Nojoto: Largest Storytelling Platform
gurkaranchahal0090
  • 46Stories
  • 18Followers
  • 341Love
    342Views

Gurkaran Chahal

  • Popular
  • Latest
  • Video
9ff6cbc568572fdf015cd5e391de82bc

Gurkaran Chahal

#Poetry 
#Rap
9ff6cbc568572fdf015cd5e391de82bc

Gurkaran Chahal

#IDIDTHAT
9ff6cbc568572fdf015cd5e391de82bc

Gurkaran Chahal

Jehna Larhna kaum lyi ,Oo Singera pishe larhde ne ...
Jehna Naluwa Parhna C ,Oo Mirza Sahiba Parhde ne..
Jehriya Maava ne Sukhe Jinde Jamne c ,Oo NITNEM Shadd Bigboss Jeha Miss na krde ne
Rohb Kaum Da Dikhda c Vairi di Ghabraahat te
J Likhya na kaum lyi Lakh di Lahnat Likhavat te
Jehnu Manniye Aggu Panth Da
Oo Sarkaar nu Vikk Janda ,
Janta Hove sheti Offend  
J koi sach aa Likh jaanda ....

©Gurkaran Chahal Sach

Sach

9ff6cbc568572fdf015cd5e391de82bc

Gurkaran Chahal

#IndiaFightsCorona
9ff6cbc568572fdf015cd5e391de82bc

Gurkaran Chahal

ਕੱਲਾ ਨਾਮ ਜਰਨੈਲ ਨਹੀਂ ਉਹ ਜਰਨੈਲ ਧਰਮ ਦਾ ਸੀ
ਇਰਾਦਾ ਯੋਧੇ ਦਾ ਪੰਥ ਆਜ਼ਾਦ ਕਰਨ ਦਾ ਸੀ
ਜਾਲਮ ਸਰਕਾਰ ਅਗੇ ਝੁਕਨਾ  ਮਨਜ਼ੂਰ ਨਹੀਂ
ਤਾਹੀਂ ਸਰਕਾਰ ਲਈ ਮਸਲਾ ਮਾਰਨ ਮਰਨ ਦਾ ਸੀ
ਕੀਤਾ ਹਰਮੰਦਿਰ ਤੇ ਹਮਲਾ ਬਾਕੀ ਹਰ ਚਾਲ ਉਹ ਹਾਰ ਗਏ,
ਰੌਣਾ ਆਉਂਦਾ ਸੋਚਕੇ ਕੌਮ ਨੂੰ ਗੱਦਾਰ ਮਾਰ ਗਏ,
ਕੁਰਸੀ ਦੇ ਯਾਰ ਮਾਰ ਗਏ।

©Gurkaran Chahal

9ff6cbc568572fdf015cd5e391de82bc

Gurkaran Chahal

protest poetry #farmersprotest 

#myvoice

protest poetry #farmersprotest #myvoice

9ff6cbc568572fdf015cd5e391de82bc

Gurkaran Chahal

Protest poetry #Kisanektajindabad #bhagatsingh #shaheedbhagatsingh #martyrs 

#farmersprotest
9ff6cbc568572fdf015cd5e391de82bc

Gurkaran Chahal

ਭਰਮ


#UnlockSecrets

ਭਰਮ #UnlockSecrets

9ff6cbc568572fdf015cd5e391de82bc

Gurkaran Chahal

protest poetry
#farmersprotest #nofarmersnofood #longlive #kisanandolan #Kisandiwas 

#deshkeveer
9ff6cbc568572fdf015cd5e391de82bc

Gurkaran Chahal

ਤੇਰੀਆਂ ਭੈੜੀਆਂ ਨੀਤਾਂ ਤੋਂ,ਹੋ ਜਾਣੀ ਤੈਨੂੰ ਹਾਣੀ,
ਆਹ ਵੇਖਲਾ ਬਾਰਡਰ ਤੇ ਚਲਦੀ ਨਿਰੰਤਰ ਬਾਣੀ,
ਹਥ ਬਾਜਾਂ ਵਾਲੇ ਦਾ ਸਿਰ ਸਾਡੇ ਤੇ ਰਹਿੰਦਾ,
ਜ਼ਮੀਰ ਤੇ ਜ਼ਮੀਨ ਲਈ ਹੱਸ ਕੇ ਦੇ ਦਿਆਂ ਗੇ ਕੁਰਬਾਨੀ।

@gurkaranx5911

©Gurkaran Chahal #nofarmersnofood
loader
Home
Explore
Events
Notification
Profile