers
  • 258Love
    0Views

SIMRAN SAGGU

instagram page Duniyan_dari ## and songs lyricist ## Simran saggu## village## loharan @@@@

  • Popular
  • Latest
  • Video
91ce4d40babbfa4eeb8c74b846a0b32c

SIMRAN SAGGU

ਪਿਆਰ❤ ਕੀਤਾ ਨੀ ਹੋ ਗਿਆ ਤੇ ਕਰਨਾ ਵੀ ਨੀ😧
 ਸਿੱਖੀਆਂ
💘

simran saggu

©SIMRAN SAGGU ਸਿਮਰਨ ਸੱਗੂ ਪਿੰਡ ਲੋਹਾਰਾਂ 

#lookingforhope

ਸਿਮਰਨ ਸੱਗੂ ਪਿੰਡ ਲੋਹਾਰਾਂ #lookingforhope

91ce4d40babbfa4eeb8c74b846a0b32c

SIMRAN SAGGU

ਤੂੰ ਐਵੇਂ ਫਿਕਰਾਂ ਨਾ ਕਰ ਬਦਲ ਜਾਉ ਆਪੇ ਤਕਦੀਰ 

ਵੇਖੀ ਨਿਸ਼ਾਨੇ ਉਤੇ ਲਾ ਕੇ ਹੱਟਾਂਗੇ ਅਸੀ ਤੀਰ

 ਜਿਨ੍ਹਾਂ ਕੋਲ ਅੱਜ ਕੋਈ ਨਹੀਂਉ ਖੜਦਾ

ਉਹਨਾਂ ਕਰਕੇ ਵੀ ਹੋਉ ਕਦੇ ਲੋਕਾਂ ਦੀ ਭੀੜ 


                     ਸਿਮਰਨ ਸੱਗੂ

©SIMRAN SAGGU #Eid-e-milad ਸਿਮਰਨ ਸੱਗੂ ਲਿਖਤ

#Eid-e-milad ਸਿਮਰਨ ਸੱਗੂ ਲਿਖਤ #ਵਿਚਾਰ

91ce4d40babbfa4eeb8c74b846a0b32c

SIMRAN SAGGU

ਮਿੱਟੀ ਨਾਲ ਮਿੱਟੀ ਹੋ ਕੇ ਉਗ ਦੀਆ ਫ਼ਸਲਾਂ
 ਮਿਹਨਤ ਦਾ ਹੀ ਸਾਰਾ ਹੁੰਦਾ ਮਸਲਾ 
 ਮੈ ਹਾਲਾਤਾਂ ਦੇ ਹਿਸਾਬ ਨਾਲ ਲਿਖੀ ਜਾਨਾ
 ਆ ਐਵੇਂ ਫੁੱਕਰੀ ਚ ਅਾ ਕੇ ਕਦੇ ਕੀਤੀਆਂ ਨੀ ਨਕਲਾਂ

                              ਸਿਮਰਨ ਸੱਗੂ

©SIMRAN SAGGU ਸਿਮਰਨ ਸੱਗੂ ਪਿੰਡ ਲੋਹਾਰਾ ਲਿਖਤ 

#Hopeless

ਸਿਮਰਨ ਸੱਗੂ ਪਿੰਡ ਲੋਹਾਰਾ ਲਿਖਤ #Hopeless #ਵਿਚਾਰ

91ce4d40babbfa4eeb8c74b846a0b32c

SIMRAN SAGGU

ਯਾਰ ਚਾਹੇ ਲੱਖ ਮਿਲ ਜਾਣ 
ਪਰ ਪਿਓ ਵਰਗਾ ਯਾਰ ਨੀ ਮਿਲਣਾ ,

ਮੇਰੀ ਖੁਸ਼ੀ ਵਿੱਚ ਜਿਨਾ ਔਸ ਦਾ
ਮੁੱਖ ਖਿਲਦਾ ਕਿਸੇ ਹੋਰ ਦਾ ਨੀ ਖਿਲਣਾ ,

                     ਲਿਖਾਰੀ ਸਿਮਰਨ ਸੱਗੁ #LoveYouDad
91ce4d40babbfa4eeb8c74b846a0b32c

SIMRAN SAGGU

ਮੇਰੇ ਵਿੱਚ ਜਿਨਾਂ ਦੀ ਜਾਨ ਵੱਸਦੀ ਦੀ 

ਔਹ ਮੇਰੀ ਮਾਂ ਤੇ ਪਿਓ 

ਬਾਕੀ ਅਸੀ ਤੇਰੇ ਅਸੀਂ ਤੇਰੇ 

ਇਹ ਤਾਂ ਬਸ ਕਹਿਣ ਦੀਆਂ ਗੱਲਾਂ ਨੇ 




                           ਲਿਖਾਰੀ ਸਿਮਰਨ ਸੱਗੂ #punjabi #shayri #duniyandariloharan
91ce4d40babbfa4eeb8c74b846a0b32c

SIMRAN SAGGU

ਦਿਲ ਤਾਂ ਮੈ ਤੇਰਾ ਗੁਲਾਬ ਦੇਣ ਤੋ ਪਹਿਲਾਂ ਹੀ

 ਕਰ ਦਿੱਤਾ ਸੀ 

ਪਰ ਤੂੰ ਦਿਮਾਗ ਨਾਲ ਚੱਲਦੀ ਰਹੀ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan
91ce4d40babbfa4eeb8c74b846a0b32c

SIMRAN SAGGU

ਮੇਰੇ ਕੋਲੋ ਦੂਰ ਹੋ ਕੇ ਤਾਂ ਤੂੰ ਖੁਸ਼ ਹੋਣੀ ਆਂ 
ਮੇਰਾ ਨਾਲ ਰਹਿ ਕੇ ਤਾਂ ਤੈਨੂੰ ਡਰ ਰਹਿੰਦਾ ਸੀ ਬਦਨਾਮ ਹੋਣ ਦਾ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan
91ce4d40babbfa4eeb8c74b846a0b32c

SIMRAN SAGGU

ਆਪਣੇ ਦਮ ਤੇ ਭਰਾਂ ਗੇ 
ਬਾਜ ਦੀਆਂ ਉਡਾਰੀਆਂ  

ਕਿਸੇ ਦੇ ਹੇਠਾਂ ਲੱਗ 
 ਕਾਂਵਾਂ ਵਾਲੀਆਂ ਨੀ ਭਰਦੇ 



ਲਿਖਾਰੀ ਸਿਮਰਨ ਸੱਗੂ #punjabi #shayri #duniyandariloharan
91ce4d40babbfa4eeb8c74b846a0b32c

SIMRAN SAGGU

ਦਿਲ ਤਾਂ ਤੇਰੇ ਕਦਮਾਂ ਚ ਸੀ 
ਪਰ ਤੈਨੂੰ ਮਨਜ਼ੂਰ ਨਹੀ 
ਸੀ #punjabi #shayri #duniyandariloharan
91ce4d40babbfa4eeb8c74b846a0b32c

SIMRAN SAGGU

ਦਿਮਾਗਾਂ ਨਾਲ ਬਦਾਮਾਂ ਦਾ ਕੀ ਮੇਲ 

ਅਕਲਾ ਤਾਂ ਧੱਕੇ ਖਾ ਖਾ ਕੇ ਹੀ ਆਉਦੀਆਂ ਨੇ 





ਲਿਖਾਰੀ ਸਿਮਰਨ ਸੱਗੂ #punjabi #shayri #duniyandariloharan
loader
Home
Explore
Events
Notification
Profile