Nojoto: Largest Storytelling Platform
kamalssandhu4315
  • 14Stories
  • 47Followers
  • 116Love
    51Views

kamals sandhu

ਪੰਜਾਬੀ ਸਾਹਿਤ ਨਾਲ ਮੋਹ , ਸੁਭਾਅ ਦੇ ਥੋੜੇ ਤੱਤੇ ਆ,💪 ਮਨ ਮਰਜ਼ੀ ਦੇ ਮਾਲਕ👍 ਜਿਨ੍ਹਾਂ ਮਾਲਕ ਲਿਖਾਵੇ ,, ਉਨਾਂ ਕੋ ਲਿਖਦੇ ਆਂ 👉 ਬਾਕੀ ਮੁਲਾਕਾਤ ਤੇ ਮਿਲਕੇ ਜਾਣੋ👈

  • Popular
  • Latest
  • Video
956dba3e2eba99e807780c59d9c1cd81

kamals sandhu

ਜਦ ਜਦ ਮੁਹੱਬਤ ਦਾ ਅਗਾਜ ਹੁੰਦਾ ਏ ,,
ਫਿਰ ਅਕਲ ਤੇ ਪਰਦਾ ਪੈਣਾ ਸੁਭਾਵਿਕ ਗੱਲ ਹੈ,,,, !! #life_lesson
956dba3e2eba99e807780c59d9c1cd81

kamals sandhu

#nojoto #nojotoinsta #punjabi #writer #shayari #music
956dba3e2eba99e807780c59d9c1cd81

kamals sandhu

#kamalsandhu
#
956dba3e2eba99e807780c59d9c1cd81

kamals sandhu

ਵਾਹ ਵਾਹ ਗੁਰੂ ਗੋਬਿੰਦ ਸਿੰਘ,

ਮਿੱਥੇ ਤੇ ਕਲਗੀ ਰਾਜ ਕਰੇ,
ਗੁੱਟ ਤੇ ਹੈ ਬਾਜ ਸਜਾਇਆ ਜੀ !! 
ਇਲਾਹੀ ਨੂਰ ਹੈ ਚਿਹਰੇ ਤੇ,,
ਅੱਜ ਖੁਦਾ ਗੋਬਿੰਦ ਬਣਕੇ ਆਇਆ ਜੀ #ਧੰਨ #ਧੰਨ ਗੁਰੂ ਗੋਬਿੰਦ ਸਿੰਘ ਜੀ,,
 Amandeep Kaur guri Singh.8 437924103 suman_kadvasra

#ਧੰਨ #ਧੰਨ ਗੁਰੂ ਗੋਬਿੰਦ ਸਿੰਘ ਜੀ,, Amandeep Kaur guri Singh.8 437924103 suman_kadvasra

956dba3e2eba99e807780c59d9c1cd81

kamals sandhu

ਮਿਹਨਤ ਜਾਰੀ ਏ
------------

ਮੁੜ ਫਿਰ ਆਵਾਂਗੇ ਜਰੂਰ
ਤੇਰੇ ਸ਼ਹਿਰ ਗੇੜਾ ਮਾਰਾਂਗੇ ਜਰੂਰ !!
ਇਸ ਵਾਰ ਆਮ ਨਹੀਂ ,,
ਆਵਾਂਗੇ ਕੁਝ ਖਾਸ ਬਣਕੇ  !!

                            ✍️ਕਮਲ ਸੰਧੂ #hard #work  #continue 
#i #m #back
956dba3e2eba99e807780c59d9c1cd81

kamals sandhu

ਅਸੀਂ ਰੋਜ ਨਸ਼ੇ ਵਿੱਚ ਹੁੰਦੇ ਹਾਂ,
ਤੇ ਸ਼ਾਮ ਗੁਜਰ ਜਾਂਦੀ ਏ !!
ਇੱਕ ਦਿਨ ਸ਼ਾਮ ਨਸ਼ੇ ਵਿੱਚ ਹੋਵੇਗੀ,
ਤੇ ਅਸੀਂ ਗੁਜਰ ਜਾਵਾਗੇ !! #sad #dil 
#nojoto

