Nojoto: Largest Storytelling Platform
jeetmusicalworld3719
  • 76Stories
  • 266Followers
  • 2.5KLove
    1.3KViews

Jeet musical world

artist

  • Popular
  • Latest
  • Repost
  • Video
923974eb2663afa78574f52a02d3e95e

Jeet musical world

अक्सर खुश रहने की वजह ढूँढता हूँ
पत्थरों की बसती मेँ
 खुदा ढूँढता हूँ !
मँजिल की तलाश मेँ भटक जाता हूँ
कई बार मैँ अपना पता ढूँढता हूँ !

✍️ जतिंदर जीत

©Jeet musical world #writing
923974eb2663afa78574f52a02d3e95e

Jeet musical world

✍️🎙️ Jatinder Jeet

✍️🎙️ Jatinder Jeet #ਸ਼ਾਇਰੀ

923974eb2663afa78574f52a02d3e95e

Jeet musical world

मुझे दुनियाँ को
और  दुनियाँ को मुझे देखने शौंक था !
फिर चलते ,चलते अचानक एक मोड़ आया
कुछ उसके पीछे छूट गये,
कुछ मैं भी पीछे छोड़ आया !
✍️जतिंदर जीत

©Jeet musical world #addiction
923974eb2663afa78574f52a02d3e95e

Jeet musical world

923974eb2663afa78574f52a02d3e95e

Jeet musical world

वो दौर भी क्या खूब था !
जब दोस्तों पर इस बात पे भी रौब जमा सकते थे, के मेरे पास हर तरह के गीतों की कैस्ट भरे पड़े हैं!😊
✍️जतिंदर जीत

©Jeet musical world #Cassette
923974eb2663afa78574f52a02d3e95e

Jeet musical world

jeet musical world

©Jeet musical world
923974eb2663afa78574f52a02d3e95e

Jeet musical world

jeet musical world

©Jeet musical world
923974eb2663afa78574f52a02d3e95e

Jeet musical world

ਸਸਤਾ ਮਹਿੰਗਾ ਹਲਕਾ ਭਾਰਾ ਹੋ ਸਕਦਾ,
ਥੋੜੇ ਲੀੜੇ ਵਿੱਚ ਗੁਜਾਰਾ ਹੋ ਸਕਦਾ !
ਸੱਭ ਨੂੰ ਛੋਟਾ ਸਮਝਣ ਦੀ ਜਿੱਦ ਨਾ ਕਰਿਆ ਕਰ,
ਨਹੀਂ ਤੇ ਸੱਜਣਾ ਬੜਾ ਖਿਲਾਰਾ ਹੋ ਸਕਦਾ !
ਜੇਬ ਨਾ ਦਵੇ ਇਜ਼ਾਜ਼ਤ  ਮੀਟ ਖਰੀਦਣ ਦੀ
ਭੁਜੀਏ ਨਾਲ ਵੀ ਚਿੱਤ ਕਰਾਰਾ ਹੋ ਸਕਦਾ !
ਇੱਕ ਵਾਰ ਜੇ ਢੱਠ ਗਿਆ ਤੇ ਕੀ ਹੋਇਆ,
ਹਿੰਮਤ ਕਰ ਫਿਰ ਖੜਾ ਚੁਬਾਰਾ ਹੋ ਸਕਦਾ
ਜੀਤ" ਕੀ ਹੋਇਆ ਤੈਥੋਂ ਖਫਾ ਜ਼ਮਾਨਾ ਹੈ,
ਤੇਰੇ ਹੱਕ ਵਿੱਚ ਫੇਰ ਦੁਬਾਰਾ ਹੋ ਸਕਦਾ !

✍️ ਜਤਿੰਦਰ ਜੀਤ

©Jeet musical world #Light
923974eb2663afa78574f52a02d3e95e

Jeet musical world

ਲਫ਼ਜ਼ਾਂ ਨੂੰ ਵਿਸਥਾਰ ਦੀ ਸੋਝੀ ਆ ਗਈ ਏ,
ਜਾਨਣ ਲਈ ਕਿਰਦਾਰ ਦੀ ਸੋਝੀ ਆ ਗਈ ਏ !
ਮੈਂਨੂੰ ਆਪਣਾ ਕਹਿ ਕੇ ਲੁੱਟਣਾ ਬੰਦ ਕਰੋ,
ਕਿਉਂਕਿ ਮੈਂਨੂੰ ਪਿਆਰ ਦੀ ਸੋਝੀ ਆ ਗਈ ਏ !!
           ✍️ ਜਤਿੰਦਰ ਜੀਤ

©Jeet musical world #Hope
923974eb2663afa78574f52a02d3e95e

Jeet musical world

ਬੀਜੀ ਉਪਜੀ ਸਤਿਹ ਮੁਬਾਰਕ,
ਧਰਤੀ ਦੇ ਪੁੱਤ ਫਤਿਹ ਮੁਬਾਰਕ !!
✍️ਜਤਿੰਦਰ ਜੀਤ

बोई उपजी सतह मुबारक
धरती के बेटे फतह मुबारक
✍️ जतिंदर जीत

©Jeet musical world
loader
Home
Explore
Events
Notification
Profile