Nojoto: Largest Storytelling Platform
gillsaab6004
  • 10Stories
  • 125Followers
  • 62Love
    149Views

Gagan 'Dardi'

Apne aap ke baare mein kya bya'n krein hum..... zamane ki thokrein khate khate patther ho gye hain, or bhla patther bhi kabhi bole hain?

  • Popular
  • Latest
  • Video
999738614e7ce69dc317defc5f8f8a52

Gagan 'Dardi'

कितना ना-शुक्र हो गया हूँ मैं , 

जो दिन रात अडोल खड़ा रहता मेरी सांसों के लिए, 

उसी को जड़ों से उखाड़ के फेंक देता हूँ 
      
                             #Gagan'Dardi' #Chipko_Movement_Anniversary #Gagan'Dardi'
999738614e7ce69dc317defc5f8f8a52

Gagan 'Dardi'

ਦੁਨੀਆ ਮਤਲਬ ਦੀ ਮਤਲਬ ਦੀ ਦੁਨੀਆਂ ਦਾ ਮੈਨੂੰ ਓਦੋਂ ਪਤਾ ਲੱਗਿਆ, ਜਦੋਂ ਕਿਸੇ ਆਪਣੇ ਹੀ ਖਾਸ ਨੇ ਮੈਨੂੰ ਕਿਹਾ "ਮੁਆਫ਼ ਕਰਨਾ ਮੈਂ ਪਹਿਚਾਣਿਆ ਨ੍ਹੀਂ ਤੈਨੂੰ।" #world #Punjabi shayeri
999738614e7ce69dc317defc5f8f8a52

Gagan 'Dardi'

ਦਿਨ ਵਿਸਾਖੀ ਦਾ ਸੀ 13 ਅਪ੍ਰੈਲ 1699 ਦਾ,  

ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੀ ਨੁਹਾਰ ਬਦਲ ਦਿੱਤੀ 

ਪੰਜ ਸੀਸ ਮੰਗੇ ਤੇ ਝੋਲੀ ਵਿੱਚ ਇੱਕ ਦਾਤ ਪਾਈ 

ਤੇ  ਨਾਂ ਰੱਖਿਆ 'ਖਾਲਸਾ' #baisakhi #Guru Govind Singh Ji

#baisakhi #guru Govind Singh Ji

999738614e7ce69dc317defc5f8f8a52

Gagan 'Dardi'

ਕਲਪਨਾ ਮੈ ਆਵਾਂ ਲਾਹੌਰ ਯੂਨੀਵਰਸਿਟੀ ਪੜਨ , ਤੇ ਤੂੰ ਖਾਲਸਾ ਕਾਲਜ ਅੰਮ੍ਰਿਤਸਰ ਵਾਸਤੇ ਬੱਸ ਫੜੇਂ,, 
ਤੂੰ ਕਲਪਨਾ ਤਾਂ ਕਰਕੇ ਵੇਖ,  ਕਿਉਂਕਿ ਕਲਪਨਾ ਕਿਸੇ ਸਰਹੱਦ ਦੀ ਮੁਹਤਾਜ ਨਹੀਂ ਹੁੰਦੀ 

              #Ganan'Dardi' #ਕਲਪਨਾ #ਪੰਜਾਬ 

#Gagan'Dardi'

#ਕਲਪਨਾ #ਪੰਜਾਬ #Gagan'Dardi' #Ganan

999738614e7ce69dc317defc5f8f8a52

Gagan 'Dardi'

ਖਾਮੋਸ਼ੀ ਲੋਕ ਕਹਿੰਦੇ ਨੇ ਕੰਨਾਂ ਵਾਸਤੇ ਠੀਕ ਨਹੀਂ ਉੱਚੀ ਆਵਾਜ਼ 

ਪਰ ਕਮਾਲ ਦੀ ਗੱਲ ਐ ਸਿੱਧੀ ਦਿੱਲ 'ਤੇ ਸੱਟ ਮਾਰਦੀ ਐ, ਆਵਾਜ਼ ਨਾਲੋਂ ਜ਼ਿਆਦਾ ਖਤਰਨਾਕ ਐ ਮੇਰੀ 'ਖਾਮੋਸ਼ੀ '
 # Gagan'Dardi' #ਖਾਮੋਸ਼ੀ

#ਖਾਮੋਸ਼ੀ

999738614e7ce69dc317defc5f8f8a52

Gagan 'Dardi'

#Punjabi shayeri 

#Gagan 'Dardi'

#Punjabi shayeri #Gagan 'Dardi'

999738614e7ce69dc317defc5f8f8a52

Gagan 'Dardi'

#violin #love poetry 
#gagan 'Dardi'

#violin #Love poetry #Gagan 'Dardi'

999738614e7ce69dc317defc5f8f8a52

Gagan 'Dardi'

#lonely #knockdown special 
#covid-19 #gagandardi
999738614e7ce69dc317defc5f8f8a52

Gagan 'Dardi'

#TalkOnline #God#on#the#earth

#poetry #gagandardi
999738614e7ce69dc317defc5f8f8a52

Gagan 'Dardi'

#lovebeat #gagan 'dardi' #shayeri
loader
Home
Explore
Events
Notification
Profile