#SAD #Dil nojoto

956dba3e2eba99e807780c59d9c1cd81

kamals sandhu

ਜੋ ਬਹੁਤੀਆਂ ਕਿਤਾਬਾਂ ਪੜ੍ਹੇ ਹੋਣ,
ਉਹ ਨਮ ਅੱਖਾਂ ਕਿੱਥੋਂ ਪੜ੍ਹ ਲੈਣਗੇ !!
ਜੋ ਪਹਿਲਾਂ ਹੀ ਦਿਮਾਗ ਨਾਲ ਚੱਲਣ,
ਉਹ ਮਹੁੱਬਤ ਕਿੱਥੋਂ ਕਰ ਲੈਣਗੇ !!



                         ਕਮਲ ਸੰਧੂ✍️ #poem #song #lyrics #story #writer #quotes #shayari #music #punjabi #ਜਿੰਦਗੀ #life #ਪੰਜਾਬੀ #hindi

#poem song #lyrics #story #writer #Quotes #Shayari #Music #Punjabi #ਜਿੰਦਗੀ #Life #ਪੰਜਾਬੀ #Hindi #Song

956dba3e2eba99e807780c59d9c1cd81

kamals sandhu

ਬਹੁਤ ਨੇ, ਜੋ ਝੁਕਣਾ ਨੀ ਚਹੁੰਦੇ ,
ਗਲਤੀ ਹੋਣ ਦੇ ਵਾਬਜੂਦ 
ਬਸ ਇਸੇ ਕਰਕੇ ਚੰਗੇ ਚੰਗੇ ਰਿਸਤੇ ਚੂਰੋ ਚੂਰ ਹੋ ਜਾਂਦੇ ਆ,,
ਜਾਨ ਤੋਂ ਪਿਆਰੇ ਕੁਝ ਇਦਾਂ ਹੀ ਦੂਰ ਹੋ ਜਾਂਦੇ ਆ ਰਿਸ਼ਤਿਆਂ ਦੀ ਗੱਲ,,,,

ਰਿਸ਼ਤਿਆਂ ਦੀ ਗੱਲ,,,,

956dba3e2eba99e807780c59d9c1cd81

kamals sandhu

--------
ਕੁੱਝ ਗੱਲਾਂ ਤੇ ਇੱਕ ਕੱਪ ਚਾਹ ,,
ਜੇ ਕਦੇ ਤੇਰੇ ਸ਼ਹਿਰ ਚ ਠਾਹਿਰੇ ਤਾਂ #dreams #nojoto 
#punjabi #ਪੰਜਾਬੀ #ludhiana

#Dreams nojoto #Punjabi #ਪੰਜਾਬੀ #Ludhiana

956dba3e2eba99e807780c59d9c1cd81

kamals sandhu

In the search of Love  ____________
ਤੂੰ ਮੋਰਨੀ , ਮੈਂ ਮੋਰ,,
ਮੈਂ ਸਦਕੇ, ਤੇਰੀ ਵੱਖਰੀ ਹੀ ਤੋਰ ,
ਤੇਰਾ ਹੈ ਜਮਾਨਾ, ਤੇ ਤੇਰਾ ਹੀ ਦੀਵਾਨਾ,,
ਹੁਣ ਮੰਨ ਵੀ ਤੂੰ ਜਾ ,
ਨਾ ਮਿਨਤਾਂ ਕਰਾ ,,
ਹੱਥ ਫੜ ਸ਼ਰਿਆਮ ਮੇਰਾ,,
ਦੂਰ ਲੋਕਾਂ ਦੇ ਵਹਿਮ ਕਰੀਏ,,,
ਆਜਾ ਰਲਕੇ  ਮਹੁੱਬਤ  ਦੀ,,
ਕੋਈ ਵੱਖਰੀ ਮਿਸ਼ਾਲ ਕੈਂਮ ਕਰੀਏ #love #relationship #girl #respect #nojoto #proud #to #be #punjabi #ਪੰਜਾਬੀ

#Love #Relationship #girl #RESPECT nojoto #proud to #Be #Punjabi #ਪੰਜਾਬੀ

loader
Home
Explore
Events
Notification
Profile